1 ਅਕਤੂਬਰ ਤੋਂ ਨਹੀਂ ਚੱਲਣਗੀਆਂ ਵਾਹਨਾਂ ‘ਤੇ ਪੁਰਾਣੀਆਂ ਨੰਬਰ ਪਲੇਟਾਂ, ਪਹਿਲੇ ਚਲਾਨ ‘ਤੇ 2000 ਤੇ ਦੁਬਾਰਾ ਮੋਟਾ ਜ਼ੁਰਮਾਨਾ
ਚੰਡੀਗੜ੍ਹ: ਜੇ ਤੁਹਾਡੇ ਵਾਹਨ ‘ਤੇ ਹਾਈ ਸਿਕਿਓਰਿਟੀ ਨੰਬਰ ਪਲੇਟ ਨਹੀਂ ਹੈ ਤਾਂ ਇਸ ਨੂੰ ਜਲਦੀ ਹੀ ਲਵਾ ਲਓ, ਨਹੀਂ ਤਾਂ 1 ਅਕਤੂਬਰ ਤੋਂ ਤੁਹਾਨੂੰ ਦੋ ਹਜ਼ਾਰ ਰੁਪਏ ਜ਼ੁਰਮਾਨਾ ਦੇਣਾ ਪੈ...
