News Punjabਕਿਸਾਨਾਂ ਦੀ ਚੇਤਾਵਨੀ: ਗ੍ਰਿਫਤਾਰ ਕਰੋ ਜਾਂ ਮੰਗਾਂ ਮੰਨੋ, ਸਰਕਾਰ ਵੱਟ ਰਹੀ ਟਾਲਾGagan OberoiSeptember 10, 2020 by Gagan OberoiSeptember 10, 20200325 ਚੰਡੀਗੜ੍ਹ: ਕੇਂਦਰੀ ਖੇਤੀ ਆਰਡੀਨੈਂਸਾਂ ਤੇ ਬਿਜਲੀ ਸੋਧ ਬਿੱਲ ਖਿਲਾਫ ਕਿਸਾਨ ਅੱਜ ਚੌਥੇ ਦਿਨ ਵੀ ਡਟੇ ਹੋਏ ਹਨ। ਕਿਸਾਨ ਜੇਲ੍ਹ ਭਰੋ ਅੰਦੋਲਨ ਤਹਿਤ ਗ੍ਰਿਫਤਾਰੀਆਂ ਦੇਣ ਲਈ...
News Punjabਸੈਣੀ ਦੀ ਗ੍ਰਿਫਤਾਰੀ ਲਈ ਸਿੱਖ ਜਥੇਬੰਦੀਆਂ ਨੇ ਖੋਲ੍ਹਿਆ ਮੋਰਚਾ, ਇਨਾਮ ਦਾ ਐਲਾਨGagan OberoiSeptember 10, 2020 by Gagan OberoiSeptember 10, 20200327 ਚੰਡੀਗੜ੍ਹ: ਸਿੱਖ ਜਥੇਬੰਦੀਆਂ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਲਈ ਪੁਲਿਸ ਉੱਪਰ ਦਬਾਅ ਬਣਾਇਆ ਹੈ। ਬਲਵੰਤ ਸਿੰਘ ਮੁਲਤਾਨੀ ਕੇਸ ਵਿੱਚ ਜ਼ਮਾਨਤ ਅਰਜ਼ੀ ਰੱਦ ਹੋਣ...
Internationalਸਰਹੱਦ ‘ਤੇ ਤਣਾਅ ਦੌਰਾਨ SCO ਸੰਮੇਲਨ ‘ਚ ਮਿਲ ਸਕਦੇ ਪੀਐਮ ਮੋਦੀ ਤੇ ਸ਼ੀ ਜਿਨਪਿੰਗGagan OberoiSeptember 10, 2020 by Gagan OberoiSeptember 10, 20200312 ਨਵੀਂ ਦਿੱਲੀ: LAC ‘ਤੇ ਪਿਛਲੇ ਪੰਜ ਮਹੀਨਿਆਂ ਤੋਂ ਜਾਰੀ ਤਣਾਅ ਦਰਮਿਆਨ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ...
InternationalCorona virus Updates: ਕੋਰੋਨਾ ਕਾਰਨ ਦੁਨੀਆਂ ਭਰ ‘ਚ 9 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ, ਇਕ ਦਿਨ ‘ਚ 4,000 ਤੋਂ ਜ਼ਿਆਦਾ ਲੋਕ ਮਰੇGagan OberoiSeptember 10, 2020 by Gagan OberoiSeptember 10, 20200266 Coronavirus: ਕੋਰੋਨਾ ਮਹਾਮਾਰੀ ਕਾਰਨ ਦੁਨੀਆਂ ਦੇ ਹਾਲਾਤ ਕਾਫੀ ਨਾਜ਼ੁਕ ਹਨ। ਪੂਰੀ ਦੁਨੀਆਂ ‘ਚ ਪੌਣੇ ਤਿੰਨ ਕਰੋੜ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਦੀ ਲਪੇਟ ‘ਚ ਆ...
Internationalਭਾਰਤ ‘ਚ ਜਲਦ ਸ਼ੁਰੂ ਹੋ ਸਕਦਾ ਰੂਸ ਦੀ ਵੈਕਸੀਨ ਦਾ ਟ੍ਰਾਇਲ, ਸੰਪਰਕ ‘ਚ ਦੋਵੇਂ ਦੇਸ਼Gagan OberoiSeptember 10, 2020 by Gagan OberoiSeptember 10, 20200300 ਨਵੀਂ ਦਿੱਲੀ: ਕੋਰੋਨਾ ਨਾਲ ਲੜਨ ਲਈ ਵੈਕਸੀਨ ਬਣਾਉਣ ਦੀ ਕੋਸ਼ਿਸ਼ ‘ਚ ਹੁਣ ਦੋ ਪੁਰਾਣੇ ਦੋਸਤ ਭਾਰਤ ਤੇ ਰੂਸ ਇਕੱਠਿਆਂ ਕੰਮ ਕਰ ਸਕਦੇ ਹਨ। ਇਸ ਮਾਮਲੇ...
InternationalForbes list: ਸਭ ਤੋਂ ਅਮੀਰ ਅਮਰੀਕੀਆਂ ‘ਚ 7 ਭਾਰਤੀ, ਟਰੰਪ ਦੀ ਜਾਇਦਾਦ ‘ਚ ਹੈਰਾਨੀਜਨਕ ਕਮੀGagan OberoiSeptember 10, 2020 by Gagan OberoiSeptember 10, 20200273 ਨਵੀਂ ਦਿੱਲੀ: ਫੋਰਬਸ ਨੇ ਦੁਨੀਆ ਦੇ ਸਭ ਤੋਂ ਅਮੀਰ ਅਮਰੀਕੀਆਂ ਦੀ ਸੂਚੀ ਜਾਰੀ ਕੀਤੀ ਹੈ। ਸੱਤ ਭਾਰਤੀ–ਅਮਰੀਕੀ ਵੀ 400 ਲੋਕਾਂ ਦੀ ਇਸ ਸੂਚੀ ‘ਚ ਆਪਣੀ ਥਾਂ ਪੱਕੀ ਕਰਨ ‘ਚ ਕਾਮਯਾਬ...
Internationalਇਸ ਸਾਲ ਡੋਨਾਲਡ ਟਰੰਪ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ, ਜਾਣੋ ਕਿਉਂGagan OberoiSeptember 10, 2020 by Gagan OberoiSeptember 10, 20200321 ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਡੋਨਾਲਡ ਟਰੰਪ ਨੂੰ ਇਜ਼ਰਾਈਲ ਅਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ ਹੋਏ ‘ਇਤਿਹਾਸਕ ਸ਼ਾਂਤੀ ਸਮਝੌਤੇ’ ਲਈ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ...
Entertainmentਸਾਰਾ ਅਲੀ ਖਾਨ ਨੂੰ PROPOSE ਕਰਨਾ ਚਾਹੁੰਦਾ ਸੀ” “ਸ਼ੁਸਾਂਤ ਸਿੰਘ ਰਾਜਪੂਤ”Gagan OberoiSeptember 10, 2020 by Gagan OberoiSeptember 10, 20200331 ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਮ ਦੀ ਅਦਾਕਾਰਾ ਸਾਰਾ ਅਲੀ ਖਾਨ ਨਾਲ ਰਿਸ਼ਤੇ ਨੂੰ ਲੈ ਕੇ ਕਈ ਵਾਰ ਕਾਫੀ ਚਰਚਾ ਹੋਈ ਹੈ। ਦੋਹਾਂ ਨੇ...
Entertainmentਸ਼ਾਹਰੁਖ ਖ਼ਾਨ ਇੱਕ ਇੰਸਟਾਗ੍ਰਾਮ ਪੋਸਟ ਲਈ ਲੈਂਦੇ ਇੰਨੇ ਪੈਸੇGagan OberoiSeptember 10, 2020 by Gagan OberoiSeptember 10, 20200315 ਬਾਲੀਵੁੱਡ (Bollywood) ਦੇ ਕਿੰਗ ਖਾਨ ਸ਼ਾਹਰੁਖ ਖਾਨ (Shahrukh Khan) ਦਾ ਸਟਾਰਡਮ ਫਿਲਮਾਂ ਅਤੇ ਐਂਡੋਰਸਮੈਂਟ ਤੋਂ ਪਰੇ ਹੈ।ਕਿੰਗ ਖਾਨ ਇੱਕ ਬ੍ਰਾਂਡ ਹਨ।ਉਨ੍ਹਾਂ ਦੇ ਫੇਮ ਦਾ ਅੰਦਾਜ਼ਾ...
Entertainmentਕੰਗਨਾ ਦਾ ਘਰ ਤੋੜਣ ਲਈ BMC ਨੇ ਮੰਗੀ ਕੋਰਟ ਤੋਂ ਇਜਾਜ਼ਤGagan OberoiSeptember 10, 2020September 10, 2020 by Gagan OberoiSeptember 10, 2020September 10, 20200306 ਮੁੰਬਈ: ਬੀਐਮਸੀ ਦੀ ਕਾਰਵਾਈ ਕੰਗਨਾ ਰਣੌਤ ਦੇ ਘਰ ਵੀ ਹੋ ਸਕਦੀ ਹੈ। ਬੀਐਮਸੀ ਨੇ ਕੰਗਨਾ ਦੇ ਖਾਰ ਖੇਤਰ ਵਿੱਚ ਬਣੇ ਫਲੈਟ ਨੂੰ ਤੋੜਨ ਦੀ ਆਗਿਆ...