International

ਇਟਲੀ ‘ਚ ਕੋਰੋਨਾਵਾਇਰਸ ਨਾਲ ਇੱਕੋ ਦਿਨ 970 ਲੋਕਾਂ ਦੀ ਮੌਤ

ਤਾਜ਼ਾ ਅੰਕੜਿਆਂ ਦੇ ਅਨੁਸਾਰ ਸ਼ੁੱਕਰਵਾਰ ਨੂੰ ਇਟਲੀ ਵਿੱਚ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਹੁਣ ਇੱਥੇ ਇੱਕ ਦਿਨ ਵਿੱਚ 970 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਨਾਲ ਇਟਲੀ ‘ਚ ਮਰਨ ਵਾਲਿਆਂ ਦੀ ਕੁੱਲ ਗਿਣਤੀ 9,134 ਤੱਕ ਪਹੁੰਚ ਗਈ ਹੈ। ਇੱਥੇ 86,498 ਵਿਅਕਤੀ ਹੁਣ ਤੱਕ ਕੋਰੋਨਾਪਾਜ਼ੀਟਿਵ ਪਾਏ ਗਏ ਹਨ, ਜਦੋਂ ਕਿ ਸਿਰਫ 10,950 ਨੂੰ ਠੀਕ ਕੀਤਾ ਗਿਆ ਹੈ। ਇਸ ਹਫ਼ਤੇ ਦੋ ਵਾਰ ਅੰਕੜਿਆਂ ‘ਚ ਆਈ ਕਮੀ ਤੋਂ ਬਾਅਦ ਕੁਝ ਸਮੇਂ ਲਈ ਸਭ ਕੁਝ ਠੀਕ ਹੁੰਦਾ ਜਾਪਣ ਲਗਾ ਸੀ ਪਰ ਅੱਜ ਦੀ ਖਬਰ ਤੋਂ ਬਾਅਦ ਇਕ ਵਾਰ ਫਿਰ ਇਥੋਂ ਸੀ ਸਥਿਤੀ ਦੁਖਦਾਈ ਹੋ ਗਈ ਹੈ।

Related posts

India’s Adani Faces Scrutiny for Port Deal in Myanmar

Gagan Oberoi

Man whose phone was used to threaten SRK had filed complaint against actor

Gagan Oberoi

Navratri Special: Singhare Ke Atte Ka Samosa – A Fasting Favorite with a Crunch

Gagan Oberoi

Leave a Comment