Punjabਕੋਰੋਨਾ ਸੰਕਟ ਦੀ ਘੜੀ ‘ਚ ਸਰਵਸ੍ਰੇਸ਼ਠ ਕੰਮ ਕਰਨ ਵਾਲੇ ਪੁਲਿਸ ਜਵਾਨਾਂ ਨੂੰ ਦਿੱਤਾ ਜਾਵੇਗਾ ਐਵਾਰਡGagan OberoiApril 6, 2020 by Gagan OberoiApril 6, 20200400 ਕੋਰੋਨਾ ਵਾਇਰਸ ਵਿਰੁੱਧ ਚਲ ਰਹੀ ਜੰਗ ਵਿੱਚ ਆਪਣੀ ਜਾਨ ਨੂੰ ਖਤਰੇ ਵਿਚ ਪਾ ਕੇ ਲੜਨ ਵਾਲੇ ਪੁਲਿਸ ਜਵਾਨਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ੇਸ਼ ਐਵਾਰਡ ਦੇਣ ਦਾ...
Punjabਪਟਾਕੇ ਚਲਾਉਣ ਵਾਲਿਆਂ ‘ਤੇ ਭੜਕੇ ਗੌਤਮ ਗੰਭੀਰ, ਕਿਹਾ …Gagan OberoiApril 6, 2020 by Gagan OberoiApril 6, 20200375 ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ‘ਤੇ ਐਤਵਾਰ ਨੂੰ ਦੀਵੇ, ਮੋਮਬੱਤੀ, ਟੋਰਚ ਜਾਂ ਮੋਬਾਈਲ ਦੀ ਫਲੈਸ਼ ਜਗਾ ਕੇ ਪੂਰੇ ਦੇਸ਼ ਨੇ ਤੇਜ਼ੀ ਨਾਲ ਵੱਧ ਰਹੇ ਕੋਰੋਨਾ...
Punjabਹਰਸਿਮਰਤ ਬਾਦਲ ਨੇ ਵੀ PM ਮੋਦੀ ਦੀ ਅਪੀਲ ‘ਤੇ ਜਗਾਏ ਦੀਵੇGagan OberoiApril 6, 2020 by Gagan OberoiApril 6, 20200400 ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ਵਿਚ ਜਾਰੀ ਹੈ ਤੇ ਹਰ ਦੇਸ਼ ‘ਤੇ ਇਸ ਮਹਾਮਾਰੀ ਦਾ ਖਤਰਾ ਮੰਡਰਾ ਰਿਹਾ ਹੈ। ਇਸ ਵਾਇਰਸ ਨੂੰ ਲੈ ਕੇ...
Punjabਚੰਗੀ ਖਬਰ : ਚੰਡੀਗੜ੍ਹ ਤੋਂ 2 ਹੋਰ ਮਰੀਜ਼ਾਂ ਨੇ Corona ਨੂੰ ਦਿੱਤੀ ਮਾਤGagan OberoiApril 6, 2020April 6, 2020 by Gagan OberoiApril 6, 2020April 6, 20200353 ਚੰਡੀਗੜ੍ਹ ਵਿੱਚ ਉਮੀਦ ਦੀ ਕਿਰਨ ਨਜ਼ਰ ਆ ਰਹੀ ਹੈ, ਜਿਥੇ ਹੁਣ ਤੱਕ ਕੁਲ ਪੰਜ ਕੋਰੋਨਾ ਪਾਜ਼ੀਟਿਵ ਮਰੀਜ਼ ਠੀਕ ਹੋ ਕੇ ਡਿਸਚਾਰਜ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ ਤਿੰਨ ਮਰੀਜ਼...
Internationalਚੀਨ ਨੇ ਪਾਕਿਸਤਾਨ ਨਾਲ ਕੀਤਾ ਧੋਖਾ, ਭੇਜੇ ਅੰਡਰਵੀਅਰ ਦੇ ਬਣੇ ਮਾਸਕGagan OberoiApril 6, 2020April 6, 2020 by Gagan OberoiApril 6, 2020April 6, 20200358 ਕੋਰੋਨਾਵਾਇਰਸ ਨਾਲ ਜੰਗ ਲੜ ਰਹੇ ਪਾਕਿਸਤਾਨ ਨੂੰ ਚੀਨ ਨੇ ਐਨ-95 ਮਾਸਕ ਦੀ ਬਜਾਏ ਅੰਡਰਵੇਅਰ ਦੇ ਬਣੇ ਮਾਸਕ ਭੇਜ ਦਿੱਤੇ। ਚੀਨ ਨੇ ਪਹਿਲਾਂ ਪਾਕਿਸਤਾਨ ਨਾਲ ਵਾਅਦਾ ਕੀਤਾ ਸੀ ਕਿ ਉਹ...
Internationalਪਾਕਿਸਤਾਨ ਨੇ Air India ਦੀ ਕੀਤੀ ਪ੍ਰਸ਼ੰਸਾ, ਕਿਹਾ- ਸਾਨੂੰ ਤੁਹਾਡੇ ‘ਤੇ ਮਾਣGagan OberoiApril 6, 2020 by Gagan OberoiApril 6, 20200349 ਨਵੀਂ ਦਿੱਲੀ: ਪੂਰੀ ਦੁਨੀਆ ਕੋਰੋਨਾ ਦੀ ਮਹਾਂਮਾਰੀ ਦਾ ਸਾਹਮਣਾ ਕਰ ਰਹੀ ਹੈ । ਭਾਰਤ ਵਿੱਚ ਕੋਰੋਨਾ ਦੇ ਖ਼ਤਰੇ ਨਾਲ ਨਜਿੱਠਣ ਲਈ ਦੇਸ਼ ਵਿੱਚ 21 ਦਿਨ ਦਾ ਲਾਕ ਡਾਊਨ ਲਾਗੂ...
Internationalਜਦੋਂ 3 ਮਿੰਟ ਲਈ ਖੜ੍ਹ ਗਿਆ ਸਾਰਾ ਚੀਨ. . . . . .Gagan OberoiApril 6, 2020April 6, 2020 by Gagan OberoiApril 6, 2020April 6, 20200364 ਇਸ ਸਮੇਂ ਦੇਸ਼ ਵਿਦੇਸ਼ ਦੇ ਸਾਰੇ ਇਲਾਕੇ ਕੋਰੋਨਾ ਪ੍ਰਭਾਵਿਤ ਹਨ, ਅਜਿਹੇ ‘ਚ ਚੀਨ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਹਨ। ਮੰਨਿਆ ਜਾਂਦਾ ਹੈ ਕਿ ਚੀਨ ‘ਚ ਸਭ...
Internationalਚੰਡੀਗੜ੍ਹ ਦੇ ਅਵਨੀਸ਼ ਜੌਲੀ ਕੈਨੇਡਾ ’ਚ ਲੜ ਰਹੇ ਕੋਰੋਨਾ–ਜੰਗGagan OberoiApril 6, 2020 by Gagan OberoiApril 6, 20200341 ਪ੍ਰਧਾਨ ਮੰਤਰੀ ਬੋਰਿਸ ਜੋਨਸਨ ਨੇ ਬ੍ਰਿਟੇਨ ਦੇ 30 ਲੱਖ ਘਰਾਂ ਨੂੰ ਚਿੱਠੀਆਂ ਭੇਜ ਕੇ ਲੋਕਾਂ ਨੂੰ ਜਾਨਲੇਵਾ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਸਾਵਧਾਨ ਰਹਿਣ ਦੀ ਅਪੀਲ...
Entertainmentਲਾਕਡਾਊਨ ‘ਚ ਸ਼ਿਲਪਾ ਨੇ ਬੇਟੇ ਤੋਂ ਕਰਵਾਈ Body ਮਸਾਜ, ਬਦਲੇ ‘ਚ ਰੱਖੀ ਅਜਿਹੀ ਡਿਮਾਂਡGagan OberoiApril 6, 2020 by Gagan OberoiApril 6, 20200368 ਦੇਸ਼ ਭਰ ‘ਚ ਲਾਕਡਾਊਨ ਦੇ ਚੱਲਦੇ ਬਾਲੀਵੁੱਡ ਸਟਾਰਸ ਵੀ ਘਰ ਚ ਸਮਾਂ ਬਿਤਾ ਰਹੇ ਹਨ। ਬਾਲੀਵੁਡ ਸਟਾਰਸ ਘਰ ਬੈਠ ਕੇ ਮਿਊਜ਼ਿਕ, ਪੇਂਟਿੰਗ, ਫਿਟਨੈੱਸ, ਕੁਕਿੰਗ, ਘਰ...
Entertainmentਕੋਰੋਨਾ ਤੋਂ ਠੀਕ ਹੋਈ ਕਨਿਕਾ ਕਪੂਰ, ਗਾਇਕਾ ਦੀ COVID-19 ਦੀ ਰਿਪੋਰਟ ਆਈ ਨੈਗੇਟਿਵGagan OberoiApril 6, 2020April 6, 2020 by Gagan OberoiApril 6, 2020April 6, 20200376 ਬਾਲੀਵੁੱਡ ਦੀ ਮਸ਼ਹੂਰ ਗਾਇਕਾ ਕਨਿਕਾ ਕਪੂਰ ਪਿਛਲੇ ਕਈ ਦਿਨਾਂ ਤੋਂ ਪੀਜੀਆਈ ਦੇ ਕੋਰੋਨਾ ਵਾਰਡ ‘ਚ ਦਾਖਲ ਹੈ। ਹਾਲ ਹੀ ਵਿੱਚ, ਕਨਿਕਾ ਦੇ ਬਾਰੇ ਵਿੱਚ ਇੱਕ ਵੱਡੀ...