Punjabਪੰਜਾਬ ‘ਚ ਅੱਜ ਤੋਂ ਥਮ ਜਾਏਗੀ ‘ਜ਼ਿੰਦਗੀ’, ਕੈਪਟਨ ਸਰਕਾਰ ਵੱਲੋਂ ਵੱਡੇ ਫੈਸਲੇGagan OberoiMarch 21, 2020 by Gagan OberoiMarch 21, 20200338 ਚੰਡੀਗੜ੍ਹ: ਪੰਜਾਬ ‘ਚ ਕੋਰੋਨਾਵਾਇਰਸ ਦਾ ਖੌਫ਼ ਚਾਰੇ ਪਾਸੇ ਨਜ਼ਰ ਆਉਣ ਲੱਗਾ ਹੈ। ਸੂਬੇ ‘ਚ ਕੋਰੋਨਾਵਾਇਰਸ ਨੂੰ ਰੋਕ ਲਾਉਣ ਲਈ ਅੱਜ ਰਾਤ ਤੋਂ ਸਾਰੀਆਂ ਸਰਕਾਰੀ ਤੇ...
Punjabਚੰਡੀਗੜ੍ਹ ਵਿਚ ਇਕੋ ਦਿਨ 4 ਮਰੀਜ਼ਾਂ ਦੀ ਪੁਸ਼ਟੀ ਹੋਈ, ਪੰਜਾਬ ‘ਚ ਵੀ ਹੋਏ 6 ਮਾਮਲੇGagan OberoiMarch 21, 2020 by Gagan OberoiMarch 21, 20200348 ਚੰਡੀਗੜ੍ਹ, ਕੋਰੋਨਾਵਾਇਰਸ ਦੇ ਖਤਰੇ ਕਾਰਨ ਪੰਜਾਬ ਵਿੱਚ ਦਹਿਸ਼ਤ ਵੱਧ ਰਹੀ ਹੈ। ਅੱਜ ਚੰਡੀਗੜ੍ਹ ਵਿੱਚ ਕੋਰੋਨਾਵਾਇਰਸ ਦੇ ਚਾਰ ਮਾਮਲੇ ਸਾਹਮਣੇ ਆਏ ਹਨ। ਸ਼ੁੱਕਰਵਾਰ ਨੂੰ, ਚਾਰ ਮਰੀਜ਼ਾਂ...
Nationalਦਿੱਲੀ ਸਰਕਾਰ ਨੇ ਪ੍ਰਾਈਵੇਟ ਕੰਪਨੀਆਂ ਨੂੰ ਜਾਰੀ ਕੀਤੀ ਐਡਵਾਈਜ਼ਰੀGagan OberoiMarch 21, 2020 by Gagan OberoiMarch 21, 20200372 ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਾਰੀਆਂ ਨਿੱਜੀ ਕੰਪਨੀਆਂ ਨੂੰ ਆਪਣੇ ਕਰਮਚਾਰੀਆਂ ਨੂੰ 31 ਮਾਰਚ ਤੱਕ ਘਰ ਤੋਂ ਕੰਮ ਕਰਨ ਦੀ ਆਗਿਆ ਦੇਣ ਦੀ ਸਲਾਹ...
Nationalਭਾਰਤ ‘ਚ ਵਧੀ ਕੋਰੋਨਾ ਦੀ ਚੁਣੌਤੀ, ਪੰਜਾਬ ‘ਚ ਵੀ ਇੱਕ ਦੀ ਮੌਤ, ਮਰੀਜ਼ਾਂ ਦੀ ਗਿਣਤੀ 197 ਹੋਈGagan OberoiMarch 21, 2020 by Gagan OberoiMarch 21, 20200410 ਚੀਨ ਵਿੱਚ ਫੈਲਿਆ ਕੋਰੋਨਾ ਵਾਇਰਸ ਪੂਰੀ ਦੁਨੀਆ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਭਾਰਤ ਵਿੱਚ ਵੀ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਹੁਣ ਤੱਕ...
Entertainmentਕੋਰੋਨਾਵਾਇਰਸ ਨੇ ਕੀਤੇ ਵੱਡੇ_ਵੱਡੇ ਸਟਾਰ ਵੀ ਵਿਹਲੇGagan OberoiMarch 21, 2020 by Gagan OberoiMarch 21, 20200346 ਕੋਰੋਨਾਵਾਇਰਸ ਦੇ ਕੇਸ ਜਿਵੇਂ-ਜਿਵੇਂ ਵਧਦੇ ਜਾ ਰਹੇ ਹਨ, ਉਵੇਂ ਹੀ ਇਸ ਨਾਲ ਕਈ ਤਰ੍ਹਾਂ ਦੇ ਨੁਕਸਾਨ ਦੇਖਣ ਨੂੰ ਮਿਲ ਰਹੇ ਹਨ। ਇਸ ਦਾ ਅਸਰ ਦੇਸ਼ਾਂ...
Entertainmentਕੋਰੋਨਾਵਾਰਿਸ ਦਾ ਸ਼ਿਕਾਰ ਹੋਈ ਗਾਇਕ ਕਨਿਕਾ ਕਪੂਰGagan OberoiMarch 21, 2020 by Gagan OberoiMarch 21, 20200395 ਨਵੀਂ ਦਿੱਲੀ : ਕਨਿਕਾ ਕਪੂਰ, ਜਿਸ ਨੇ ਆਪਣੇ ਗੀਤਾਂ ਨਾਲ ਸਾਰਿਆਂ ਨੂੰ ਆਪਣਾ ਦੀਵਾਨਾ ਬਣਾਇਆ, ਨੂੰ ਕੋਰੋਨਾ ਵਾਇਰਸ ਹੋ ਗਿਆ ਹੈ. ਇਸ ਦੀ ਪੁਸ਼ਟੀ ਖੁਦ...
Entertainment‘ਗੇਮ ਅਫਾ ਥਰੋਨਜ਼’ ਦੀ ਅਦਾਕਾਰ ਇੰਦਰਾ ਵਰਮਾ ਦੀ ਕੋਰੋਨਾਵਾਇਰਸ ਰਿਪੋਰਟ ਪੌਜ਼ੀਟਿਵGagan OberoiMarch 21, 2020 by Gagan OberoiMarch 21, 20200354 ਨਵੀਂ ਦਿੱਲੀ : ਦੁਨੀਆ ਦੇ 183 ਦੇਸ਼ਾਂ ਨੂੰ ਆਪਣੀ ਲਪੇਟ ਵਿੱਚ ਲੈ ਚੁੱਕਾ ਕੋਰੋਨਾ ਵਾਇਰਸ ਹੁਣ ਮਨੁੱਖਾਂ ਲਈ ਵੱਡਾ ਸੰਕਟ ਬਣਦਾ ਜਾ ਰਿਹਾ ਹੈ। ਇਸ...
Canadaਕੈਨੇਡਾ-ਅਮਰੀਕਾ ਸਰਹੱਦ ‘ਤੇ ਗੈਰ-ਜ਼ਰੂਰੀ ਆਵਾਜਾਈ ਤੇ ਵੀ ਪਾਬੰਦੀ ਲੱਗੀGagan OberoiMarch 20, 2020 by Gagan OberoiMarch 20, 20200306 ਕੋਰੋਨਾਵਾਇਰਸ ਦੇ ਵੱਧਦੇ ਫੈਲਾਵ ਨੂੰ ਰੋਕਣ ਲਈ ਕੈਨੇਡਾ-ਅਮਰੀਕਾ ਸਰਹੱਦ ‘ਤੇ ਗੈਰ-ਜ਼ਰੂਰੀ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਹੈ। ਜਿਸ ਦਾ ਐਲਾਨ ਕੈਨੇਡਾ ਦੇ ਪ੍ਰਧਾਨ ਮੰਤਰੀ...
Canadaਕੈਨੇਡਾ ਦੇ ਦੋ ਹੋਰ ਸੂਬਿਆਂ ‘ਚ ਪਬਲਿਕ ਹੈਲਥ ਐਮਰਜੈਂਸੀ ਦਾ ਐਲਾਨGagan OberoiMarch 20, 2020 by Gagan OberoiMarch 20, 20200328 ਕੈਲਗਰੀ : ਬ੍ਰਿਟਿਸ਼ ਕੋਲੰਬਿਆ ਸੂਬੇ ‘ਚ ਕੋਰੋਨਾ ਵਾਇਰਸ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਪਿਛਲੇ 24 ਘੰਟਿਆਂ ਵਿਚ ਹੀ ਇਸ ਵਾਇਰਸ ਤੋਂ ਪੀੜਤ ਕਈ...
Entertainmentਕੋਰੋਨਾ ਦੀ ਵੈਕਸੀਨ ਦਾ ਇਨਸਾਨਾਂ ‘ਤੇ ਪ੍ਰਯੋਗ ਕੀਤਾ ਗਿਆ ਹੈ : ਟਰੰਪGagan OberoiMarch 20, 2020 by Gagan OberoiMarch 20, 20200299 ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ‘ਚ ਕੋਰੋਨਾ ਦੀ ਵੈਕਸੀਨ ਦਾ ਇਨਸਾਨਾਂ ‘ਤੇ ਪ੍ਰਯੋਗ ਕੀਤਾ ਗਿਆ ਹੈ।ਇਸ ਪ੍ਰਯੌਗ ਤੋਂ ਬਾਅਦ...