Canada

ਵੈਕਸੀਨ ਪਾਸਪੋਰਟ ਦੀ ਘੋਸ਼ਣਾ ਤੋਂ ਬਾਅਦ ਅਲਬਰਟਾ ਵਿਚ ਵੈਕਸੀਨੇਸ਼ਨ ’ਚ 200 ਫੀਸਦੀ ਵਾਧਾ ਹੋਇਆ

ਅਲਬਰਟਾ – ਅਲਬਰਟਾ ਸਰਕਾਰ ਨੇ ਬੀਤੇ ਦਿਨੀਂ ਸੂਬੇ ਵਿਚ ਵੈਕਸੀਨ ਪਾਸਪੋਰਟ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਜਿਸ ਤੋਂ ਬਾਅਦ ਸੂਬੇ ਵਿਚ ਵੈਕਸੀਨੇਸ਼ਨ ’ਚ ਵਾਧਾ ਦੇਖਣ ਨੂੰ ਮਿਲਿਆ। ਸੂਬੇ ਦੇ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਦੁਪਹਿਰ ਨੂੰ ਐਲਾਨ ਕੀਤਾ ਕਿ ਅਲਬਰਟਾ ਨੇ ਵੀਰਵਾਰ ਨੂੰ ਵੈਕਸੀਨ ਦੀ 28158 ਖੁਰਾਕਾਂ ਦਿੱਤੀਂ ਜੋ ਕਿ ਇਕ ਦਿਨ ਪਹਿਲਾਂ 9750 ਸ਼ਾਟਸ ਤੋਂ ਵੱਧ ਸੀ ਜੋ ਕਿ 189 ਫੀਸਦੀ ਵੱਧ ਸੀ। ਇਹ 22 ਜੁਲਾਈ ਦੇ ਬਾਅਦ ਇਕ ਦਿਨ ਵਿਚ ਸਭ ਤੋਂ ਵੱਧ ਸ਼ਾਟਸ ਹਨ। ਅਲਬਰਟਾ ਨੇ ਸ਼ਾਇਦ ਹੀ ਕਦੇ ਇਕ ਦਿਨ ਵਿਚ 10 ਹਜ਼ਾਰ ਤੋਂ ਵੱਧ ਟੀਕਾਕਰਨ ਪੂਰਾ ਕੀਤਾ ਹੈ।

Related posts

17 New Electric Cars in UK to Look Forward to in 2025 and Beyond other than Tesla

Gagan Oberoi

Canadian ISIS Sniper Warns of Group’s Potential Resurgence Amid Legal and Ethical Dilemmas

Gagan Oberoi

ਗਣਪਤੀ ਵਿਸਜਨ ਯਾਤਰਾ ਵਿੱਚ ਟੈਂਕਰ ਟਕਰਾਉਣ ਕਾਰਨ 9 ਲੋਕਾਂ ਮੌਤ

Gagan Oberoi

Leave a Comment