Punjabਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਹੋਈ ਟ੍ਰਾਂਸਫਰGagan OberoiJune 3, 2020 by Gagan OberoiJune 3, 20200353 ਚੰਡੀਗੜ੍ਹ: ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਹੋਈ ਬਦਲੀ। ਆਈਪੀਐਸ ਤੇ ਪੀਪੀਐਸ ਅਧਿਕਾਰੀਆਂ ਨੂੰ ਨਵੀਂ ਪੋਸਟਿੰਗ ਜਾਰੀ ਕੀਤੀ ਗਈ ਹੈ। ਇਨ੍ਹਾਂ ਦੀ ਸੂਚੀ ਇਸ ਪ੍ਰਕਾਰ ਹੈ।...
Nationalਏਅਰ ਫੋਰਸ-1 ਦੀ ਫੋਟੋ ਆਈ ਸਾਹਮਣੇ, ਹਿੰਦੀ ‘ਚ ਭਾਰਤ ਤੇ ਅੰਗਰੇਜ਼ੀ ‘ਚ ਇੰਡੀਆ ਲਿਖਿਆGagan OberoiJune 3, 2020 by Gagan OberoiJune 3, 20200332 ਨਵੀਂ ਦਿੱਲੀ: ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਸਣੇ ਦੇਸ਼ ਦੇ ਵੀਵੀਆਈਪੀ ਟਰਾਂਸਪੋਰਟ ਲਈ ਖਰੀਦੇ ਗਏ ਨਵੇਂ ਬੋਇੰਗ ਜਹਾਜ਼ ਲਗਪਗ ਤਿਆਰ ਹਨ। ਸੋਸ਼ਲ ਮੀਡੀਆ ‘ਤੇ ਭਾਰਤ ਲਈ...
National129 ਸਾਲਾਂ ਬਾਅਦ ਭਿਆਨਕ ਚੱਕਰਵਾਤ ਤੂਫਾਨ, ਅਗਲੇ ਛੇ ਤੋਂ ਸੱਤ ਘੰਟੇ ਵਰ੍ਹੇਗਾ ਕਹਿਰGagan OberoiJune 3, 2020 by Gagan OberoiJune 3, 20200295 ਮੁਬੰਈ: ਤੂਫਾਨ ‘ਨਿਸਰਗ’ (Cyclone Nisarga) ਮੁਬੰਈ ਤੇ ਗੁਜਰਾਤ ਦੇ ਨੇੜਲੇ ਇਲਾਕਿਆਂ ਵੱਲ 120 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਰਫਤਾਰ ਨਾਲ ਵੱਧ ਰਿਹਾ ਹੈ। ਹਜ਼ਾਰਾਂ ਲੋਕਾਂ ਨੂੰ...
Nationalਦੇਸ਼ ਦਾ ਨਾਂ ਬਦਲਣ ਦੀ ਕੋਸ਼ਿਸ਼ ਨੂੰ ਝਟਕਾ! ਸੁਪਰੀਮ ਕੋਰਟ ਨੇ ਸੁਣਵਾਈ ਤੋਂ ਕੀਤਾ ਇਨਕਾਰGagan OberoiJune 3, 2020 by Gagan OberoiJune 3, 20200314 ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਦੇਸ਼ ਦੇ ਅਧਿਕਾਰਤ ਨਾਂ ਭਾਰਤ ਰੱਖਣ ਦੀ ਮੰਗ ‘ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਪਟੀਸ਼ਨਰ ਨੂੰ...
Nationalਇਨਸਾਨਾਂ ਦਾ ਗਰਭਵਤੀ ਹਥਿਨੀ ਤੇ ਜ਼ੁਲਮ, ਫਲਾਂ ‘ਚ ਵਿਸਫੋਟਕ ਖਵਾ ਲਈ ਜਾਨGagan OberoiJune 3, 2020 by Gagan OberoiJune 3, 20200330 ਨਵੀਂ ਦਿੱਲੀ: ਦੱਖਣੀ ਰਾਜ ਕੇਰਲਾ ਵਿੱਚ ਮਨੁੱਖਤਾ ਅਤੇ ਜਾਨਵਰਾਂ ਵਿਚਾਲੇ ਟਕਰਾਅ ਵਿੱਚ ਮਨੁੱਖਤਾ ਦੇ ਪਤਨ ਦੀ ਇੱਕ ਹੋਰ ਕਹਾਣੀ ਵੇਖੀ ਗਈ।ਸ਼ਰਾਰਤੀ ਅਨਸਰਾਂ ਵੱਲੋਂ ਵਿਸਫੋਟਕ ਭਰੇ...
Internationalਪੁਲਿਸ ਦੀ ਦਰਿੰਦਗੀ ਨੇ ਅਮਰੀਕਾ ਤੋਂ ਲੈ ਕੇ ਯੂਰਪ ਤੱਕ ਹਿਲਾਇਆ, ਯੂਰਪੀ ਸੰਘ ਘਟਨਾ ਤੋਂ ‘ਹੈਰਾਨ’Gagan OberoiJune 3, 2020 by Gagan OberoiJune 3, 20200295 ਵਾਸ਼ਿੰਗਟਨ: ਅਮਰੀਕਾ ਦੇ ਮਿਨੀਆਪੋਲਿਸ ‘ਚ ਪੁਲਿਸ ਦੀ ਬੇਰਿਹਮੀ ਨਾਲ ਹੋਈ ਅਫਰੀਕੀ ਅਮਰੀਕਨ ਦੀ ਮੌਤ ਤੋਂ ਬਾਅਦ ਸ਼ੁਰੂ ਹੋਈ ਹਿੰਸਾ ਹੁਣ ਪੂਰੀ ਦੁਨੀਆ ‘ਚ ਫੈਲ ਗਈ...
Internationalਅਮਰੀਕਾ ‘ਚ ਵਿਦੇਸ਼ੀ ਵਿਦਿਆਰਥੀਆਂ ਲਈ ਚੰਗੀ ਖ਼ਬਰ! ਭਾਰਤ ਦੇ ਦੋ ਲੱਖ ਤੋਂ ਵੱਧ ਵਿਦਿਆਰਥੀGagan OberoiJune 3, 2020 by Gagan OberoiJune 3, 20200307 ਵਾਸ਼ਿੰਗਟਨ: ਸੰਯੁਕਤ ਰਾਜ ਦੇ 21 ਸੰਸਦ ਮੈਂਬਰਾਂ ਦੇ ਦੋ-ਪੱਖੀ ਸਮੂਹ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਤੰਬਰ ਤੋਂ ਸ਼ੁਰੂ ਹੋਣ...
Internationalਅਮਰੀਕਾ ਨੇ 16 ਜੂਨ ਤੋਂ ਲਾਈ ਚੀਨੀ ਉਡਾਣਾਂ ਤੇ ਰੋਕGagan OberoiJune 3, 2020 by Gagan OberoiJune 3, 20200326 ਵਾਸ਼ਿੰਗਟ: ਅਮਰੀਕੀ ਕੈਰੀਅਰਾਂ ਨੂੰ ਚੀਨ ‘ਚ ਮੁੜ ਮੁਸਾਫਰ ਸੇਵਾ ਸ਼ੁਰੂ ਕਰਨ ਦੀ ਆਗਿਆ ਨਾ ਦੇਣ ਤੋਂ ਬਾਅਦ, ਸੰਯੁਕਤ ਰਾਜ ਨੇ ਮੰਗਲਵਾਰ ਨੂੰ ਚੀਨੀ ਏਅਰਲਾਈਨਾਂ ਨੂੰ...
Entertainmentਜੂਨ ਮਹੀਨੇ ਲੱਗਣਗੀਆਂ ਸਿਨੇਮਾਂ ਘਰਾਂ ‘ਚ ਰੌਣਕਾਂ!Gagan OberoiJune 3, 2020 by Gagan OberoiJune 3, 20200316 ਚੰਡੀਗੜ੍ਹ: ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੱਗੇ ਲੌਕਡਾਊਨ ਦਾ ਸਿਨੇਮਾ ਜਗਤ ‘ਤੇ ਵੀ ਵੱਡਾ ਪ੍ਰਭਾਵ ਪਿਆ। ਅਜਿਹੇ ‘ਚ ਸੂਚਨਾ ਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ...
Entertainmentਟਿੱਡੀ ਦਲ ‘ਤੇ ਜ਼ਾਇਰਾ ਵਸੀਮ ਦਾ ਟਵੀਟ, ਟ੍ਰੋਲ ਹੋਣ ਮਗਰੋਂ ਮੋੜਵਾਂ ਜਵਾਬGagan OberoiJune 3, 2020 by Gagan OberoiJune 3, 20200340 ਮੁੰਬਈ: ਜ਼ਾਇਰਾ ਵਸੀਮ ‘ਤੇ ਵਿਵਾਦ ਲਗਾਤਾਰ ਇਕੱਠੇ ਚਲਦੇ ਰਹਿੰਦੇ ਹਨ। ਹੁਣ ਇੱਕ ਵਾਰ ਫਿਰ ਆਪਣੇ ਟਵੀਟ ਕਾਰਨ ਜ਼ਾਇਰਾ ਵਿਵਾਦਾਂ ‘ਚ ਆ ਗਈ ਹੈ, ਜਿਸ ‘ਤੇ...