Entertainmentਮੁੰਬਈ ‘ਚ 14 ਸਤੰਬਰ ਤਕ ਰਹੇਗੀ ਕੰਗਣਾ ਰਣੌਤ, ਹੋਮ ਕੁਆਰੰਟੀਨ ਨਿਯਮਾਂ ‘ਚ ਮਿਲੀ ਛੋਟGagan OberoiSeptember 10, 2020 by Gagan OberoiSeptember 10, 20200336 ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਦੀ ਗੈਰਮੌਜੂਦਗੀ ‘ਚ ਬੀਐਮਸੀ ਨੇ ਉਨ੍ਹਾਂ ਦੇ ਦਫਤਰ ‘ਚ ਹੋਈ ਕਥਿਤ ਗੈਰ ਕਾਨੂੰਨੀ ਉਸਾਰੀ ਨੂੰ ਢਾਹ ਦਿੱਤਾ। ਸੁਰੱਖਿਆ ‘ਚ ਕੰਗਣਾ...
Canadaਇਸ ਹਫ਼ਤੇ ਕੋਰੋਨਾਵਾਇਰਸ ਦੇ ਕੇਸ ਕੈਨੇਡਾ ਭਰ ‘ਚ 25% ਵਧੇ : ਡਾ. ਥੇਰੇਸਾGagan OberoiSeptember 10, 2020 by Gagan OberoiSeptember 10, 20200352 ਕੈਲਗਰੀ,: ਕੈਨੇਡਾ ਦੀ ਚੀਫ਼ ਪਬਲਿਕ ਹੈਲਥ ਡਾਕਟਰ ਦਾ ਕਹਿਣਾ ਹੈ ਕਿ ਕੈਨੇਡਾ ‘ਚ ਕੋਵਿਡ-19 ਦੇ ਕੇਸ ਹੌਲੀ-ਹੌਲੀ ਮੁੜ ਰਫ਼ਤਾਰ ਫੜਨ ਲੱਗੇ ਹਨ ਜੋ ਕਿ ਚਿੰਤਾ...
Canadaਕੈਨੇਡਾ ਵਿੱਚ ਆਪਣਾ ਕੰਮਕਾਜ ਬੰਦ ਕਰੇਗੀ ਵੁਈ ਚੈਰਿਟੀGagan OberoiSeptember 10, 2020 by Gagan OberoiSeptember 10, 20200334 ਓਟਵਾ : ਵੁਈ ਚੈਰਿਟੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕੈਨੇਡਾ ਵਿੱਚ ਆਪਣੇ ਆਪਰੇਸ਼ਨਜ਼ ਬੰਦ ਕੀਤੇ ਜਾ ਰਹੇ ਹਨ| ਵੁਈ ਚੈਰਿਟੀ ਕੋਵਿਡ-19 ਮਹਾਂਮਾਰੀ ਦੇ ਨਾਲ...
Canadaਅੱਜ ਪਹਿਲੀ ਕਾਕਸ ਮੀਟਿੰਗ ਕਰਨਗੇ ਓਟੂਲGagan OberoiSeptember 10, 2020 by Gagan OberoiSeptember 10, 20200337 ਓਟਵਾ : ਪਾਰਲੀਆਮੈਂਟ ਦੀ ਸਿਟਿੰਗ ਸ਼ੁਰੂ ਹੋਏ ਨੂੰ ਅਜੇ ਦੋ ਹਫਤੇ ਦਾ ਸਮਾਂ ਵੀ ਨਹੀਂ ਹੋਇਆ ਹੈ ਕਿ ਕੰਜ਼ਰਵੇਟਿਵ ਹਾਊਸ ਆਫ ਕਾਮਨਜ਼ ਵਿੱਚ ਪਰਤਣ ਲਈ...
Canadaਟਰੂਡੋ ਨੇ ਕੀਤਾ ਬਲੈਕ ਕੈਨੇਡੀਅਨ ਕਾਰੋਬਾਰੀਆਂ ਦੀ ਮਦਦ ਲਈ ਨਵੇਂ ਨੈਸ਼ਨਲ ਪ੍ਰੋਗਰਾਮ ਦਾ ਐਲਾਨGagan OberoiSeptember 10, 2020 by Gagan OberoiSeptember 10, 20200335 ਓਟਵਾ : ਫੈਡਰਲ ਸਰਕਾਰ ਵੱਲੋਂ ਅੱਜ ਤੋਂ ਨਵਾਂ ਨੈਸ਼ਨਲ ਪ੍ਰੋਗਰਾਮ ਲਿਆਂਦਾ ਜਾ ਰਿਹਾ ਹੈ ਜਿਸ ਤਹਿਤ ਬਲੈਕ ਕੈਨੇਡੀਅਨਜ਼ ਨੂੰ ਨੈਸ਼ਨਲ ਬੈਂਕਜ਼ ਤੋਂ ਲੋਨ ਲੈਣਾ ਸੁਖਾਲਾ...
Canadaਕੰਜ਼ਰਵੇਟਿਵਾਂ ਦੀ ਨਵੀਂ ਸ਼ੈਡੋ ਕੈਬਨਿਟ ਵਿੱਚ ਸ਼ੀਅਰ ਨੂੰ ਦਿੱਤੀ ਗਈ ਥਾਂGagan OberoiSeptember 10, 2020 by Gagan OberoiSeptember 10, 20200328 ਓਟਵਾ : ਕੰਜ਼ਰਵੇਟਿਵ ਆਗੂ ਐਰਿਨ ਓਟੂਲ ਇਸ ਮਹੀਨੇ ਦੇ ਅੰਤ ਤੱਕ ਪਾਰਲੀਆਮੈਂਟ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਪਾਰਟੀ ਦੀ ਹਾਊਸ ਆਫ ਕਾਮਨਜ਼ ਵਿੱਚ...
Canadaਬੇਰੋਜ਼ਗਾਰੀ ਦਰ ਵਿੱਚ ਆਈ ਗਿਰਾਵਟGagan OberoiSeptember 10, 2020 by Gagan OberoiSeptember 10, 20200324 ਓਟਵਾ, : ਸਟੈਟੇਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਅਗਸਤ ਦੇ ਮਹੀਨੇ 246,000 ਰੋਜ਼ਗਾਰ ਦੇ ਮੌਕੇ ਪੈਦਾ ਹੋਏ| ਜੁਲਾਈ ਦੇ ਮਹੀਨੇ 419,000 ਰੋਜ਼ਗਾਰ ਦੇ ਮੌਕੇ ਪੈਦਾ...