Sports

200 ਖਿਡਾਰੀਆਂ ਦੀ ਹੋਵੇਗੀ ਜੀਪੀਬੀਐੱਲ ਲਈ ਨਿਲਾਮੀ

ਗ੍ਰਾਂ ਪੀ ਬੈਡਮਿੰਟਨ ਲੀਗ (ਜੀਪੀਬੀਐੱਲ) ਦੇ ਸ਼ੁਰੂਆਤੀ ਗੇੜ ਲਈ ਲਗਭਗ 200 ਖਿਡਾਰੀਆਂ ਦੀ ਨਿਲਾਮੀ ਐਤਵਾਰ ਨੂੰ ਇੱਥੇ ਕਰਵਾਈ ਜਾਵੇਗੀ। ਜੀਪੀਬੀਐੱਲ ਵਿਚ ਅੱਠ ਫਰੈਂਚਾਈਜ਼ੀ, ਬੈਂਗਲੁਰੂ ਲਾਇਨਜ਼, ਮੇਂਗਲੋਰ ਸ਼ਾਰਕਸ, ਮੰਡਯਾ ਬੁਲਜ਼, ਮੈਸੂਰ ਪੈਂਥਰਸ, ਮਲਨਾਡ ਫਾਲਕੰਸ, ਬੰਡੀਪੁਰ ਟਸਕਰਸ, ਕੇਜੀਐੱਫ ਵਾਲਵਜ਼ ਤੇ ਕੋਡਾਗੂ ਟਾਈਗਰਜ਼ ਖੇਡਣਗੀਆਂ। ਹਰੇਕ ਟੀਮ ਵਿਚ ਸਟਾਰ ਮੇਂਟਰ ਹਨ ਜਿਸ ਵਿਚ ਕਿਦਾਂਬੀ ਸ਼੍ਰੀਕਾਂਤ, ਸਾਈ ਪ੍ਰਣੀਤ, ਅਸ਼ਵਿਨੀ ਪੋਨੱਪਾ, ਚਿਰਾਗ ਸ਼ੈੱਟੀ, ਸਾਤਵਿਕਸਾਈਰਾਜ ਰੈਂੱਕੀਰੈੱਡੀ, ਐੱਚਐੱਸ ਪ੍ਰਣਯ, ਪੀਵੀ ਸਿੰਧੂ ਤੇ ਜਵਾਲਾ ਗੱਟਾ ਸ਼ਾਮਲ ਹਨ। ਹਰੇਕ ਟੀਮ ਵਿਚ ਵੱਧ ਤੋਂ ਵੱਧ ਅੱਠ ਖਿਡਾਰੀ ਹੋਣਗੇ।

Related posts

VAPORESSO Strengthens Global Efforts to Combat Counterfeit

Gagan Oberoi

The Biggest Trillion-Dollar Wealth Shift in Canadian History

Gagan Oberoi

Global News layoffs magnify news deserts across Canada

Gagan Oberoi

Leave a Comment