Canadaਕੈਨੇਡਾ ‘ਚ ਕੋਰੋਨਾਵਾਇਰਸ ਨਾਲ ਪੀੜ੍ਹਤ ਲੋਕਾਂ ਦੀ ਗਿਣਤੀ 4349 ਹੋਈ, ਸਰਕਾਰ ਦੀ ਚਿੰਤਾ ਵਧੀGagan OberoiMarch 29, 2020 by Gagan OberoiMarch 29, 20200288 ਕੈਨੇਡਾ ਵਿਚ ਕੋਰੋਨਾਵਾਇਰਸ ਨਾਲ ਪੀੜ੍ਹਤ ਲੋਕਾਂ ਦੀ ਗਿਣਤੀ ਵੱਧ ਕੇ 4349 ਤੋਂ ਪਾਰ ਹੋ ਚੁੱਕੀ ਹੈ, ਉੱਥੇ ਹੀ ਮਰਨ ਵਾਲਿਆਂ ਦੀ ਗਿਣਤੀ 55 ਹੋ ਗਈ...
Canadaਅਲਬਰਟਾ ‘ਚ ਕੋਰੋਨਾਵਾਇਰਸ ਦੇ ਕੇਸ 542 ਤੱਕ ਪਹੁੰਚੇGagan OberoiMarch 29, 2020 by Gagan OberoiMarch 29, 20200291 ਕੈਲਗਰੀ : ਅਲਬਰਟਾ ਸੂਬੇ ‘ਚ ਕੋਰੋਨਾਵਾਇਰਸ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਹਨ ਜਿਸ ਤੋਂ ਬਾਅਦ ਹੁਣ ਡਾ. ਦੀਨਾ ਹਿੰਸਸ਼ਾਅ ਨੇ 15 ਤੋਂ ਵੱਧ ਲੋਕਾਂ...
Canadaਕੋਰੋਨਾਵਾਇਰਸ ਨੇ ਵਿਸ਼ਵ ਨੂੰ ਆਰਥਿਕਮੰਦੀ ਵੱਲ ਧੱਕਿਆ, ਸਥਿਤੀ 2009 ਤੋਂ ਵੀ ਬਦਤਰ ਹੋਵੇਗੀGagan OberoiMarch 29, 2020 by Gagan OberoiMarch 29, 20200281 ਆਈ.ਐੱਮ.ਐੱਫ. ਦੀ ਚੇਅਰਮੈਨ ਕ੍ਰਿਸਟਾਲੀਨਾ ਜਾਰਜੀਆਵਾ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਨੇ ਵਿਸ਼ਵ ਦੀ ਆਰਥਿਕਤਾ ਨੂੰ ਬੇਹਦ ਗੰਭੀਰ ਮੰਦੀ ਵੱਲ ਧੱਕ ਦਿੱਤਾ ਹੈ। ਅਜਿਹੀ ਸਥਿਤੀ ਵਿੱਚ,...
Canadaਕੈਲਗਰੀ `ਚ ਅਸਥਾਈ ਤੌਰ `ਤੇ ‘ਸਮਾਜਿਕ ਦੂਰੀ’ ਲਈ ਕੁਝ ਪ੍ਰਮੁੱਖ ਸੜਕਾਂ ਬੰਦGagan OberoiMarch 29, 2020 by Gagan OberoiMarch 29, 20200281 ਕੈਲਗਰੀ, : ਕੋਵਿਡ-19 ਦੀ ਇੰਫੈਕਸ਼ਨ (ਲਾਗ) ਤੋਂ ਬਚਾਅ ਲਈ ਕੈਲਗਿਰੀ ਦੇ ਨਿਵਾਸੀਆਂ ਲਈ ਕੁਝ ਸਮਾਂ ਬਾਹਰ ਜਾਣ ਲਈ ਤੇ ਤੁਰਨ-ਫਿਰਨ ਲਈ ਤੇ ਬਾਹਰੀ ਆਨੰਦ ਲੈਣ...
Entertainmentਅਪ੍ਰੈਲ ਤੱਕ 65% ਲੋਕ ਆਉਣਗੇ ਕੋਰੋਨਾ ਦੀ ਚਪੇਟ ‘ਚ : ਨੀਤੂ ਚੰਦਰਾGagan OberoiMarch 29, 2020 by Gagan OberoiMarch 29, 20200310 ਮੁੰਬਈ: ਕੋਰੋਨਾਵਾਇਰਸ ਨਾਲ ਵਿਗੜ ਰਹੇ ਹਾਲਾਤ ਨੂੰ ਦੇਖਦਿਆਂ ਵਿਦੇਸ਼ਾਂ ‘ਚ ਰਹਿ ਰਹੇ ਭਾਰਤੀ ਵਾਪਸ ਪਰਤ ਰਹੇ ਹਨ। ਇਸੇ ਦਰਮਿਆਨ ਨੀਤੂ ਚੰਦਰਾ ਵੀ ਕੈਲੇਫੋਰਨੀਆ, ਯੂਐਸਏ ਤੋਂ...
Entertainmentਕਨਿਕਾ ਕਪੂਰ ਦੀ ਤੀਜੀ ਵਾਰ ਵੀ ਆਈ ਪਾਜ਼ੀਟਿਵGagan OberoiMarch 29, 2020 by Gagan OberoiMarch 29, 20200306 ਭਾਰਤ ਦੀ ਮਸ਼ਹੂਰ ਗਾਇਕਾ ਕਨਿਕਾ ਕਪੂਰ, ਜੋ ਪੀਜੀਆਈ ਦੇ ਕੋਰੋਨਾਵਾਰਡ ਵਿਚ ਦਾਖਲ ਹੈ, ਦੀ ਸਿਹਤ ‘ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਡਾਕਟਰਾਂ ਅਨੁਸਾਰ ਕਨਿਕਾ ਬੁਖਾਰ...
Entertainmentਅੱਜ ਕੱਲ ਲੋਕ ਬੜੀ ਜਲਦੀ ਬੁਰਾ ਮੰਨ ਜਾਂਦੇ ਹਨ : ਹਨੀ ਸਿੰਘGagan OberoiMarch 29, 2020 by Gagan OberoiMarch 29, 20200323 ਮਸ਼ਹੂਰ ਪੰਜਾਬੀ ਪੌਪਸਟਾਰ, ਸੰਗੀਤਕਾਰ ਯੋ-ਯੋ ਹਨੀ ਸਿੰਘ ਦਾ ਕਹਿਣਾ ਹੈ ਕਿ ਦੋ-ਤਿੰਨ ਸਾਲਾਂ ਤੋਂ ਇੰਡਸਟਰੀ ਤੋਂ ਦੂਰ ਰਹਿਣ ਦੇ ਬਾਵਜੂਦ, ਉਹ ਆਪਣੀ ਪ੍ਰਸਿੱਧੀ ਗੁਆਉਣ ਤੋਂ...
Entertainmentਅਕਸ਼ੈ ਕੁਮਾਰ ਵਲੋਂ 25 ਕਰੋੜ ਰੁਪਏ ਦਾਨ ਕਰਨ ਦਾ ਐਲਾਨGagan OberoiMarch 29, 2020 by Gagan OberoiMarch 29, 20200338 ਕੋਰੋਨਾ ਨੇ ਪੂਰੀ ਦੁਨੀਆ ‘ਚ ਹਫੜਾ-ਦਫੜੀ ਮਚਾਈ ਹੋਈ ਹੈ। ਦੇਸ਼ ਸੰਕਟ ਵਿੱਚ ਹੈ। 21 ਦਿਨਾਂ ਦਾ ਲੋਕਡਾਉਨ ਲਗਾ ਦਿੱਤਾ ਗਿਆ ਹੈ। ਇਸ ਕਾਰਨ ਬਹੁਤ ਸਾਰੇ...
Entertainmentਬਾਬੂ ਮਾਨ ਨੇ ਪੰਜਾਬੀ ਭਾਈਚਾਰੇ ਨੂੰ ਕੀਤੀ ਆਫ਼ਗਾਨਿਸਤਾਨ ਦੇ ਸਿੱਖਾਂ ਨੂੰ ਵਾਪਸ ਲਿਆਉਣ ਦੀ ਅਪੀਲGagan OberoiMarch 29, 2020 by Gagan OberoiMarch 29, 20200291 ਪੰਜਾਬੀ ਮਸ਼ਹੂਰ ਗਾਇਕ ਬੱਬੂ ਮਾਨ ਆਪਣੇ ਗੀਤਾਂ ਵਿਚ ਅਪਣੀ ਆਵਾਜ਼ ਬੁਲੰਦ ਕੀਤੀ ਹੈ। ਉਹਨਾਂ ਦੇ ਗੀਤਾਂ ਵਿਚ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ...
Punjabਕੋਰੋਨਾਵਾਇਰਸ ਦੇ ਕਹਿਰ ਮਗਰੋਂ ਸ਼੍ਰੋਮਣੀ ਕਮੇਟੀ ਦੇ ਮੈਨੇਜਰਾਂ ਨੂੰ ਨਿਰਦੇਸ਼Gagan OberoiMarch 21, 2020 by Gagan OberoiMarch 21, 20200360 ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਵਿਖੇ ਲਗਾਤਾਰ ਪੁੱਜ ਰਹੀਆਂ ਸੰਗਤਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪਰਕਰਮਾ ਅੰਦਰ ਅਨਾਊਂਸਮੈਂਟ ਕੀਤੀ ਜਾ ਰਹੀ ਹੈ। ਸੰਗਤਾਂ...