Canada

ਸੂਬੇ ਦੇ ਹਾਲਾਤ ਸੁਧਰ ਰਹੇ ਹਨ : ਕੇਨੀ

ਅਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਦਾ ਕਹਿਣਾ ਹੈ ਕਿ ਸੂਬੇ ‘ਚ ਕੋਵਿਡ-19 ਸਬੰਧੀ ਹਾਲਾਤ ਹੌਲੀ-ਹੌਲੀ ਸੁਧਰ ਰਹੇ ਹਨ ਅਤੇ ਹਸਪਤਾਲਾਂ ‘ਚ ਮਰੀਜ਼ਾਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ ਹੈ। ਕੇਨੀ ਨੇ ਕਿਹਾ ਪਿਛਲੇ ਹਫ਼ਤੇ ਏ.ਐਚ.ਐਸ. ਵਲੋਂ ਜਾਰੀ ਮਾਡਲ ‘ਚ ਜੋ ਅੰਕੜੇ ਦਰਸਾਏ ਗਏ ਹਨ ਅਸੀਂ ਉਸ ਦੇ ਮੁਕਾਬਲੇ ਬਹੁਤ ਸੁਧਾਰ ਕਰ ਗਏ ਹਾਂ। ਉਨ੍ਹਾਂ ਕਿਹਾ ਸੂਬੇ ‘ਚ ਹੁਣ ਤੱਕ 89,144 ਲੋਕਾਂ ਦੇ ਕੋਵਿਡ-19 ਸਬੰਧੀ ਟੈਸਟ ਹੋ ਚੁੱਕੇ ਹਨ ਅਤੇ ਇਸ ਦੀ ਰੋਜ਼ਾਨਾਂ ਦਰ 1974 ਹੈ। ਕੇਨੀ ਨੇ ਕਿਹਾ ਅਸੀਂ ਰੋਜ਼ਾਨਾ 4000 ਟੈਸਟ ਕਰਨ ਦਾ ਟੀਚਾ ਰੱਖਿਆ ਹੈ।

Related posts

Nikam’s appointment as SPP

Gagan Oberoi

ਮੋਟਰਸਾਈਕਲ ਹਾਦਸੇ ਵਿੱਚ 7 ਬੱਚਿਆਂ ਦੀ ਮਾਂ ਦੀ ਹੋਈ ਮੌਤ

Gagan Oberoi

PM Modi meets counterpart Lawrence Wong at iconic Sri Temasek in Singapore

Gagan Oberoi

Leave a Comment