Canada News Punjab

ਵਿਸਤਾਰਾ ਦੇ ਏਅਰ ਇੰਡੀਆ ’ਚ ਰਲੇਵੇਂ ਲਈ ਐੱਫਡੀਆਈ ਦੀ ਮਨਜ਼ੂਰੀ

ਨਵੀਂ ਦਿੱਲੀ/ਸਿੰਗਾਪੁਰ: ਸਰਕਾਰ ਨੇ ਏਅਰ ਇੰਡੀਆ ’ਚ ਸਿੰਗਾਪੁਰ ਏਅਰਲਾਈਨਜ਼ ਦੇ 2,058.5 ਕਰੋੜ ਰੁਪਏ ਦੇ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਿਸਤਾਰਾ ਦੇ ਏਅਰ ਇੰਡੀਆ ਨਾਲ ਰਲੇਵੇਂ ਤਹਿਤ ਇਹ ਮਨਜ਼ੂਰੀ ਦਿੱਤੀ ਗਈ ਹੈ। ਇਸ ਸੌਦੇ ਨਾਲ ਦੁਨੀਆ ਦੀ ਸਭ ਤੋਂ ਵੱਡੀ ਏਅਰਲਾਈਨਜ਼ ’ਚੋਂ ਇਕ ਦਾ ਗਠਨ ਹੋਵੇਗਾ। ਵਿਸਤਾਰਾ ਦੀਆਂ ਉਡਾਣਾਂ 11 ਨਵੰਬਰ ਨੂੰ ਬੰਦ ਹੋ ਜਾਣਗੀਆਂ।

Related posts

Canada Post Strike Halts U.S. Mail Services, Threatening Holiday Season

Gagan Oberoi

ਗਾਇਕ ਸਤਿੰਦਰ ਸਰਤਾਜ ਨੇ 500 ਹੜ੍ਹ ਪੀੜਤ ਪਰਿਵਾਰਾਂ ਲਈ ਰਾਸ਼ਨ ਭੇਜਿਆ

Gagan Oberoi

ਕੰਜ਼ਰਵੇਟਿਵ ਪਾਰਟੀ ਦੇ ਮੁੱਖ ਲੀਡਰ ਏਰਿਨ ਓਟੂਲੇ ਨੂੰ ਹੋਇਆ ਕੋਰੋਨਾ

Gagan Oberoi

Leave a Comment