Canadaਨਵਾਂ ਆਗੂ ਐਲਾਨੇ ਜਾਣ ਵਿੱਚ ਹੋਈ ਦੇਰ ਤੋਂ ਪਾਰਟੀ ਮੈਂਬਰ ਪਰੇਸ਼ਾਨGagan OberoiAugust 24, 2020 by Gagan OberoiAugust 24, 20200319 ਓਟਵਾ, 23 ਅਗਸਤ (ਪੋਸਟ ਬਿਊਰੋ) : ਕੰਜ਼ਰਵੇਟਿਵ ਪਾਰਟੀ ਦਾ ਅਗਲੇ ਆਗੂ ਦਾ ਨਾਂ ਐਲਾਨੇ ਜਾਣ ਵਿੱਚ ਢੇਡ ਘੰਟੇ ਦੀ ਦੇਰ ਹੋ ਗਈ| ਪਾਰਟੀ ਦਾ ਕਹਿਣਾ...
Canadaਫੈਡਰਲ ਡਰੱਗ ਪਾਲਿਸੀ ਵਿੱਚ ਤਬਦੀਲੀਆਂ ਲਈ ਕਦਮ ਚੁੱਕ ਰਹੀ ਹੈ ਫੈਡਰਲ ਸਰਕਾਰGagan OberoiAugust 24, 2020 by Gagan OberoiAugust 24, 20200327 ਓਟਵਾ, 20 ਅਗਸਤ (ਪੋਸਟ ਬਿਊਰੋ) : ਲਿਬਰਲ ਸਰਕਾਰ ਵਲੋਂ ਫੈਡਰਲ ਡਰੱਗ ਪਾਲਿਸੀ ਵਿੱਚ ਵਾਅਦੇ ਮੁਤਾਬਕ ਤਬਦੀਲੀਆਂ ਕੀਤੇ ਜਾਣ ਲਈ ਕਦਮ ਚੁੱਕੇ ਜਾ ਰਹੇ ਹਨ। ਮਹਾਂਮਾਰੀ...
Canadaਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਸੀ.ਐਲ.ਐਫ਼. ਨੇ ਰੱਦ ਕੀਤਾ ਸੈਸ਼ਨ 2020Gagan OberoiAugust 24, 2020 by Gagan OberoiAugust 24, 20200323 ਕੈਲਗਰੀ (ਦੇਸ ਪੰਜਾਬ ਟਾਇਮਜ਼): ਪੂਰੀ ਦੁਨੀਆ ‘ਚ ਫੈਲੀ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਕਈ ਵੱਡੇ ਵੱਡੇ ਸਮਾਗਮ ਅਤੇ ਖੇਡ ਸਰਗਰਮੀਆਂ ਰੱਦ ਹੋ ਚੁੱਕੀਆਂ ਹਨ ਜਿਸ ‘ਚ ਹੁਣ...
Canadaਕੈਨੇਡਾ ਸਰਕਾਰ ਨੇ ਸੀ.ਈ.ਆਰ.ਬੀ. ਦੇ ਲਾਭ 1 ਮਹੀਨੇ ਲਈ ਹੋਰ ਵਧਾਏGagan OberoiAugust 24, 2020 by Gagan OberoiAugust 24, 20200348 ਕੈਲਗਰੀ (ਦੇਸ ਪੰਜਾਬ ਟਾਇਮਜ਼): ਕੋਰੋਨਾਵਾਇਰਸ ਮਹਾਂਮਾਰੀ ਕਾਰਨ ਕੈਨੇਡਾ ‘ਚ ਕਈ ਲੋਕਾਂ ਦੇ ਕਾਰੋਬਾਰ ਪ੍ਰਭਾਵਿਤ ਹੋਏ ਹਨ ਜਿਸ ਲਈ ਫੈਡਰਲ ਸਰਕਾਰ ਵਲੋਂ ਵਿਸ਼ੇਸ਼ ਪ੍ਰੋਗਰਾਮ ਚਲਾਇਆ ਜਾ...
Canadaਨਵੇਂ ਗਰੋਸਰੀ ਸਟੋਰ ਦੀ ਗ੍ਰੈਂਟ ਓਪਨਿੰਗ ‘ਤੇ ਆਫ਼ਰਾਂ ਦੇਖ ਉਮੜੀ ਭੀੜGagan OberoiAugust 24, 2020 by Gagan OberoiAugust 24, 20200320 ਕੈਲਗਰੀ, (ਪੰਜਾਬ ਟਾਇਮਜ਼): ਅੱਜ ਉੱਤਰ-ਪੂਰਬੀ ਕੈਲਗਰੀ ਦੇ ਸਵਾਨਾ ਬਾਜ਼ਾਰ ‘ਚ ਏਸ਼ੀਅਨ ਫੂਡ ਸੈਂਟਰ ਦੇ ਉਦਘਾਟਨੀ ਸਮਾਰੋਹ ਦੌਰਾਨ ਵੱਡੀ ਗਿਣਤੀ ‘ਚ ਲੋਕਾਂ ਦੀ ਭੀੜ ਇਕੱਠੀ ਹੋ...
National News Punjabਲੁਧਿਆਣਾ ‘ਚ ਔਡ-ਈਵਨ ਤੋਂ ਦੁਕਾਨਦਾਰ ਪ੍ਰੇਸ਼ਾਨ, ਕਿਹਾ ਠੇਕੇ ਵੀ ਕਰੋ ਬੰਦGagan OberoiAugust 24, 2020 by Gagan OberoiAugust 24, 20200336 ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਲਗਾਤਾਰ ਵਧ ਰਹੇ ਕਰੋਨਾਵਾਇਰਸ ਦੇ ਮਾਮਲਿਆਂ ਦੇ ਮੱਦੇਨਜ਼ਰ ਅਹਿਮ ਫ਼ੈਸਲਾ ਲੈਂਦਿਆਂ ਸ਼ਨੀਵਾਰ–ਐਤਵਾਰ ਮੁਕੰਮਲ ਬੰਦ ਦੇ ਨਾਲ ਗੈਰ ਜ਼ਰੂਰੀ ਸਾਮਾਨ ਦੀਆਂ...
National News Punjabਲਾਵਾਰਸ ਹਾਲਤ ‘ਚ ਮਿਲੀ ਬਜ਼ੁਰਗ ਦੀ ਮੌਤ ਮਗਰੋਂ ਔਲਾਦ ਨੂੰ ਮਹਿਲਾ ਕਮਿਸ਼ਨ ਦੀ ਝਾੜGagan OberoiAugust 24, 2020 by Gagan OberoiAugust 24, 20200340 ਚੰਡੀਗੜ੍ਹ: ਲਾਵਾਰਸ ਹਾਲਤ ‘ਚ ਮਿਲੀ ਬਜ਼ੁਰਗ ਮਹਿਲਾ ਦੀ ਮੌਤ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਇਸੇ ਮਸਲੇ ‘ਚ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸੂ ਮੋਟੋ...
National News Punjabਬਲਜੀਤ ਸਿੰਘ ਦਾਦੂਵਾਲ ਨੇ ਦਿੱਤਾ ਅਸਤੀਫ਼ਾGagan OberoiAugust 24, 2020 by Gagan OberoiAugust 24, 20200314 ਚੰਡੀਗੜ੍ਹ: ਪੰਥਕ ਹਲਕਿਆਂ ‘ਚ ਅਕਸਰ ਸੁਰਖੀਆਂ ‘ਚ ਰਹੇ ਬਲਜੀਤ ਸਿੰਘ ਦਾਦੂਵਾਲ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।...
National Newsਵਿਕ ਜਾਏਗਾ ਮਹਾਰਾਜਾ ਦਲੀਪ ਸਿੰਘ ਦਾ ਮਹਿਲGagan OberoiAugust 24, 2020 by Gagan OberoiAugust 24, 20200326 ਲੰਡਨ: ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਵਿਕਟਰ ਅਲਬਰਟ ਜੇਅ ਦਲੀਪ ਸਿੰਘ ਦਾ ਇੰਗਲੈਂਡ ਵਿੱਚ ਬਣਿਆ ਮਹਿਲ ਵਿਕ ਜਾਵੇਗਾ। ਮਹਿਲ ਦੀ ਵਿਕਰੀ ਲਈ ਕੀਮਤ 1.55 ਕਰੋੜ...
National News Punjabਅਗਲੇ ਦੋ ਦਿਨ ਪੰਜਾਬ-ਹਰਿਆਣਾ ‘ਚ ਹੋਏਗੀ ਬਾਰਸ਼Gagan OberoiAugust 24, 2020 by Gagan OberoiAugust 24, 20200341 ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਸਣੇ ਅਗਲੇ ਦਿਨਾਂ ਵਿੱਚ ਬਾਰਸ਼ ਹੋਏਗੀ। ਇਹ ਤਾਜ਼ਾ ਭਵਿੱਖਬਾਣੀ ਮੌਸਮ ਵਿਭਾਗ ਨੇ ਕੀਤੀ ਹੈ। ਪਿਛਲੇ ਦਿਨਾਂ ਦੀ ਬਾਰਸ਼ ਕਾਰਨ ਖਿੱਤੇ ਦਾ...