Canada National News Punjab

ਸ਼ੇਅਰ ਬਾਜ਼ਾਰ ਨਵੇਂ ਰਿਕਾਰਡ ਪੱਧਰ ’ਤੇ ਪਹੁੰਚ ਕੇ ਬੰਦ

ਮੁੰਬਈ: ਆਲਮੀ ਬਾਜ਼ਾਰਾਂ ’ਚ ਮਜ਼ਬੂਤ ਰੁਖ਼ ਕਾਰਨ ਸੈਂਸੈਕਸ ਤੇ ਨਿਫਟੀ ਅੱਜ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ’ਤੇ ਬੰਦ ਹੋਏ। 30 ਸ਼ੇਅਰਾਂ ਵਾਲਾ ਬੰਬੇ ਸਟਾਕ ਐਕਸਚੇਂਜ ਦਾ ਸੈਂਸੈਕਸ 231.16 ਅੰਕ ਜਾਂ 0.28 ਫੀਸਦ ਦੇ ਵਾਧੇ ਨਾਲ 82,365.77 ਦੇ ਸਭ ਤੋਂ ਉੱਚੇ ਪੱਧਰ ’ਤੇ ਬੰਦ ਹੋਇਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 83.95 ਅੰਕ ਜਾਂ 0.33 ਫੀਸਦ ਵੱਧ ਕੇ 25,235.90 ਦੇ ਨਵੇਂ ਰਿਕਾਰਡ ਪੱਧਰ ’ਤੇ ਪਹੁੰਚ ਕੇ ਬੰਦ ਹੋਇਆ।

Related posts

https://www.youtube.com/watch?v=BogrgXAl75I&feature=youtu.be

Gagan Oberoi

Drugs Case : ਮਜੀਠੀਆ SIT ਸਾਹਮਣੇ ਪੇਸ਼ ਹੋਣ ਪਟਿਆਲਾ ਪੁੱਜੇ, ਕਿਹਾ- ਪੁਲਸੀਆ ਕਰਫ਼ਿਊ ਨੇ ਸਾਬਿਤ ਕਰ’ਤਾ ਸਰਕਾਰ ਡਰੀ ਹੋਈ

Gagan Oberoi

Health Tips: ਜੇਕਰ ਤੁਹਾਨੂੰ ਵੀ ਹੈ ਵਾਰ-ਵਾਰ ਖਾਣ ਦੀ ਆਦਤ ਤਾਂ ਜਾਣੋ ਇਸ ਤੋਂ ਬਚਣ ਦੇ ਆਸਾਨ ਤਰੀਕੇ

Gagan Oberoi

Leave a Comment