Sportsਮੈਸੀ ਵੱਲੋਂ 4900 ਕਰੋੜ ਰੁਪਏ ਦੇ ਬਰਾਬਰ ਫੁੱਟਬਾਲ ਜਗਤ ਦਾ ਸਭ ਤੋਂ ਵੱਡਾ ਸਮਝੌਤਾGagan OberoiFebruary 5, 2021 by Gagan OberoiFebruary 5, 20210346 ਬਾਰਸੀਲੋਨਾ- ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨੇਸ ਮੈਸੀ ਨੇ ਬਾਰਸੀਲੋਨਾ ਨਾਲ ਕਰੀਬ 4906 ਕਰੋੜ ਰੁਪਏ ਦੇ ਬਰਾਬਰ ਦਾ ਕੰਟ੍ਰੈਕਟ ਕੀਤਾ ਸੀ। ਚਾਰ ਸਾਲ ਪਹਿਲਾਂ ਕੀਤਾ ਕੰਟ੍ਰੈਕਟ...
Sportsਭਾਰਤ-ਇੰਗਲੈਂਡ ਲੜੀ: ਦੂਜੇ ਟੈਸਟ ’ਚ 50 ਫ਼ੀਸਦੀ ਦਰਸ਼ਕਾਂ ਨੂੰ ਸਟੇਡੀਅਮ ’ਚ ਆਉਣ ਦੀ ਆਗਿਆGagan OberoiFebruary 5, 2021 by Gagan OberoiFebruary 5, 20210340 ਚੇਨੱਈ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਅਤੇ ਤਾਮਿਲਨਾਡੂ ਕ੍ਰਿਕਟ ਸੰਘ (ਟੀਐੱਨਸੀਆਈ) ਨੇ ਇੱਥੇ ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਵਿਚਾਲੇ ਖੇਡੇ ਜਾਣ ਵਾਲੇ ਦੂਜੇ ਟੈਸਟ ਮੈਚ...
Sportsਸ਼ਿਖਰ ਧਵਨ ਨੇ ਲੱਖਵਿੰਦਰ ਵਡਾਲੀ ਨੂੰ ਤੋਹਫੇ ‘ਚ ਦਿੱਤੀ 2 ਲੱਖ ਰੁਪਏ ਦੀ ਘੜੀGagan OberoiFebruary 5, 2021 by Gagan OberoiFebruary 5, 20210349 ਚੰਡੀਗੜ੍ਹ: ਇੰਡੀਅਨ ਕ੍ਰਿਕੇਟਰ ਸ਼ਿਖਰ ਧਵਨ ਨੂੰ ਕ੍ਰਿਕੇਟ ਦੀ ਦੁਨੀਆ ਵਿੱਚ ਗੱਬਰ ਕਿਹਾ ਜਾਂਦਾ ਹੈ।ਗੱਬਰ ਸ਼ਿਖਰ ਧਵਨ ਪੰਜਾਬੀ ਗਾਣਿਆਂ ਅਤੇ ਗਾਇਕਾਂ ਦੇ ਕਾਫੀ ਸ਼ੌਕੀਨ ਹਨ।ਅਕਸਰ ਸ਼ਿਖਰ...
Sportsਗਾਂਗੁਲੀ ਦੀ ਐਂਜੀਓਪਲਾਸਟੀ, ਦੋ ਹੋਰ ਸਟੈਂਟ ਪਾਏGagan OberoiFebruary 5, 2021 by Gagan OberoiFebruary 5, 20210313 ਕੋਲਕਾਤਾ,- ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਦੀ ਡਾਕਟਰਾਂ ਨੇ ਵੀਰਵਾਰ ਨੂੰ ਐਂਜੀਓਪਲਾਸਟੀ ਕੀਤੀ। ਇਥੇ ਨਿੱਜੀ ਹਸਪਤਾਲ ਦੇ ਇਕ ਅਧਿਕਾਰੀ ਨੇ ਕਿਹਾ ਕਿ 48 ਸਾਲਾ ਸਾਬਕਾ...
Sportsਆਈਪੀਐਲ-2021 ਲਈ ਖਿਡਾਰੀਆਂ ਦੀ ਨਿਲਾਮੀ 18 ਫਰਵਰੀ ਨੂੰ ਚੇਨਈ ਵਿੱਚGagan OberoiFebruary 5, 2021 by Gagan OberoiFebruary 5, 20210325 ਨਵੀਂ ਦਿੱਲੀ- : ਆਈਪੀਐਲ-2021 ਲਈ ਖਿਡਾਰੀਆਂ ਦੀ ਨਿਲਾਮੀ 18 ਫਰਵਰੀ ਨੂੰ ਚੇਨਈ ਵਿੱਚ ਹੋਵੇਗੀ। ਆਈਪੀਐਲ ਗਵਰਨਿੰਗ ਕੌਂਸਲ ਨੇ ਬੁੱਧਵਾਰ ਨੂੰ ਅਧਿਕਾਰਕ ਟਵਿੱਟਰ ਹੈਂਡਲ ’ਤੇ ਇਸ...
Sportsਵਿਦੇਸ਼ ‘ਚ ਕਰਵਾਇਆ ਜਾ ਸਕਦਾ ਹੈ ਆਈ.ਪੀ.ਐਲ 2020Gagan OberoiJune 13, 2020 by Gagan OberoiJune 13, 20200385 ਨਵੀਂ ਦਿੱਲੀ: ਇਸ ਸਾਲ ਦੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਕਿਸਮਤ ਅਜੇ ਵੀ ਅਸਪਸ਼ਟ ਹੈ, ਬੀਸੀਸੀਆਈ ਸਾਰੇ ਵਿਕਲਪਾਂ ਦੀ ਪੜਤਾਲ ਕਰ ਰਿਹਾ ਹੈ ਤਾਂ ਜੋ...
Sportsਮੁੱਕੇਬਾਜ਼ੀ ਸਿਰਫ ਮਰਦਾਂ ਦੀ ਖੇਡ ਨਹੀਂ : ਮੈਰੀਕਾਮGagan OberoiJune 13, 2020 by Gagan OberoiJune 13, 20200386 6 ਵਾਰ ਦੀ ਵਿਸ਼ਵ ਚੈਂਪੀਅਨ ਤੇ ਓਲੰਪਿਕ ਤਮਗਾ ਜੇਤੂ ਐੱਮ. ਸੀ. ਮੈਰੀਕਾਮ ਨੇ ਬੁੱਧਵਾਰ ਨੂੰ ਆਨਲਾਈਨ ਕਲਾਸ ਦੌਰਾਨ 25 ਹਜ਼ਾਰ ਵਿਦਿਆਰਥੀਆਂ ਨਾਲ ਆਪਣੇ ਜੀਵਨ ਦੀ...
Sportsਪਹਿਲੇ ਟੈਸਟ ਮੈਚ ‘ਚ ਨਿਊਜ਼ੀਲੈਂਡ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆgpsinghFebruary 26, 2020 by gpsinghFebruary 26, 20200403 ਮੇਜ਼ਬਾਨ ਨਿਊਜ਼ੀਲੈਂਡ ਨੇ ਦੋ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ‘ਚ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਵੇਲਿੰਗਟਨ ਦੇ ਬੇਸਿਨ ਰਿਜ਼ਰਵ ਮੈਦਾਨ ‘ਚ...
Sportsਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ: ਰਵੀ ਨੇ ਜਿੱਤਿਆ ਗੋਲਡ, ਬਜਰੰਗ ਪੁਨੀਆ ਨੇ ਸਿਲਵਰgpsinghFebruary 26, 2020 by gpsinghFebruary 26, 20200423 ਵਿਸ਼ਵ ਚੈਂਪੀਅਨਸ਼ਿਪ ਕਾਂਸੀ ਦਾ ਤਗਮਾ ਜੇਤੂ ਰਵੀ ਕੁਮਾਰ ਨੇ ਸ਼ਨੀਵਾਰ (22 ਫਰਵਰੀ) ਨੂੰ ਇਥੇ ਇੰਦਰਾ ਗਾਂਧੀ ਸਟੇਡੀਅਮ ਦੇ ਕੇਡੀ ਜਾਧਵ ਕੁਸ਼ਤੀ ਹਾਲ ਵਿਚ ਸੀਨੀਅਰ ਏਸ਼ੀਅਨ...
Sportsਏਸ਼ੀਅਨ ਚੈਂਪੀਅਨਸ਼ਿਪ ’ਚ ਪਹਿਲਵਾਨ ਸੁਨੀਲ ਕੁਮਾਰ ਨੇ ਜਿੱਤਿਆ ਗੋਲਡgpsinghFebruary 26, 2020 by gpsinghFebruary 26, 20200384 ਭਾਰਤੀ ਪਹਿਲਵਾਨ ਸੁਨੀਲ ਕੁਮਾਰ ਨੇ ਮੰਗਲਵਾਰ (18 ਫਰਵਰੀ) ਨੂੰ 87 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਕਿਰਗਿਸਤਾਨ ਦੇ ਅਜਤ ਸਲੀਦੀਨੋਵ ਨੂੰ 5-0 ਨਾਲ ਹਰਾ ਕੇ ਭਾਰਤ...