Canada Newsਨਰਸ ਯੂਨੀਅਨ ਵੱਲੋਂ 11 ਅਗਸਤ ਨੂੰ ਅਲਬਰਟਾ ਦੇ ਹਸਪਤਾਲਾਂ ਵਿਚ ਧਰਨਾ ਦੇਣ ਦਾ ਕੀਤਾ ਐਲਾਨGagan OberoiAugust 6, 2021 by Gagan OberoiAugust 6, 20210260 ਲਬਰਟਾ ਵਿਚ ਨਰਸਾਂ ਨੇ ਪ੍ਰਸਤਾਵਿਤ ਵੇਤਨ ਵਾਪਸੀ ਅਤੇ ਹੋਰ ਬਦਲਾਅ ਦੇ ਖਿਲਾਫ ਵਿਰੋਧ ਲਈ ਅਗਲੇ ਹਫਤੇ ਹਸਪਤਾਲਾਂ ਅਤੇ ਸਿਹਤ ਦੇਖਭਾਲ ਕੇਂਦਰਾਂ ਦੇ ਬਾਹਰ ਸੂਚਨਾ ਪਿਕੇਟ...
Canada Newsਐਮਰਜੰਸੀ ਬੈਨੇਫਿਟਸ ਹਾਸਲ ਕਰਨ ਵਾਲੇ ਬਜ਼ੁਰਗਾਂ ਨੂੰ ਨਹੀਂ ਮਿਲੇਗਾ ਇਨਕਮ ਸਪਲੀਮੈਂਟ!Gagan OberoiAugust 6, 2021 by Gagan OberoiAugust 6, 20210266 ਕੈਨੇਡਾ ਐਮਰਜੰਸੀ ਰਿਸਪਾਂਸ ਬੈਨੇਫਿਟ ਦੇ 2000 ਡਾਲਰ ਹਾਸਲ ਕਰਨ ਵਾਲੇ ਬਜ਼ੁਰਗਾਂ (ਖਾਸ ਤੌਰ ਉੱਤੇ ਘੱਟ ਆਮਦਨ ਵਾਲੇ ਬਜ਼ੁਰਗਾਂ) ਨੂੰ ਇਨਕਮ ਸਪਲੀਮੈਂਟ ਤੋਂ ਹੱਥ ਧੋਣੇ ਪੈਣਗੇ।...
News Punjabਹਰਪਾਲ ਚੀਮਾ ਨੇ ਸੁਖਬੀਰ ਬਾਦਲ ਦੇ 13 ਨੁਕਾਤੀ ਪ੍ਰੋਗਰਾਮ ਉਤੇ ਚੁੱਕੇ ਸਵਾਲGagan OberoiAugust 6, 2021 by Gagan OberoiAugust 6, 20210272 ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ...
News Punjabਅੰਮ੍ਰਿਤਸਰ ਵਿਚ ਗੈਂਗਸਟਰ ਰਾਣਾ ਕੰਦੋਵਾਲੀਆ ਦਾ ਗੋਲੀਆਂ ਮਾਰ ਕੇ ਕਤਲGagan OberoiAugust 6, 2021 by Gagan OberoiAugust 6, 20210266 ਅਜਨਾਲਾ – ਜੇਲ ਤੋਂ ਜ਼ਮਾਨਤ ‘ਤੇ ਛੁੱਟੇ ਖਤਰਨਾਕ ਗੈਂਗਸਟਰ ਰਣਦੀਪ ਸਿੰਘ ਉਰਫ ਰਾਣਾ ਕੰਦੋਵਾਲੀਆ ਵਾਸੀ ਕੰਦੋਵਾਲੀਆ ਸਣੇ ਤਿੰਨ ਲੋਕਾਂ ‘ਤੇ ਮੰਗਲਵਾਰ ਦੀ ਰਾਤ 8 ਵਜੇ...
News Punjabਡਿਪ੍ਰੈਸ਼ਨ ਦੂਰ ਕਰਨ ਦੇ ਬਹਾਨੇ ਪੋਲੈਂਡ ਦੀ ਕੁੜੀ ਨਾਲ ਅਸ਼ਲੀਲ ਹਰਕਤਾਂ, ਉਤਰਾਖੰਡ ਦੇ ਯਾਹੂ ਬਾਬਾ ਖਿਲਾਫ ਜਲੰਧਰ ‘ਚ ਕੇਸ ਦਰਜGagan OberoiAugust 6, 2021 by Gagan OberoiAugust 6, 20210253 ਜਲੰਧਰ : ਉਤਰਾਖੰਡ ਦੇ ਰਿਸ਼ੀਕੇਸ਼ ਵਿੱਚ ਅਨੰਤਾ ਸੰਘਾ ਸੰਗਠਨ ਚਲਾਉਣ ਵਾਲੇ ਯਾਹੂ ਬਾਬਾ ਉਰਫ ਸ਼ੌਰਿਆ ਵਰਧਨ ਪਾਂਡੇ ਦੇ ਖਿਲਾਫ ਪੋਲੈਂਡ ਦੀ ਇੱਕ ਯੋਗਾ ਟੀਚਰ ਨੇ...
News Punjabਪ੍ਰਸ਼ਾਂਤ ਕਿਸ਼ੋਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾGagan OberoiAugust 6, 2021 by Gagan OberoiAugust 6, 20210265 ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੱਡਾ ਝਟਕਾ ਲੱਗਾ ਹੈ। ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕੈਪਟਨ...
News Punjabਨਵਜੋਤ ਸਿੱਧੂ ਦੇ ਹੋਰਡਿੰਗਜ਼ ’ਤੇ ਮਲੀ ਕਾਲਖ਼Gagan OberoiAugust 6, 2021 by Gagan OberoiAugust 6, 20210255 ਜ਼ੀਰਕਪੁਰ,- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਚਲ ਰਿਹਾ ਟਕਰਾਓ ਹੇਠਲੇ ਪੱਧਰ ਤੱਕ ਪੁੱਜ ਗਿਆ ਹੈ। ਜ਼ੀਰਕਪੁਰ ਵਿਖੇ ਏਅਰਪੋਰਟ...
National Newsਸੰਸਦ ਦੇ ਬਾਹਰ ਖੇਤੀ ਕਾਨੂੰਨਾਂ ਨੂੰ ਲੈ ਕੇ ਰਵਨੀਤ ਬਿੱਟੂ ਤੇ ਹਰਸਿਮਰਤ ਬਾਦਲ ਦਰਮਿਆਨ ਹੋਈ ਬਹਿਸGagan OberoiAugust 6, 2021 by Gagan OberoiAugust 6, 20210272 ਨਵੀਂ ਦਿੱਲੀ- ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਤੇ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਿਚਾਲੇ ਅੱਜ ਖੇਤੀ ਕਾਨੂੰਨਾਂ ਨੂੰ ਲੈ...
National Newsਹਿਮਾਚਲ ਦੇ ਪਹਾੜਾਂ ਦੀ ਕਰਨੀ ਹੈ ਸੈਰ ਤਾਂ ਕਰੋਨਾ ਨੈਗੇਟਿਵ ਰਿਪੋਰਟ ਹੈ ਦਿਖਾਉਣੀ ਹੋਵੇਗੀ ਲਾਜ਼ਮੀGagan OberoiAugust 6, 2021 by Gagan OberoiAugust 6, 20210276 ਕੋਵਿਡ -19 ਦੇ ਵਧਦੇ ਮਾਮਲਿਆਂ ਨੇ ਇਕ ਵਾਰ ਫਿਰ ਹਿਮਾਚਲ ਪ੍ਰਦੇਸ਼ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਮੁੱਖ ਮੰਤਰੀ ਜੈ ਰਾਮ ਠਾਕੁਰ ਦੀ ਪ੍ਰਧਾਨਗੀ ਹੇਠ...
National News7 ਬੱਚਿਆਂ ਦੇ ਪਿਉ ਨੇ 19 ਸਾਲਾ ਲੜਕੀ ਨਾਲ ਕੀਤੀ ਲਵ ਮੈਰਿਜ, ਹਾਈਕੋਰਟ ਤੋਂ ਮੰਗੀ ਸੁਰੱਖਿਆGagan OberoiAugust 6, 2021 by Gagan OberoiAugust 6, 20210256 ਪਲਵਲ- ਕਹਿੰਦੇ ਹਨ ਕਿ ਪਿਆਰ ਉਮਰ ਨਹੀਂ ਵੇਖਦਾ, ਪਿਆਰ ਕਦੇ ਵੀ ਹੋ ਸਕਦਾ ਹੈ। ਹਰਿਆਣਾ ਦੇ ਪਲਵਲ ਜ਼ਿਲੇ ਦੇ ਹਥਿਨ ਇਲਾਕੇ ‘ਚ ਪ੍ਰੇਮ ਵਿਆਹ ਦਾ...