Internationalਸਪੇਨ ‘ਚ 24 ਘੰਟਿਆਂ ‘ਚ 687 ਜਾਨਾਂ ਗਈਆਂ April 20, 20200366 Share0 ਸਪੇਨ ਵਿਚ ਪਿਛਲੇ 24 ਘੰਟਿਆਂ ਵਿਚ 687 ਲੋਕਾਂ ਦੀ ਮੌਤ ਹੋ ਗਈ। ਹੁਣ ਤੱਕ ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ 20 ਹਜ਼ਾਰ ਨੂੰ ਪਾਰ ਕਰ ਗਈ ਹੈ। ਅਮਰੀਕਾ ਤੋਂ ਬਾਅਦ ਇਥੇ ਇਕ ਲੱਖ 90 ਹਜ਼ਾਰ 839 ਮਰੀਜ਼ਾਂ ਦੇ ਕੇਸ ਹਨ। ਇਥੇ ਹੁਣ ਤੱਕ 74 ਹਜ਼ਾਰ 797 ਵਿਅਕਤੀ ਠੀਕ ਹੋ ਚੁੱਕੇ ਹਨ।