International

ਇਜ਼ਰਾਈਲ ਦੇ ਅਲ-ਅਕਸਾ ਮਸਜਿਦ ‘ਚ ਫਿਰ ਤੋਂ ਹੋਈ ਝੜਪ, 42 ਜ਼ਖਮੀ; ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਇਜ਼ਰਾਈਲ ਦੀ ਕੀਤੀ ਨਿੰਦਾ

 ਯੇਰੂਸ਼ਲਮ ਦੇ ਅਲ-ਅਕਸ਼ਾ ਮਸਜਿਦ ਕੰਪਲੈਕਸ ‘ਚ ਸ਼ੁੱਕਰਵਾਰ ਨੂੰ ਇਜ਼ਰਾਇਲੀ ਤੇ ਫਲਸਤੀਨੀ ਪੁਲਿਸ ਵਿਚਾਲੇ ਝੜਪ ਹੋਈ। ਇਸ ‘ਚ 42 ਲੋਕ ਜ਼ਖਮੀ ਹੋ ਗਏ। ਇਹ ਜਾਣਕਾਰੀ ਫਲਸਤੀਨੀ ਰੈੱਡ ਕ੍ਰੀਸੈਂਟ ਵੱਲੋਂ ਜਾਰੀ ਰਿਪੋਰਟ ਵਿੱਚ ਦਿੱਤੀ ਗਈ ਹੈ। ਇਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਇਜ਼ਰਾਇਲੀ ਫੌਜ ਨੇ ਫਲਸਤੀਨੀਆਂ ਨੂੰ ਉਥੋਂ ਹਟਾ ਦਿੱਤਾ।

ਯੇਰੂਸ਼ਲਮ ਦੀ ਅਲ-ਅਕਸਾ ਮਸਜਿਦ ‘ਚ ਸ਼ੁੱਕਰਵਾਰ ਨੂੰ ਫਲਸਤੀਨੀ ਅਤੇ ਇਜ਼ਰਾਇਲੀ ਪੁਲਸ ਵਿਚਾਲੇ ਝੜਪ ਹੋ ਗਈ, ਜਿਸ ‘ਚ 42 ਲੋਕ ਜ਼ਖਮੀ ਹੋ ਗਏ। ਇਹ ਜਾਣਕਾਰੀ ਫਲਸਤੀਨੀ ਰੈੱਡ ਕ੍ਰੀਸੈਂਟ ਨੇ ਦਿੱਤੀ। ਰੈੱਡ ਕ੍ਰੀਸੈਂਟ ਮੁਤਾਬਕ 22 ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਇਜ਼ਰਾਇਲੀ ਪੁਲਸ ਮੁਤਾਬਕ ਪ੍ਰਦਰਸ਼ਨਕਾਰੀਆਂ ਵੱਲੋਂ ਪਥਰਾਅ ਕਰਨ ਤੋਂ ਬਾਅਦ ਫੌਜ ਨੇ ਸਥਿਤੀ ਨੂੰ ਕਾਬੂ ‘ਚ ਕਰ ਲਿਆ।

ਪੁਲਿਸ ਨੇ ਦੱਸਿਆ ਕਿ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਅਜਿਹਾ ਕੁਝ ਨਹੀਂ ਸੀ, ਸ਼ਰਧਾਲੂ ਸ਼ਾਂਤੀ ਨਾਲ ਮਸਜਿਦ ‘ਚ ਪਹੁੰਚ ਰਹੇ ਸਨ। ਪਿਛਲੇ ਦੋ ਹਫ਼ਤਿਆਂ ਵਿੱਚ ਅਲ-ਅਕਸਾ ਦੇ ਅਹਾਤੇ ਵਿੱਚ ਕਰੀਬ 300 ਫਲਸਤੀਨੀ ਜ਼ਖ਼ਮੀ ਹੋ ਚੁੱਕੇ ਹਨ। ਇਹ ਮਸਜਿਦ ਮੁਸਲਮਾਨਾਂ ਲਈ ਤੀਜਾ ਪਵਿੱਤਰ ਸਥਾਨ ਹੈ। ਇਹ ਯਹੂਦੀਆਂ ਲਈ ਵੀ ਇੱਕ ਪਵਿੱਤਰ ਸਥਾਨ ਹੈ, ਉਹ ਇਸ ਨੂੰ ਟੈਂਪਲ ਮਾਉਂਟ ਕਹਿੰਦੇ ਹਨ।

Related posts

India Had Clear Advantage in Targeting Pakistan’s Military Sites, Satellite Images Reveal: NYT

Gagan Oberoi

India joins Pax Silica to secure supply chains

Gagan Oberoi

ਰੂਸ ਦੀ ਯੂਕਰੇਨ ‘ਤੇ ਜਿੱਤ ਤੋਂ ਬਾਅਦ ਹੀ ਖ਼ਤਮ ਹੋਵੇਗੀ ਜੰਗ, ਅਗਲੇ ਸਾਲ ਤਕ ਜਾਰੀ ਰਹਿ ਸਕਦੀ ਹੈ ਲੜਾਈ : ਬੋਰਿਸ ਜਾਨਸਨ

Gagan Oberoi

Leave a Comment