Entertainment

Mahhi Vij Video : ਕਾਰ ਹਾਦਸੇ ਤੋਂ ਬਾਅਦ ਮਾਹੀ ਵਿੱਜ ਨੂੰ ਮਿਲੀ ਛੇੜਛਾੜ ਦੀ ਧਮਕੀ, ਵੀਡੀਓ ਸ਼ੇਅਰ ਕਰ ਕੇ ਅਦਾਕਾਰਾ ਨੇ ਮੰਗੀ ਮਦਦ

ਟੀਵੀ ਦੀ ਮਸ਼ਹੂਰ ਅਦਾਕਾਰਾ ਅਤੇ ਅਦਾਕਾਰ ਜੈ ਭਾਨੁਸ਼ਾਲੀ ਦੀ ਪਤਨੀ ਮਾਹੀ ਵਿੱਜ ਨੇ ਸੋਸ਼ਲ ਮੀਡੀਆ ‘ਤੇ ਇੱਕ ਹੈਰਾਨ ਕਰਨ ਵਾਲਾ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ਦੇ ਨਾਲ ਹੀ ਮਾਹੀ ਨੇ ਦੱਸਿਆ ਕਿ ਬੀਤੇ ਦਿਨ ਕਿਸੇ ਅਜਨਬੀ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਉਸ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਅਭਿਨੇਤਰੀ ਨੂੰ ਛੇੜਛਾੜ ਕਰਨ ਦੀ ਧਮਕੀ ਵੀ ਦਿੱਤੀ।

Related posts

Bank of Canada Cut Rates to 2.75% in Response to Trump’s Tariff Threats

Gagan Oberoi

ਕੰਗਨਾ ਨੂੰ ਨਹੀਂ ਹੈ ‘ਦਿ ਡਰਟੀ ਪਿਕਚਰ’ ਛੱਡਣ ਦਾ ਮਲਾਲ

Gagan Oberoi

ਅਭਿਸ਼ੇਕ ਬੱਚਨ ਨਾਲ ਹਸਪਤਾਲ ‘ਚ ਇਹ ਕੁਝ ਹੋ ਰਿਹਾ, ਇੰਸਟਾਗ੍ਰਾਮ ‘ਤੇ ਸ਼ੇਅਰ ਕਰ ਦੱਸਿਆ

Gagan Oberoi

Leave a Comment