Canadaਕੈਨੇਡਾ ‘ਚ ਕੋਰੋਨਾਵਾਇਰਸ ਕੇਸ ਜ਼ਿਆਦਾਤਰ ਅਮਰੀਕਾ ਨਾਲ ਹੀ ਜੁੜ੍ਹੇ ਹੋਏ ਹਨ : ਰਿਪੋਰਟGagan OberoiMarch 10, 2020 by Gagan OberoiMarch 10, 20200398 ਅਮਰੀਕਾ ‘ਚ ਕੋਰੋਨਾਵਾਇਰਸ ਨਾਲ ਹੁਣ ਤੱਕ 15 ਮੌਤਾਂ ਹੋ ਚੁੱਕੀਆਂ ਹਨ। ਕੈਲੀਫੋਰਨੀਆਂ ਦੇ ਤੱਟ ਤੇ ਖੜ੍ਹੇ ਸਮੁੰਦਰੀ ਜਹਾਜ਼ ‘ਚੋਂ ਵੀ 21 ਨਵੇਂ ਕੋਰੋਨਾਵਾਇਰਸ ਦੇ ਕੇਸ...
Canadaਅਲਬਰਟਾ ‘ਚ ਕੋਰੋਨਾਵਾਇਰਸ ਦਾ ਦੂਜਾ ਕੇਸ, ਏ.ਟੀ.ਬੀ. ਦੀਆਂ ਦੋ ਬਰਾਂਚਾਂ ਬੰਦGagan OberoiMarch 10, 2020 by Gagan OberoiMarch 10, 20200371 ਕੈਲੀਫੋਰਨੀਆ ਦੇ ਸਮੁੰਦਰੀ ਤੱਟ ‘ਤੇ ਰੋਕੇ ਗਏ ਗ੍ਰੈਡ ਪ੍ਰਿੰਸਸ ਕਰੂਜ ਸਮੁੰਦਰੀ ਜਹਾਜ਼ ਵਿੱਚ ਇੱਕ ਹੋਰ ਅਲਬਰਟਾ ਵਾਸੀ ਦੇ ਕੋਰੋਨਾਵਾਇਰਸ ਨਾਲ ਪੀੜ੍ਹਤ ਹੋਣ ਦੀ ਖਬਰ ਮਿਲੀ...
Canadaਵਿਸ਼ਵ ਭਰ ‘ਚ 1.5 ਕਰੋੜ ਲੋਕਾਂ ਦੀ ਜਾਨ ਲੈ ਸਕਦਾ ਹੈ ਕੋਰੋਨਾਵਾਇਰਸ : ਰਿਪੋਰਟGagan OberoiMarch 10, 2020 by Gagan OberoiMarch 10, 20200375 ਮਾਹਰਾਂ ਵਲੋਂ ਕੀਤੀ ਗਈ ਇੱਕ ਨਵੀਂ ਖੋਜ ਵਿੱਚ ਇਹ ਦਾ ਦਾਅਵਾ ਕੀਤਾ ਗਿਆ ਹੈ, ਕੋਰੋਨਾ ਵਾਇਰਸ ਦੀ ਸਭ ਤੋਂ ਘੱਟ ਖ਼ਤਰਨਾਕ ਸਥਿਤੀ ਵਿੱਚ ਵੀ ਵਿਸ਼ਵ...
Canadaਉਨਟਾਰੀਓ ਦਾ ਦੂਜਾ ਬਜਟ 25 ਨੂੰ ਹੋਵੇਗਾ ਪੇਸ਼Gagan OberoiMarch 10, 2020 by Gagan OberoiMarch 10, 20200408 ਕੈਨੇਡਾ ਦੇ ਸੂਬੇ ਉਨਟਾਰੀਓ ਦਾ ਅਗਲਾ ਬਜਟ 25 ਮਾਰਚ ਨੂੰ ਪੇਸ਼ ਕੀਤਾ ਜਾਣਾ ਹੈ। ਜਿਸ ‘ਚ ਸਰਕਾਰ ਨੂੰ ਆਪਣੀ ਖਰਚ ਪ੍ਰਕਿਰਿਆ ਮੁੜ ਸਥਾਪਤ ਕਰਨ ਦਾ...
Canadaਪੀਟਰ ਮਕੇਅ ਵਲੋਂ ਰੂ-ਬ-ਰੂ ਪ੍ਰੋਗਰਾਮ 16 ਮਾਰਚ ਨੂੰGagan OberoiMarch 10, 2020 by Gagan OberoiMarch 10, 20200364 ਕੈਲਗਰੀ : ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੇ ਲੀਡਿੰਗ ਉਮੀਦਵਾਰ ਪੀਟਰ ਮਕੇਅ ਵਲੋਂ 16 ਮਾਰਚ ਨੂੰ ਮੀਟ ਐਂਡ ਗ੍ਰੀਟ ਵਿਦ ਪੀਟਰ ਮਕੇਅ ਪ੍ਰੋਗਰਾਮ ਉਲੀਕਿਆ ਗਿਆ ਹੈ।...
Internationalਅਮਰੀਕਾ ਦੀ ਜੇਲ੍ਹ ‘ਚ ਸਿੱਖ ਨੌਜਵਾਨ ਦੀ ਮੌਤGagan OberoiMarch 10, 2020 by Gagan OberoiMarch 10, 20200399 ਸਿੱਖ ਨੌਜਵਾਨ ਸਿਮਰਤਪਾਲ ਸਿੰਘ(21) ਦੀ ਅਮਰੀਕਾ ਦੇ ਕਸਟਮ ਐਂਡ ਇੰਨਫੋਰਸਮੈਂਟ ਵਿਭਾਗ (ਆਈਸੀਈ) ਦੀ ਜੇਲ ਲਾ ਪਾਜ ਕਾਊਂਟੀ ਜੇਲ ਵਿਚ ਪਿਛਲੇ ਸਾਲ ਮੌਤ ਹੋ ਗਈ ਸੀ।...
Internationalਕੋਰੋਨਾ ਵਾਇਰਸ ਨੂੰ ਲੈ ਕੇ ਫੈਲੀਆਂ ਅਫ਼ਵਾਹਾਂ ਤੋਂ ਸੁਚੇਤ ਰਹੋ : ਵਿਸ਼ਵ ਸਿਹਤ ਸੰਗਠਨGagan OberoiMarch 10, 2020March 10, 2020 by Gagan OberoiMarch 10, 2020March 10, 20200393 ਸੋਸ਼ਲ ਮੀਡੀਆ ਉਤੇ ਕੋਰੋਨਾ ਵਾਇਰਸ ਤੋਂ ਬਚਣ ਲਈ ਸ਼ਰਾਬ ਪੀਣ ਦੀ ਗੱਲ ਕਹੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਪੀਣ ਨਾਲ ਕੋਰੋਨਾ...
Internationalਇਟਲੀ ਵਿਚ ਕੋਰੋਨਾ ਵਾਇਰਸ ਨਾਲ 24 ਘੰਟਿਆਂ ਵਿਚ 133 ਮੌਤਾਂGagan OberoiMarch 10, 2020 by Gagan OberoiMarch 10, 20200397 ਇਟਲੀ ਵਿਚ, ਕੋਰਨਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ. ਇਕੋ ਦਿਨ ਵਿਚ 133 ਮੌਤਾਂ ਕਾਰਨ ਇਟਲੀ ਵਿਚ ਹਲਚਲ ਮਚ ਗਈ ਹੈ। ਥੀਏਟਰਾਂ, ਥੀਏਟਰਾਂ, ਓਪੇਰਾ ਘਰਾਂ,...
Internationalਕਤਰ ਨੇ ਵੀ 13 ਦੇਸ਼ਾਂ ਦੇ ਨਾਗਰਿਕਾਂ ‘ਤੇ ਲਾਈ ਪਾਬੰਦੀGagan OberoiMarch 10, 2020 by Gagan OberoiMarch 10, 20200383 ਨਵੀਂ ਦਿੱਲੀ: ਦੁਨੀਆ ਭਰ ‘ਚ ਲਗਾਤਾਰ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਣਤੀ ਵਧ ਰਹੀ ਹੈ। ਇਸ ਤੋਂ ਬਾਅਦ ਹੁਣ ਕਤਰ ਚੌਕਸੀ ਵਰਤਦਿਆਂ ਅਹਿਮ ਕਦਮ ਚੁੱਕ ਰਿਹਾ...