International

Solar flare Hit Earth : ਅੱਜ ਧਰਤੀ ਨਾਲ ਟਕਰਾਅ ਸਕਦਾ ਹੈ ਸੂਰਜੀ ਤੂਫਾਨ, ਯੂਰਪ ਤੇ ਅਫਰੀਕਾ ‘ਚ ਰੇਡੀਓ ਬਲੈਕ ਆਊਟ ਦਾ ਖਤਰਾ

ਇਕ ਵਿਨਾਸ਼ਕਾਰੀ ਸੂਰਜੀ ਤੂਫਾਨ ਅੱਜ ਸੂਰਜ ਨਾਲ ਟਕਰਾਉਣ ਵਾਲਾ ਹੈ ਤੇ ਸਾਡੀ ਧਰਤੀ ਦੇ ਮੌਸਮ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਖਗੋਲ ਵਿਗਿਆਨੀਆਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਸੂਰਜ ‘ਤੇ ਆਉਣ ਵਾਲੇ ਸੂਰਜੀ ਤੂਫਾਨ ਕਾਰਨ ਧਰਤੀ ‘ਤੇ ਕਈ ਉਪਗ੍ਰਹਿਆਂ ਦੇ ਕੰਮਕਾਜ ‘ਚ ਵਿਘਨ ਪੈ ਸਕਦਾ ਹੈ, ਇਸ ਤੋਂ ਇਲਾਵਾ ਧਰਤੀ ‘ਤੇ ਕਈ ਦੇਸ਼ਾਂ ਦੇ ਜੀਪੀਐਸ ਸਿਸਟਮ ਵੀ ਪ੍ਰਭਾਵਿਤ ਹੋ ਸਕਦੇ ਹਨ। ਖਗੋਲ ਵਿਗਿਆਨੀਆਂ ਨੇ ਦੱਸਿਆ ਕਿ ਹਾਲ ਹੀ ‘ਚ 26 ਅਗਸਤ ਨੂੰ ਸੂਰਜੀ ਫਲੇਅਰਾਂ ਦੀ ਇੱਕ ਲਹਿਰ ਨੂੰ ਧਰਤੀ ਵੱਲ ਵਧ ਸਕਦੀ ਹੈ। ਖਗੋਲ ਵਿਗਿਆਨੀਆਂ ਨੇ ਸੂਰਜੀ ਤੂਫਾਨ ਦੀ ਇਸ ਲਹਿਰ ਨੂੰ ‘ਸਨਸਪਾਟ ਏਆਰ3089’ ਦਾ ਨਾਂ ਦਿੱਤਾ ਹੈ, ਜੋ ਤੇਜ਼ੀ ਨਾਲ ਧਰਤੀ ਵੱਲ ਵਧ ਰਿਹਾ ਹੈ। ਖਗੋਲ ਵਿਗਿਆਨੀਆਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਇਸ ਸੂਰਜੀ ਤੂਫਾਨ ਕਾਰਨ ਧਰਤੀ ਦਾ ਮੌਸਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ, ਜਿਸ ਨਾਲ ਕਈ ਉਪਗ੍ਰਹਿ ਤੇ ਜੀਪੀਐੱਸ ਸਿਸਟਮ ਪ੍ਰਭਾਵਿਤ ਹੋ ਸਕਦੇ ਹਨ।

Related posts

Russia and Ukraine conflict : ਜਾਣੋ, ਰੂਸ-ਯੂਕਰੇਨ ਵਿਚਾਲੇ ਟਕਰਾਅ ਦਾ ਅਸਲ ਕਾਰਨ, ਕੀ ਹੈ ਨਾਟੋ ਤੇ ਅਮਰੀਕਾ ਦੀ ਵੱਡੀ ਭੂਮਿਕਾ

Gagan Oberoi

Chetna remains trapped in borewell even after 96 hours, rescue efforts hindered by rain

Gagan Oberoi

ਅਮਰੀਕਾ ‘ਚ ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਧਿਕਾਰੀ ਦਾ ਕਾਤਲ ਦੋਸ਼ੀ ਕਰਾਰ

Gagan Oberoi

Leave a Comment