National70 ਸਾਲ ਦੀ ਔਰਤ ਦਾ ਦਾਅਵਾ- ਕੋਰੋਨਾ ਵੈਕਸੀਨ ਲਵਾ ਤੇ ਅੱਖਾਂ ਦੀ ਰੌਸ਼ਨੀ ਵਾਪਸ ਆ ਗਈGagan OberoiJuly 8, 2021 by Gagan OberoiJuly 8, 20210310 ਮਹਾਰਾਸ਼ਟਰ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਬਾਲੀਵੁੱਡ ਫਿਲਮਾਂ ਦੀ ਤਰ੍ਹਾਂ, ਮਹਾਰਾਸ਼ਟਰ ਦੀ ਇਕ 70 ਸਾਲਾ ਔਰਤ ਨੇ ਦਾਅਵਾ ਕੀਤਾ ਹੈ ਕਿ...
Nationalਰਾਮਦੇਵ ਦੇ ਐਲੋਪੈਥੀ ਵਿਵਾਦ ਸਬੰਧੀ ਸੁਪਰੀਮ ਕੋਰਟ ‘ਚ ਜਮ੍ਹਾਂ ਕਰਵਾਏ ਦਸਤਾਵੇਜ਼Gagan OberoiJuly 8, 2021 by Gagan OberoiJuly 8, 20210324 ਨਵੀਂ ਦਿੱਲੀ- ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐਮ. ਏ.) ਦੁਆਰਾ ਬਾਬਾ ਰਾਮਦੇਵ ‘ਤੇ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਦਰਜ ਐਫ.ਆਈ.ਆਰ. ਨਾਲ ਜੁੜੇ ਮਾਮਲੇ ‘ਚ ਸੋਮਵਾਰ ਨੂੰ...
Punjabਮਜ਼ਾਕ-ਮਜ਼ਾਕ ਵਿਚ ਜੋੜੇ ਨੇ ਖਾਧੀ ਜ਼ਹਿਰ, ਪਤਨੀ ਦੀ ਮੌਤGagan OberoiJuly 8, 2021 by Gagan OberoiJuly 8, 20210327 ਮੋਗਾ- ਕਦੇ ਕਦੇ ਮਜ਼ਾਕ ਇਨਸਾਨ ਦੇ ਲਈ ਕਿੰਨਾ ਮਹਿੰਗਾ ਹੋ ਸਕਦਾ ਹੈ ਇਸ ਦੀ ਤਾਜ਼ਾ ਮਿਸਾਲ ਮੋਗਾ ਜ਼ਿਲ੍ਹੇ ਦੇ ਪਿੰਡ ਵੈਰੋਕੇ ਵਿਚ ਦੇਖਣ ਨੂੰ ਮਿਲੀ।...
Punjabਜੋਸ਼ੀ ਨੇ ਮੰਗਿਆ ਪਾਰਟੀ ਪ੍ਰਧਾਨ ਦਾ ਅਸਤੀਫਾGagan OberoiJuly 8, 2021 by Gagan OberoiJuly 8, 20210296 ਚੰਡੀਗੜ੍ਹ : ਕਿਸਾਨ ਅੰਦੋਲਨ ਨੂੰ ਲੈ ਕੇ ਪਾਰਟੀ ’ਤੇ ਸਵਾਲ ਖੜ੍ਹੇ ਕਰਨ ਵਾਲੇ ਅਨਿਲ ਜੋਸ਼ੀ ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤਾ ਹੈਂ। ਦੱਸ ਦੇਈਏ ਕਿ...
Punjabਸਿੱਧੂ ਨੇ ਟਵੀਟ ਕਰਕੇ ਜ਼ਾਹਿਰ ਕੀਤੇ ਆਪਣੇ ਰਾਜਨੀਤਿਕ ਇਰਾਦੇGagan OberoiJuly 8, 2021 by Gagan OberoiJuly 8, 20210335 ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਾਲੇ ਵਿਵਾਦ...
Punjabਸ਼੍ਰੋਮਣੀ ਅਕਾਲੀ ਦਲ ਟਰਾਂਸਪੋਰਟ ਵਿੰਗ 12 ਜੁਲਾਈ ਨੂੰ ਮੋਤੀ ਬਾਗ ਪੈਲੇਸ ਮੂਹਰੇ ਧਰਨਾ ਦੇਵੇਗਾGagan OberoiJuly 8, 2021 by Gagan OberoiJuly 8, 20210304 ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦਾ ਟਰਾਂਸਪੋਰਟ ਵਿੰਗ 12 ਜੁਲਾਈ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਪਟਿਆਲਾ ਵਿਖੇ 12 ਜੁਲਾਈ...
Punjabਸਹਿਕਾਰਤਾ ਮੰਤਰਾਲੇ ਨੂੰ ਸਰਗਰਮੀ ਨਾਲ ਸੂਬਿਆਂ ਲਈ ਕੰਮ ਕਰਨ ਦੀ ਜ਼ਰੂਰਤ : ਰੰਧਾਵਾGagan OberoiJuly 8, 2021 by Gagan OberoiJuly 8, 20210315 ਚੰਡੀਗੜ੍ਹ- ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਤੋਂ ਵੱਖ ਕਰ ਕੇ ਸਹਿਕਾਰਤਾ ਮੰਤਰਾਲਾ ਵੱਖਰਾ ਬਣਾਉਣ ਦੇ ਫੈਸਲੇ...
Canadaਅਲਬਰਟਾ ਵਿਚ ਨਫਰਤੀ ਹਿੰਸਾ ਅਤੇ ਭੰਨਤੋੜ ਦਾ ਸਾਹਮਣਾ ਕਰਨ ਵਾਲੇ ਧਾਰਮਿਕ ਅਸਥਾਨਾਂ ਨੂੰ ਤੁਰੰਤ ਮਿਲੇਗੀ ਸੁਰੱਖਿਆ ਗ੍ਰਾਂਟGagan OberoiJuly 8, 2021 by Gagan OberoiJuly 8, 20210317 ਅਲਬਰਟਾ – ਸੂਬੇ ਵਿਚ ਨਫਰਤੀ ਹਿੰਸਾ ਅਤੇ ਭੰਨਤੋੜ ਦੀਆਂ ਘਟਨਾਵਾਂ ’ਤੇ ਵੱਧ ਰਹੀ ਚਿੰਤਾ ਵਿਚਕਾਰ ਸੂਬੇ ਦੇ ਕੁਝ ਕਮਜ਼ੋਰ ਅਲਬਰਟਨਾਂ ਦੀ ਸੁਰੱਖਿਆ ਲਈ ਗ੍ਰਾਂਟ ਜਾਰੀ...
Canadaਜੂਨ ਦੇ ਅੰਤ ਤੱਕ 1·3 ਮਿਲੀਅਨ ਕੈਨੇਡੀਅਨਜ਼ ਨੇ ਕੋਵਿਡ-19 ਵੈਕਸੀਨਜ਼ ਦੇ ਮਿਕਸ ਸ਼ੌਟ ਲਵਾਏGagan OberoiJuly 8, 2021 by Gagan OberoiJuly 8, 20210305 ਓਟਵਾ : ਵੈਕਸੀਨੇਸ਼ਨ ਬਾਰੇ ਹੈਲਥ ਕੈਨੇਡਾ ਦੀ ਹਫਤਾਵਾਰੀ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਜੂਨ ਵਿੱਚ ਆਪਣੇ ਕੋਵਿਡ-19 ਵੈਕਸੀਨੇਸ਼ਨ ਸ਼ਡਿਊਲ ਤਹਿਤ 1·3 ਮਿਲੀਅਨ ਕੈਨੇਡੀਅਨਜ਼ ਨੇ...
Canadaਹਾਇਤੀ ਦੇ ਰਾਸ਼ਟਰਪਤੀ ਦੇ ਕਤਲ ਦੀ ਟਰੂਡੋ ਵੱਲੋਂ ਨਿਖੇਧੀGagan OberoiJuly 8, 2021 by Gagan OberoiJuly 8, 20210337 ‘ਓਟਵਾ, : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਹਾਇਤੀ ਦੇ ਰਾਸ਼ਟਰਪਤੀ ਜੌਵੇਨਲ ਮੋਇਸ ਦੀ ਉਨ੍ਹਾਂ ਦੇ ਹੀ ਘਰ ਦਾਖਲ ਹੌ ਕੇ ਕੁੱਝ ਅਣਪਛਾਤੇ ਵਿਅਕਤੀਆਂ...