Nationalਭਾਰਤ ‘ਚ ਬਲੈਕ ਫੰਗਸ ਦੇ 28 ਹਜ਼ਾਰ ਤੋਂ ਜ਼ਿਆਦਾ ਮਾਮਲੇGagan OberoiJune 8, 2021 by Gagan OberoiJune 8, 20210241 ਨਵੀਂ ਦਿੱਲੀ- ਭਾਰਤ ਦੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਅੱਜ ਦੱਸਿਆ ਕਿ ਦੇਸ਼ ਦੇ 28 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਬਲੈਕ ਫੰਗਸ ਯਾਨੀ ਮਿਊਕੋਰਮਾਇਕੋਸਿਸ...
National95 ਸਾਲਾ ਔਰਤ ਨੂੰ ਬੇਟੇ ਨੇ 15 ਦਿਨਾਂ ਲਈ ਟਾਇਲਟ ਵਿਚ ਬੰਦ ਰੱਖਿਆGagan OberoiJune 8, 2021 by Gagan OberoiJune 8, 20210220 ਬੇਰਹਿਮੀ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ 95 ਸਾਲਾ ਔਰਤ ਨੂੰ ਕਥਿਤ ਤੌਰ ‘ਤੇ ਉਸ ਦੇ ਬੇਟੇ ਨੇ ਲਗਭਗ 15 ਦਿਨਾਂ...
Nationalਸਾਂਸਦ ਨਵਨੀਤ ਕੌਰ ਰਾਣਾ ਨੂੰ ਹਾਈਕੋਰਟ ਦਾ ਝਟਕਾ, ਜਾਤੀ ਸਰਟੀਫਿਕੇਟ ਰੱਦ ਕਰ ਦਿੱਤਾGagan OberoiJune 8, 2021 by Gagan OberoiJune 8, 20210266 ਮੁੰਬਈ: ਬੰਬੇ ਹਾਈ ਕੋਰਟ ਨੇ ਮੰਗਲਵਾਰ ਨੂੰ ਅਮਰਾਵਤੀ ਤੋਂ ਲੋਕ ਸਭਾ ਮੈਂਬਰ ਨਵਨੀਤ ਕੌਰ ਰਾਣਾ ਦਾ ਜਾਤੀ ਸਰਟੀਫਿਕੇਟ ਰੱਦ ਕਰ ਦਿੱਤਾ ਹੈ। ਜਾਤੀ ਸਰਟੀਫਿਕੇਟ ਰੱਦ...
Nationalਵਿਦੇਸ਼ ਜਾਣ ਵਾਲਿਆਂ ਦੇ ਪਾਸਪੋਰਟ ਨਾਲ ਜੁੜਨਗੇ ਵੈਕਸੀਨ ਸਰਟੀਫਿਕੇਟ, ਕੇਂਦਰ ਨੇ ਜਾਰੀ ਕੀਤੇ ਹੁਕਮGagan OberoiJune 8, 2021 by Gagan OberoiJune 8, 20210244 ਨਵੀਂ ਦਿੱਲੀ: ਪੜ੍ਹਾਈ, ਨੌਕਰੀ ਜਾਂ ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਜਾ ਲਈ ਵਿਦੇਸ਼ ਜਾ ਰਹੇ ਭਾਰਤੀਆਂ ਨੂੰ ਆਪਣਾ ਪਾਸਪੋਰਟ CoWIN ਵੈਕਸੀਨੇਸ਼ਨ ਸਰਟੀਫਿਕੇਟ ਨਾਲ ਲਿੰਕ ਕਰਵਾਉਣਾ...
Internationalਉਤਰ ਕੋਰੀਆ ਵਿਚ ਵਿਦੇਸ਼ੀ ਫਿਲਮਾਂ, ਕੱਪੜੇ ਅਤੇ ਵਿਦੇਸ਼ੀ ਭਾਸ਼ਾ ਦਾ ਇਸਤੇਮਾਲ ਕਰਨ ’ਤੇ ਮੌਤ ਦੀ ਸਜ਼ਾGagan OberoiJune 8, 2021 by Gagan OberoiJune 8, 20210241 ਪਿਓਂਗਯਾਂਗ- ਉਤਰ ਕੋਰੀਆ ਦੇ ਸਨਕੀ ਤਾਨਾਸ਼ਾਹ ਕਿਮ ਜੋਂਗ ਉਨ ਨੇ ਹਾਲ ਹੀ ਵਿਚ ਇੱਕ ਨਵਾਂ ਕਾਨੂੰਨ ਪਾਸ ਕੀਤਾ। ਇਸ ਦੇ ਤਹਿਤ ਉਤਰ ਕੋਰੀਆ ਵਿਚ ਵਿਦੇਸ਼ੀ...
Internationalਚੀਨ ਵਿਚ 3 ਸਾਲ ਦੇ ਬੱਚਿਆਂ ਨੂੰ ਵੀ ਲੱਗੇਗਾ ਕਰੋਨਾ ਟੀਕਾGagan OberoiJune 8, 2021 by Gagan OberoiJune 8, 20210227 ਬੀਜਿੰਗ – ਪਹਿਲੀ ਵਾਰ ਚੀਨ ਵਿੱਚ ਤਿੰਨ ਤੋਂ 17 ਸਾਲ ਤਕ ਦੀ ਉਮਰ ਵਾਲਿਆਂ ਦੇ ਲਈ ਸਿਨੀਵੇਕ ਬਾਇਓਟੈਕ ਦੇ ਟੀਕੇ ਨੂੰ ਐਮਰਜੈਂਸੀ ਮਨਜ਼ੂਰੀ ਦੇ ਦਿੱਤੀ...
Internationalਕਰੋਨਾ ਫੈਲਾਉਣ ਲਈ ਚੀਨ ’ਤੇ 10 ਟ੍ਰਿਲੀਅਨ ਡਾਲਰ ਦੇਣ ਦੀ ਟਰੰਪ ਵੱਲੋਂ ਮੰਗ ਨੂੰ ਚੀਨ ਨੇ ਠੁਕਰਾਇਆGagan OberoiJune 8, 2021 by Gagan OberoiJune 8, 20210243 ਬੀਜਿੰਗ- ਚੀਨ ਨੇ ਸੋਮਵਾਰ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਕੋਰੋਨਾ ਨਾਲ ਹੋਈ ਮੌਤ ਅਤੇ ਤਬਾਹੀ ਦੇ ਲਈ ਅਮਰੀਕਾ ਅਤੇ ਦੁਨੀਆ ਨੂੰ ਮੁਆਵਜ਼ੇ ਦੇ ਤੌਰ...
Internationalਕੋਰੋਨਾ ਵਾਇਰਸ ਵੁਹਾਨ ਵਿੱਚ ਹੀ ਇੱਕ ਚੀਨੀ ਪ੍ਰਯੋਗਸ਼ਾਲਾ ਤੋਂ ਲੀਕ ਹੋਇਆGagan OberoiJune 8, 2021 by Gagan OberoiJune 8, 20210237 ਅਮਰੀਕਾ ਨੇ ਮਈ 2020 ਵਿਚ ਕੈਲੀਫੋਰਨੀਆ ਵਿਚ ਲਾਰੈਂਸ ਲਿਵਰਮੋਰ ਨੈਸ਼ਨਲ ਲੈਬਾਰਟਰੀ ਵਿਚ ਟਰੰਪ ਦੇ ਕਾਰਜਕਾਲ ਦੌਰਾਨ ਕੋਰੋਨਾਵਾਇਰਸ ਦੇ ਮੁੱਢ ਬਾਰੇ ਖੋਜ ਕੀਤੀ ਸੀ। ਜਿਥੇ ਅਮਰੀਕੀ...
Internationalਅਮਰੀਕਾ, ਕੈਨੇਡਾ ਸਣੇ ਕਈ ਅਮੀਰ ਦੇਸ਼ਾਂ ‘ਚ 12 ਸਾਲ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂGagan OberoiJune 8, 2021 by Gagan OberoiJune 8, 20210256 ਭਾਰਤ ਸਮੇਤ ਦੁਨੀਆ ਦੇ ਕਈ ਵੱਡੇ ਦੇਸ਼ ਇਸ ਵੇਲੇ ਕੋਰੋਨਾਵਾਇਰਸ ਮਹਾਮਾਰੀ ਦਾ ਸਾਹਮਣਾ ਕਰ ਰਹੇ ਹਨ। ਭਾਰਤ ’ਚ ਕੋਰੋਨਾ ਦੀ ਦੁਜੀ ਲਹਿਰ ਨੇ ਨੌਜਵਾਨਾਂ ਉੱਤੇ...
Entertainmentਟਾਈਗਰ ਸ਼ਰਾਫ ਅਤੇ ਦਿਸ਼ਾ ਪਾਟਨੀ ਦੇ ਖ਼ਿਲਾਫ਼ ਮੁੰਬਈ ਪੁਲਿਸ ਨੇ ਐਫਆਈਆਰ ਦਰਜ ਕੀਤੀGagan OberoiJune 8, 2021 by Gagan OberoiJune 8, 20210229 ਮੁੰਬਈ,- ਫਿਲਮੀ ਐਕਟਰ ਟਾਈਗਰ ਸ਼ਰਾਫ ਅਤੇ ਦਿਸ਼ਾ ਪਾਟਨੀ ਦੇ ਖ਼ਿਲਾਫ਼ ਮੁੰਬਈ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ। ਦੋਵਾਂ ਨੂੰ ਮੰਗਲਵਾਰ ਨੂੰ ਮੁੰਬਈ ਦੇ ਬੈਂਡਸਟੈਂਡ ’ਤੇ...