Entertainmentਆਪਣੇ ਵਿਹਲੇ ਸਮੇੰ ‘ਚ ਜੈਸਮੀਨ ਭੈਣ ਭਰਾਵਾਂ ਨਾਲ ਕਰ ਰਹੀ ਹੈ ਅਜਿਹਾ ਕੰਮGagan OberoiApril 6, 2020 by Gagan OberoiApril 6, 20200343 ਬਾਲੀਵੁੱਡ ਅਤੇ ਪਾਲੀਵੁੱਡ ਦੀ ਮਸ਼ਹੂਰ ਸਿੰਗਰ ਜੈਸਮੀਨ ਸੈਂਡਲਸ ਮਤਲਬ ਕਿ ਗੁਲਾਬੀ ਕੁਈਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਫੈਨਜ਼ ਨੂੰ ਆਪਣੇ...
Newsਕੈਨੇਡਾ ਵਿੱਚ ਕੋਵਿਡ-19 ਦੇ ਮਾਮਲੇ 10,000 ਦਾ ਅੰਕੜਾ ਟੱਪੇGagan OberoiApril 6, 2020April 6, 2020 by Gagan OberoiApril 6, 2020April 6, 20200317 ਓਟਵਾ, : ਕੈਨੇਡਾ ਵਿੱਚ ਕੋਵਿਡ-19 ਕੇਸਾਂ ਦੀ ਗਿਣਤੀ ਹੁਣ 10,000 ਤੋਂ ਟੱਪ ਗਈ ਹੈ। ਸੱਭ ਤੋਂ ਵੱਧ ਮਾਮਲੇ ਕਿਊਬਿਕ ਵਿੱਚ ਵੇਖਣ ਨੂੰ ਮਿਲ ਰਹੇ ਹਨ।...
Canadaਸ਼ੀਅਰ ਨੇ ਪਾਰਟੀ ਫੰਡ ਵਿੱਚੋਂ ਹੀ ਸਕੂਲ ਦੀ ਫੀਸ, ਕੱਪੜਿਆਂ ਤੇ ਮਿਨੀਵੈਨ ਉੱਤੇ ਕੀਤਾ ਖਰਚਾ : ਆਡਿਟ ਰਿਪੋਰਟGagan OberoiApril 6, 2020 by Gagan OberoiApril 6, 20200318 ਓਟਵਾ : ਐਂਡਰਿਊ ਸ਼ੀਅਰ ਨੇ ਕੰਜ਼ਰਵੇਟਿਵ ਪਾਰਟੀ ਦੇ ਖਾਤੇ ਵਿੱਚੋਂ ਨਾ ਸਿਰਫ ਆਪਣੇ ਬੱਚਿਆਂ ਦੇ ਪ੍ਰਾਈਵੇਟ ਕੈਥੋਲਿਕ ਸਕੂਲ ਦੀ ਫੀਸ ਹੀ ਭਰੀ ਸਗੋਂ ਪ੍ਰਾਈਵੇਟ ਸਕਿਊਰਿਟੀ,...
Canadaਮਾਸਕਸ ਸਮੇਤ ਹੋਰ ਸਾਜੋ ਸਮਾਨ ਮੰਗਵਾ ਰਹੀ ਹੈ ਫੈਡਰਲ ਸਰਕਾਰGagan OberoiApril 6, 2020 by Gagan OberoiApril 6, 20200317 ਓਟਵਾ : ਸਰਕਾਰ ਨੇ ਆਖਿਰਕਾਰ ਇਹ ਸਵੀਕਾਰ ਕਰ ਹੀ ਲਿਆ ਹੈ ਕਿ ਇਸ ਮਹਾਮਾਰੀ ਤੋਂ ਪਹਿਲਾਂ ਉਨ੍ਹਾਂ ਕੋਲ ਲੋੜੀਂਦਾ ਪਰਸਨਲ ਪ੍ਰੋਟੈਕਟਿਵ ਇਕਿਉਪਮੈਂਟ (ਪੀਪੀਈ), ਜਿਵੇਂ ਕਿ...
Canadaਜਸਟਿਨ ਟਰੂਡੋ ਵਲੋਂ ‘ਸਿੱਖ ਵਿਰਾਸਤੀ ਮਹੀਨੇ’ ਦੀਆਂ ਵਧਾਈਆਂGagan OberoiApril 6, 2020 by Gagan OberoiApril 6, 20200313 ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ਲਾਘਾ ਕੀਤੀ ਅਤੇ ਕੈਨੇਡਾ ਵਸਦੇ ਸਿੱਖਾਂ ਦਾ ਇਸ ਸੇਵਾ ਲਈ ਧੰਨਵਾਦ ਕਰਦਿਆਂ ਸਿੱਖਾਂ ਨੂੰ ‘ਸਿੱਖ ਹੈਰੀਟੇਜ਼ ਮਹੀਨੇ’ ਦੀਆਂ ਵਧਾਈਆਂ ਦਿੱਤੀਆਂ...
Canadaਭਾਰਤ ‘ਚੋਂ ਸਾਰੇ ਕੈਨੇਡੀਅਨ ਨਾਗਰਿਕ ਵਾਪਸ ਨਹੀਂ ਲਿਆਂਦੇ ਜਾ ਸਕਣਗੇGagan OberoiApril 6, 2020 by Gagan OberoiApril 6, 20200344 ਭਾਰਤ ‘ਚ ਹੋਏ ਲਾਕਡਾਊਨ ਤੋਂ ਬਾਅਦ ਅੰਤਰਰਾਸ਼ਟਰੀ ਉਡਾਨਾਂ ਕਈ ਦਿਨਾਂ ਤੋਂ ਬੰਦ ਹਨ ਜਿਸ ਕਾਰਨ ਭਾਰਤ ‘ਚ ਕਈ ਵਿਦੇਸ਼ੀ ਨਾਗਰਿਕ ਫੱਸ ਗਏ ਹਨ। ਬੀਤੇ ਕੱਲ੍ਹ...
Canadaਅਮਰੀਕਾ ਵਲੋਂ 95 ਮਾਸਕ ਦੀ ਸਪਲਾਈ ‘ਤੇ ਰੋਕ, ਜੇਸਨ ਕੈਨੀ ਨੇ ਕੀਤੀ ਨਿੰਦਾGagan OberoiApril 6, 2020April 6, 2020 by Gagan OberoiApril 6, 2020April 6, 20200322 ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਰੰਪ ਪ੍ਰਸ਼ਾਸਨ ਵਲੋਂ ਐਨ. 95 ਮਾਸਕ ਦੀ ਸਪਲਾਈ ਕੈਨੇਡਾ ਨੂੰ ਰੋਕੇਜਾਣ ਦੀ ਅਲੋਚਨਾ ਕੀਤੀ...
Canadaਅਲਬਰਟਾ ‘ਚ ਕੋਰੋਨਾਵਾਇਰਸ ਨਾਲ ਇੱਕੋ ਦਿਨ 5 ਮੌਤਾਂ, ਕੁਲ ਕੇਸ 1 ਹਜ਼ਾਰ ਤੋਂ ਵੱਧGagan OberoiApril 6, 2020 by Gagan OberoiApril 6, 20200338 ਕੈਲਗਰੀ : ਇਸ ਸਦੀ ਦੀ ਸਭ ਤੋਂ ਭਿਆਨਕ ਮਹਾਂਮਾਰੀ ਕੋਰੋਨਾਵਾਇਰਸ ਦੇ ਅਲਬਰਟਾ ‘ਚ ਅੱਜ ਇੱਕੋ ਦਿਨ 107 ਨਵੇਂ ਕੇਸ ਮਿਲੇ ਹਨ। ਸੂਬੇ ‘ਚ ਕੋਰੋਨਾਵਾਇਰਸ ਨਾਲ...
Internationalਸਨਿਕਰ ਕਿੰਗ ਦੇ ਨਾਮ ਨਾਲ ਜਾਣੇ ਜਾਂਦੇ ਬੌਬੀ ਸਿੰਘ ਸਿਧਾਣਾ ‘ਤੇ ਮੁਨਾਫਾਖੋਰੀ ਦੇ ਲੱਗੇ ਦੋਸ਼Gagan OberoiApril 5, 2020April 5, 2020 by Gagan OberoiApril 5, 2020April 5, 20200340 ਨਿਊਯਾਰਕ : ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਹਾਹਾਕਾਰ ਮੱਚੀ ਹੋਈ ਹੈ ਪਰ ਇਸ ਦੇ ਚਲਦਿਆਂ ਕੁਝ ਲੋਕਾਂ ਵੱਲੋਂ ਆਪਣੇ ਕਾਰੋਬਾਰ ਵਿਚ ਮੁਨਾਫਾਖੋਰੀ...