ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ (Simranjeet Singh Mann) ਨੇ 5822 ਵੋਟਾਂ ਨਾਲ ਜਿੱਤ ਲਈ ਹੈ। ਮਾਨ ਨੂੰ ਕੁੱਲ 2,53,154 ਵੋਟਾਂ ਮਿਲੀਆਂ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ (Gurmel Singh) 2,47,332 ਵੋਟਾਂ ਨਾਲ ਦੂਜੇ ਨੰਬਰ ‘ਤੇ ਰਹੇ। ਦਲਵੀਰ ਗੋਲਡੀ 79,668 ਵੋਟਾਂ ਨਾਲ ਤੀਜੇ ਨੰਬਰ ‘ਤੇ ਰਹੇ। ਕੇਵਲ ਸਿੰਘ ਢਿੱਲੋਂ 66,298 ਵੋਟਾਂ ਨਾਲ ਚੌਥੇ ਨੰਬਰ ‘ਤੇ ਰਹੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੀਬੀ ਕਮਲਦੀਪ ਕੌਰ 44,428 ਵੋਟਾਂ ਨਾਲ ਪੰਜਵੇਂ ਨੰਬਰ ‘ਤੇ ਰਹੇ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਕਮਲਦੀਪ ਕੌਰ, ਕਾਂਗਰਸ ਦੇ ਉਮੀਦਵਾਰ ਦਲਵੀਰ ਗੋਲਡੀ ਤੇ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ।
01.10 PM : 7,052 ਵੋਟਾਂ ਨਾਲ ਸਿਮਰਨਜੀਤ ਸਿੰਘ ਮਾਨ ਮੁੜ ਅੱਗੇ।
Simranjeet Singh Mann, SAD AMRITSAR.. 2,46,633
Gurmel Singh, AAP.. 2,41,005
Kamaldeep kaur, SAD Badal. . 43,546
Kewal Singh Dhillon, BJP.. 65,368
Dalbir Singh Goldi, Congress .. 78,453
12.55 PM : 9 ਵਿੱਚੋਂ 5 ਹਲਕਿਆਂ ਦੀ ਵੋਟਿੰਗ ਮੁਕੰਮਲ ਹੋਈ, ਤਿੰਨ ‘ਚ ‘ਆਪ’ ਜੇਤੂ….
ਸੁਨਾਮ
ਸਿਮਰਨਜੀਤ ਸਿੰਘ ਮਾਨ- 34529
ਗੁਰਮੇਲ ਸਿੰਘ (ਆਪ)- 36012
ਗੋਲਡੀ (ਕਾਂਗਰਸ)- 6173
ਢਿੱਲੋਂ (ਭਾਜਪਾ)- 7822
ਰਾਜੋਆਣਾ (ਅਕਾਲੀ)- 5673
——-
ਮਾਲਰੇਕੋਟਲਾ
ਸਿਮਰਨਜੀਤ ਸਿੰਘ ਮਾਨ- 30503
ਗੁਰਮੇਲ ਸਿੰਘ (ਆਪ)- 22402
ਗੋਲਡੀ (ਕਾਂਗਰਸ)- 13030
ਢਿੱਲੋਂ (ਭਾਜਪਾ)- 5412
ਰਾਜੋਆਣਾ (ਅਕਾਲੀ)- 3543
—
ਦਿੜ੍ਹਬਾ
ਸਿਮਰਨਜੀਤ ਸਿੰਘ ਮਾਨ- 37226
ਗੁਰਮੇਲ ਸਿੰਘ (ਆਪ)- 29673
ਗੋਲਡੀ (ਕਾਂਗਰਸ)- 5122
ਢਿੱਲੋਂ (ਭਾਜਪਾ)- 4873
ਰਾਜੋਆਣਾ (ਅਕਾਲੀ)- 5719
—-
ਸੰਗਰੂਰ
ਸਿਮਰਨਜੀਤ ਸਿੰਘ ਮਾਨ- 27803
ਗੁਰਮੇਲ ਸਿੰਘ (ਆਪ)- 30295
ਗੋਲਡੀ (ਕਾਂਗਰਸ)- 12156
ਢਿੱਲੋਂ (ਭਾਜਪਾ)- 9748
ਰਾਜੋਆਣਾ (ਅਕਾਲੀ)- 3795
—
ਲਹਿਰਾਗਾਗਾ
ਸਿਮਰਨਜੀਤ ਸਿੰਘ ਮਾਨ- 23349
ਗੁਰਮੇਲ ਸਿੰਘ (ਆਪ)- 26139
ਗੋਲਡੀ (ਕਾਂਗਰਸ)- 6957
ਢਿੱਲੋਂ (ਭਾਜਪਾ)- 9909
ਰਾਜੋਆਣਾ (ਅਕਾਲੀ)- 5100
12.51 PM : ਸਿਮਰਨਜੀਤ ਸਿੰਘ ਮਾਨ 5625 ਵੋਟਾਂ ਨਾਲ ਅੱਗੇ…
12.44 PM : ਦਿੜ੍ਹਬਾ ਤੇ ਮਾਲੇਰਕੋਟਲਾ ਹਲਕੇ ਤੋਂ ਸਿਮਰਜੀਤ ਸਿੰਘ ਮਾਨ ਜਿੱਤੇ। ਮਾਲੇਰਕੋਟਲਾ ਤੋਂ 8100 ਵੋਟ ਨਾਲ ਜਿੱਤੇ ਤੇ ਦਿੜ੍ਹਬਾ ਤੋਂ 7500 ਵੋਟਾਂ ਨਾਲ ਜਿੱਤੇ।
12.41 PM : ਸਿਮਰਨਜੀਤ ਸਿੰਘ ਮਾਨ 4845 ਵੋਟਾਂ ਨਾਲ ਅੱਗੇ…
Kamaldeep kaur, SAD Badal. . 43147
Kewal Singh Dhillon, BJP.. 64931
Gurmel Singh, AAP.. 238989
Dalbir Singh Goldi, Congress .. 78051
Simranjeet Singh Mann, SAD AMRITSAR.. 243834
12.36 PM : ਸਿਮਰਨਜੀਤ ਸਿੰਘ ਮਾਨ ਮੁੜ 6843 ਵੋਟਾਂ ਨਾਲ ਅੱਗੇ…
12.20 PM : 5127 ਵੋਟਾਂ ਨਾਲ ਸਿਮਰਨਜੀਤ ਸਿੰਘ ਮਾਨ ਅੱਗੇ।
Simranjeet Singh Mann, SAD AMRITSAR.. 240611
Kamaldeep kaur, SAD Badal. . 42629
Kewal Singh Dhillon, BJP.. 63917
Gurmel Singh, AAP.. 235484
Dalbir Singh Goldi, Congress .. 76558
12.17 PM : ਸਿਮਰਨਜੀਤ ਸਿੰਘ ਮਾਨ ਫੇਰ ਤੋਂ 5582 ਵੋਟਾਂ ਨਾਲ ਅੱਗੇ।
Simranjeet Singh Mann, SAD AMRITSAR.. 2,36,546
Gurmel Singh, AAP.. 2,30,964
Kamaldeep kaur, SAD Badal. . 41,719
Kewal Singh Dhillon, BJP.. 63,038
Dalbir Singh Goldi, Congress .. 75,175
12.14 PM : ਸਿਮਰਨਜੀਤ ਸਿੰਘ ਮਾਨ 4591 ਵੋਟਾਂ ਨਾਲ ਅੱਗੇ, ਪਿਛਲੇ ਅਪਡੇਟ ਤੋਂ ਲੀਡ 11 ਵੋਟ ਘਟੀ…
12.05 PM : ਸਿਮਰਨਜੀਤ ਸਿੰਘ ਮਾਨ ਫਿਰ ਤੋਂ 4603 ਵੋਟਾਂ ਨਾਲ ਅੱਗੇ..
Simranjeet Singh Mann, SAD AMRITSAR : 2,30,159
Gurmel Singh, AAP : 2,25,556
Kamaldeep kaur, SAD Badal : 40,112
Kewal Singh Dhillon, BJP : 61,500
Dalbir Singh Goldi, Congress : 72,831
11.58 AM : ਸਿਮਰਨਜੀਤ ਸਿੰਘ ਮਾਨ ਦੀ ਲੀਡ ਘਟੀ, ਹੁਣ 2592 ਵੋਟਾਂ ਨਾਲ ਅੱਗੇ
Simranjeet Singh Mann, SAD AMRITSAR.. 2,16,971
Gurmel Singh, AAP.. 2,14,379
Kamaldeep kaur, SAD Badal. . 38343
Kewal Singh Dhillon, BJP.. 60041
Dalbir Singh Goldi, Congress .. 70,661
11.51 AM : 4049 ਵੋਟਾਂ ਨਾਲ ਸਿਮਰਨਜੀਤ ਸਿੰਘ ਮਾਨ ਅੱਗੇ।
Simranjeet Singh Mann, SAD AMRITSAR.. 2,15,397
Gurmel Singh, AAP.. 2,11,348
Kamaldeep kaur, SAD Badal. . 38,165
Kewal Singh Dhillon, BJP.. 59,740
Dalbir Singh Goldi, Congress .. 70,040
11.42 AM : 3279 ਵੋਟਾਂ ਨਾਲ ਸਿਮਰਨਜੀਤ ਸਿੰਘ ਬੜ੍ਹਤ ਵੱਲ…
Simranjeet Singh Mann, SAD AMRITSAR.. 2,11,179
Gurmel Singh, AAP.. 2,08,110
Kamaldeep kaur, SAD Badal. . 37274
Kewal Singh Dhillon, BJP.. 59151
Dalbir Singh Goldi, Congress .. 69246
11.33 AM : ਹੁਣ 2056 ਵੋਟਾਂ ਨਾਲ ਸਿਮਰਨਜੀਤ ਮਾਨ ਅੱਗੇ
Simranjeet Singh Mann, SAD AMRITSAR.. 1,94,375
Gurmel Singh, AAP.. 1,92,319
Kamaldeep kaur, SAD Badal. . 33,901
Kewal Singh Dhillon, BJP.. 54,913
Dalbir Singh Goldi, Congress .. 63,014
11.28 AM : 3976 ਵੋਟਾਂ ਨਾਲ ਸਿਮਰਨਜੀਤ ਸਿੰਘ ਮਾਨ ਅੱਗੇ
Simranjeet Singh Mann, SAD AMRITSAR : 1,86,356
Gurmel Singh, AAP.. 1,82,380
Kamaldeep kaur, SAD Badal : 32011
Kewal Singh Dhillon, BJP : 49867
Dalbir Singh Goldi, Congress : 59,892
11.20 AM : ਸਿਮਰਨਜੀਤ ਸਿੰਘ ਮਾਨ ਦੀ ਲੀਡ
Simranjeet Singh Mann, SAD AMRITSAR : 1,82,297
Gurmel Singh, AAP : 1,76,705
Kamaldeep kaur, SAD Badal : 30968
Kewal Singh Dhillon, BJP : 46764
Dalbir Singh Goldi, Congress : 57502
11.11 AM : ਸਿਮਰਨਜੀਤ ਸਿੰਘ ਮਾਨ 3098 ਵੋਟਾਂ ਦੇ ਫ਼ਰਕ ਨਾਲ ਅੱਗੇ
Simranjeet Singh Mann, SAD AMRITSAR : 1,71,127
Gurmel Singh, AAP : 1,68,752
Kamaldeep kaur, SAD Badal : 29357
Kewal Singh Dhillon, BJP : 44487
Dalbir Singh Goldi, Congress : 55153
10.55 AM : ਸਿਮਰਨਜੀਤ ਸਿੰਘ ਮਾਨ ਅੱਗੇ
Simranjeet Singh Mann, SAD AMRITSAR : 1,53,423
Gurmel Singh, AAP : 1,50,048
Kamaldeep kaur, SAD Badal : 26,666
Kewal Singh Dhillon, BJP : 39,267
Dalbir Singh Goldi, Congress : 47,905
10.47 AM : 3748 ਵੋਟਾਂ ਨਾਲ ਸਿਮਰਨਜੀਤ ਸਿੰਘ ਮਾਨ ਅੱਗੇ
Simranjeet Singh Mann, SAD AMRITSAR.. 1,48,750
Gurmel Singh, AAP.. 1,45,002
Kamaldeep kaur, SAD Badal. 25,516
Kewal Singh Dhillon, BJP.. 36,900
Dalbir Singh Goldi, Congress .. 45,617
10.44 AM : ਸਿਮਨਰਜੀਤ ਸਿੰਘ ਮਾਨ ਕਰੀਬ 5000 ਵੋਟਾਂ ਨਾਲ ਅੱਗੇ
Simranjeet Singh Mann, SAD AMRITSAR.. 1,42,380
Gurmel Singh, AAP.. 1,37,601
Kamaldeep kaur, SAD Badal. . 24463
Kewal Singh Dhillon, BJP.. 35110
Dalbir Singh Goldi, Congress .. 44324
10.40 AM : ਸਿਮਰਨਜੀਤ ਸਿੰਘ ਮਾਨ ਦੀ ਲੀਡ ਵਧੀ, 4831 ਵੋਟਾਂ ਦੇ ਫ਼ਰਕ ਨਾਲ ਅੱਗੇ
Simranjeet Singh Mann, SAD AMRITSAR.. 1,35,700
Gurmel Singh, AAP.. 1,30,869
Kamaldeep kaur, SAD Badal. . 23,470
Kewal Singh Dhillon, BJP.. 32,346
Dalbir Singh Goldi, Congress .. 41,666
10.33 AM : ਸਿਮਰਨਜੀਤ ਸਿੰਘ ਮਾਨ ਦੀ ਲੀਡ ਵਧੀ, 2910 ਵੋਟਾਂ ਦੇ ਫ਼ਰਕ ਨਾਲ ਅੱਗੇ
Kamaldeep kaur, SAD Badal. . 21,783
Kewal Singh Dhillon, BJP.. 30,411
Gurmel Singh, AAP.. 1,21,510
Dalbir Singh Goldi, Congress .. 38,575
Simranjeet Singh Mann, SAD AMRITSAR.. 1,24,420
10.30 AM : 2579 ਵੋਟਾਂ ਨਾਲ ਸਿਮਨਰਜੀਤ ਸਿੰਘ ਮਾਨ ਅੱਗੇ
Simranjeet Singh Mann, SAD AMRITSAR : 1,23,125
Gurmel Singh, AAP : 1,20,546
Kamaldeep kaur, SAD Badal. . 21723
Kewal Singh Dhillon, BJP : 28.776
Dalbir Singh Goldi, Congress : 38,233
10.22 AM : 2242 ਵੋਟਾਂ ਨਾਲ ਸਿਮਰਨਜੀਤ ਸਿੰਘ ਮਾਨ ਅੱਗੇ
Simranjeet Singh Mann, SAD AMRITSAR : 1,16,009
Gurmel Singh, AAP : 1,13,767
Kamaldeep kaur, SAD Badal : 20,946
Kewal Singh Dhillon, BJP : 27,891
Dalbir Singh Goldi, Congress : 36,924
10.19 AM : 990 ਵੋਟਾਂ ਨਾਲ ਅੱਗੇ ਸਿਮਰਨਜੀਤ ਸਿੰਘ ਮਾਨ
Simranjeet Singh Mann, SAD AMRITSAR.. 110483
Kamaldeep kaur, SAD Badal. . 20187
Kewal Singh Dhillon, BJP.. 27537
Gurmel Singh, AAP.. 109493
Dalbir Singh Goldi, Congress .. 35552
10.15 AM : ਸਿਮਰਨਜੀਤ ਸਿੰਘ ਮਾਨ ਨੂੰ ਹੁਣ ਤਕ ਪਈਆਂ 35.30 ਫੀਸਦੀ ਵੋਟਾਂ ਅਤੇ ਆਮ ਆਦਮੀ ਪਾਰਟੀ ਨੂੰ 35.28 ਫ਼ੀਸਦੀ ਵੋਟਾਂ।
10.12 AM : ਥੋੜ੍ਹੀਆਂ ਵੋਟਾਂ ਨਾਲ ਆਪ ਦੇ ਗੁਰਮੇਲ ਸਿੰਘ ਅੱਗੇ
Simranjeet Singh Mann, SAD AMRITSAR.. 1,00,173
Gurmel Singh, AAP.. 1,00,965
Kamaldeep kaur, SAD Badal. . 17890
Kewal Singh Dhillon, BJP.. 26197
Dalbir Singh Goldi, Congress .. 33506
10.03 AM : ਸਿਮਰਨਜੀਤ ਸਿੰਘ ਮਾਨ ਮੁੜ ਤੋਂ 600 ਤੋਂ ਵੱਧ ਵੋਟਾਂ ਨਾਲ ਅੱਗੇ
Simranjeet Singh Mann, SAD AMRITSAR : 85,856
Gurmel Singh, AAP : 85,223
Kamaldeep kaur, SAD Badal : 15,051
Kewal Singh Dhillon, BJP : 21,410
Dalbir Singh Goldi, Congress : 27,881
9.52 AM : 18 ਵੋਟਾਂ ਨਾਲ ‘ਆਪ’ ਦੇ ਗੁਰਮੇਲ ਸਿੰਘ ਅੱਗੇ
Simranjeet Singh Mann, SAD AMRITSAR.. 74,833
Gurmel Singh, AAP.. 74,851
Kamaldeep kaur, SAD Badal. . 13,191
Kewal Singh Dhillon, BJP.. 17,679
Dalbir Singh Goldi, Congress .. 23744
9.47 AM : ਸਿਮਰਨਜੀਤ ਸਿੰਘ ਮਾਨ ਮੁੜ ਅੱਗੇ
Simranjeet Singh Mann, SAD AMRITSAR.. 69,438
Gurmel Singh, AAP.. 68,306
Kamaldeep kaur, SAD Badal. . 11,491
Kewal Singh Dhillon, BJP.. 16,533
Dalbir Singh Goldi, Congress .. 21,804
9.41 AM : ਸਿਮਰਨਜੀਤ ਸਿੰਘ ਮਾਨ ਫੇਰ ਤੋਂ 1100 ਵੋਟਾਂ ਨਾਲ ਅੱਗੇ
Simranjeet Singh Mann, SAD AMRITSAR.. 62315
Gurmel Singh, AAP.. 61177
Kamaldeep kaur, SAD Badal. . 10575
Kewal Singh Dhillon, BJP.. 13645
Dalbir Singh Goldi, Congress .. 18685
9.38 AM : ਸਿਮਰਨਜੀਤ ਸਿੰਘ ਮਾਨ ਮੁੜ 450 ਵੋਟਾਂ ਨਾਲ ਅੱਗੇ
Kamaldeep kaur, SAD Badal. . 9908
Kewal Singh Dhillon, BJP.. 13017
Gurmel Singh, AAP.. 56767
Dalbir Singh Goldi, Congress .. 17322
Simranjeet Singh Mann, SAD AMRITSAR.. 57224
9.33 AM : ਆਪ ਦੇ ਗੁਰਮੇਲ ਸਿੰਘ 100 ਵੋਟ ਨਾਲ ਅੱਗੇ
ਗੁਰਮੇਲ ਸਿੰਘ ਘਰਾਚੋਂ ਪ੍ਰਾਪਤ ਵੋਟਾਂ : 47,083
ਸਿਮਰਨਜੀਤ ਸਿੰਘ ਮਾਨ ਪ੍ਰਾਪਟ ਵੋਟਾਂ : 46,973
ਦਲਵੀਰ ਸਿੰਘ ਗੋਲਡੀ ਪ੍ਰਾਪਤ ਵੋਟਾਂ : 14,079
ਕੇਵਲ ਸਿੰਘ ਢਿੱਲੋਂ ਭਾਜਪਾ ਪ੍ਰਾਪਤ ਵੋਟ : 10,721
ਬੀਬੀ ਕਮਲਦੀਪ ਕੌਰ ਰਾਜੋਆਣਾ : 7,894
9.30 AM : ਸਿਮਰਨਜੀਤ ਸਿੰਘ ਮਾਨ ਦੀ ਲੀਡ ਘਟੀ, 483 ਵੋਟਾਂ ਨਾਲ ਅੱਗੇ
ਸਿਮਰਨਜੀਤ ਸਿੰਘ ਮਾਨ ਪ੍ਰਾਪਟ ਵੋਟਾਂ : 42,511
ਗੁਰਮੇਲ ਸਿੰਘ ਘਰਾਚੋਂ ਪ੍ਰਾਪਤ ਵੋਟਾਂ : 42,028
ਦਲਵੀਰ ਸਿੰਘ ਗੋਲਡੀ ਪ੍ਰਾਪਤ ਵੋਟਾਂ : 12,351
ਕੇਵਲ ਸਿੰਘ ਢਿੱਲੋਂ ਭਾਜਪਾ ਪ੍ਰਾਪਤ ਵੋਟ : 8,016
ਬੀਬੀ ਕਮਲਦੀਪ ਕੌਰ ਰਾਜੋਆਣਾ : 7,278
9.20 AM : ਸਿਮਰਨਜੀਤ ਸਿੰਘ ਮਾਨ ਅੱਗੇ
ਸਿਮਰਨਜੀਤ ਸਿੰਘ ਮਾਨ ਪ੍ਰਾਪਟ ਵੋਟਾਂ : 26,660
ਗੁਰਮੇਲ ਸਿੰਘ ਘਰਾਚੋਂ ਪ੍ਰਾਪਤ ਵੋਟਾਂ : 24,599
ਦਲਵੀਰ ਸਿੰਘ ਗੋਲਡੀ ਪ੍ਰਾਪਤ ਵੋਟਾਂ : 6,288
ਕੇਵਲ ਸਿੰਘ ਢਿੱਲੋਂ ਭਾਜਪਾ ਪ੍ਰਾਪਤ ਵੋਟ : 3,534
ਬੀਬੀ ਕਮਲਦੀਪ ਕੌਰ ਰਾਜੋਆਣਾ : 3,736
9.05 AM : ਸਿਮਰਨਜੀਤ ਸਿੰਘ ਮਾਨ ਅੱਗੇ
Sangrur: SAD Kamaldeep Kaur Rajoana—394
BJP Kewal Dhillon- 396
AAP Gurmail Singh- 1766
Congress Dalvir Singh Goldy – 482
SAD Amritsar Simranjit Singh Mann- 2622
23 ਜੂਨ ਨੂੰ ਜ਼ਿਮਨੀ ਚੋਣ ‘ਚ ਮਹਿਜ਼ 45.30 ਫ਼ੀਸਦ ਪੋਲਿੰਗ ਹੋਈ ਸੀ। ਪ੍ਰਸ਼ਾਸਨ ਤੇ ਪੁਲਿਸ ਵੱਲੋਂ ਵੋਟਾਂ ਦੀ ਗਿਣਤੀ ਲਈ ਕੜੀ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਸਵੇਰੇ 8 ਵਜੇ ਦੇਸ਼ ਭਗਤ ਯਾਦਗਾਰ ਕਾਲਜ ਬਰੜਵਾਲ ‘ਚ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਜ਼ਿਮਨੀ ਚੋਣ ‘ਚ 16 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਹੋਵੇਗਾ। ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਪੰਜ ਵਿਧਾਨ ਸਭਾ ਸਰਕਲਾਂ ਸਮੇਤ ਮਾਲੇਰਕੋਟਲਾ ਵਿਧਾਨ ਸਭਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਵੀ ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਵਿਖੇ ਬਣਾਏ ਗਏ ਵੱਖ-ਵੱਖ ਕਾਊਂਟਿੰਗ ਹਾਲਾਂ ‘ਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਤਿੰਨ ਵਿਧਾਨ ਸਭਾ ਸਰਕਲਾਂ ਬਰਨਾਲਾ, ਭਦੌੜ ਤੇ ਮਹਿਲਕਲਾਂ ਦੀਆਂ ਵੋਟਾਂ ਦੀ ਗਿਣਤੀ ਐਸਡੀ ਕਾਲਜ ਬਰਨਾਲਾ ਵਿੱਚ ਬਣੇ ਕਾਊਂਟਿੰਗ ਹਾਲ ਵਿੱਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗਿਣਤੀ ਪ੍ਰਕਿਰਿਆ ਸ਼ਾਂਤੀਪੂਰਨ, ਪਾਰਦਰਸ਼ੀ ਅਤੇ ਸੁਰੱਖਿਅਤ ਢੰਗ ਨਾਲ ਨੇਪਰੇ ਚਾੜ੍ਹੀ ਜਾਵੇਗੀ।