Punjabਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਚੁਣੇ ਗਏ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨGagan OberoiDecember 11, 2020 by Gagan OberoiDecember 11, 20200346 ਲੁਧਿਆਣਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਨਿਰਵਿਰੋਧ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ ਹੈ। ਮੰਤਰੀ ਆਸ਼ੂ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਦੇ ਰੂਪ ‘ਚ ਚੋਣ ਮੈਦਾਨ ‘ਚ...
Punjabਭਾਰਤ ਬੰਦ ਦੌਰਾਨ ਪੰਜਾਬ-ਹਰਿਆਣਾ 4 ਘੰਟੇ ਰਿਹਾ ਮੁਕੰਮਲ ਬੰਦ, 44 ਗੱਡੀਆਂ ਰੱਦ, 34 ਰੂਟ ਬਦਲ ਗਏGagan OberoiNovember 7, 2020 by Gagan OberoiNovember 7, 20200457 ਕਿਸਾਨਾਂ ਦੇ ਭਾਰਤ ਬੰਦ ਦਾ ਅਸਰ ਪੰਜਾਬ ਅਤੇ ਹਰਿਆਣਾ ਦੀਆਂ ਸੜਕਾਂ ‘ਤੇ ਮੁਕੰਮਲ ਦਿਖਾਈ ਦਿੱਤਾ। ਗੁਰਦਾਸਪੁਰ ਦੇ ਬਟਾਲਾ ਵਿਖੇ ਐਸਐਸਪੀ ਦਫਤਰ ਅੱਗੇ ਕਿਸਾਨਾਂ ਨੇ ਵਿਰੋਧ...
Punjabਕੀ ਪੰਜਾਬ ‘ਚ ਸਮੇਂ ਤੋਂ ਪਹਿਲਾਂ ਹੋ ਸਕਦੀਆਂ ਹਨ ਚੋਣਾਂ??Gagan OberoiNovember 7, 2020 by Gagan OberoiNovember 7, 20200422 ਕੇਂਦਰੀ ਖੇਤੀਬਾੜੀ ਐਕਟ ਵਿਰੁੱਧ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਬਿੱਲਾਂ ਬਾਰੇ 4 ਨਵੰਬਰ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਰਾਸ਼ਟਰਪਤੀ ਨਾਲ ਮੁਲਾਕਾਤ ਨੇ...
Punjabਪੰਜਾਬ ਸਰਕਾਰ ਨੇ 31 ਅਪ੍ਰੈਲ ਤੱਕ ਬੱਸ ਅਪਰੇਟਰਾਂ ਨੂੰ 100% ਟੈਕਸ ਤੋਂ ਦਿੱਤੀ ਛੋਟGagan OberoiNovember 7, 2020 by Gagan OberoiNovember 7, 20200430 ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਰਾਜ ਦੇ ਬੱਸ ਅਪਰੇਟਰਾਂ ਨੂੰ ਵੱਡੀ ਰਾਹਤ ਦਿੱਤੀ ਹੈ। 31 ਦਸੰਬਰ, 2020 ਤੱਕ ਸਾਰੇ ਸਟੇਜ ਕੈਰੀਜ, ਮਿਨੀ ਬੱਸ...
Punjabਹੋਟਲ ‘ਚ ਔਰਤ ਨੂੰ ਬਲੈਕਮੇਲ ਕਰਦੇ ਫੜਿਆ ਗਿਆ ਬਠਿੰਡੇ ਦਾ ਡੀਐਸਪੀGagan OberoiNovember 7, 2020 by Gagan OberoiNovember 7, 20200402 ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਬਠਿੰਡਾ ਦੇ ਹਨੂੰਮਾਨ ਚੌਕ ‘ਚ ਬਠਿੰਡਾ ਜੋਨ ਦੇ ਡੀਐਸਪੀ ਗੁਰਸ਼ਰਨ ਸਿੰਘ ਖ਼ਿਲਾਫ਼ ਬਲਾਤਕਾਰ ਅਤੇ ਬਲੈਕਮੇਲ ਦੀ ਧਾਰਾ ਤਹਿਤ ਕੇਸ ਦਰਜ...
Punjab‘ਪੰਜਾਬ ਦੇ ਲੋਕ ਸਨਮਾਨ ਅਤੇ ਦਸਤਾਰ’ ਤੇ ਵਾਰ ਬਰਦਾਸ਼ਤ ਨਹੀਂ ਕਰਨਗੇ : ਨਵਜੋਤ ਸਿੰਘ ਸਿੱਧੂGagan OberoiNovember 7, 2020 by Gagan OberoiNovember 7, 20200420 ਪੰਜਾਬ ਦੇ ਸਾਬਕਾ ਮੰਤਰੀ ਅਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਬੁੱਧਵਾਰ ਨੂੰ ਦੋਸ਼ ਲਾਇਆ ਕਿ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲਾਗੂ ਕਰਦਿਆਂ ਕੇਂਦਰ ਸਰਕਾਰ ਸੰਘਵਾਦ...
Punjabਵੋਟਾਂ ਲੈਣ ਲਈ ਕੋਰੋਨਾ ਟੀਕੇ ਦਾ ਸਹਾਰਾ ਲੈ ਰਹੀ ਹੈ ਬੀਜੇਪੀ : ਹਰਸਿਮਰਤ ਕੌਰ ਬਾਦਲGagan OberoiOctober 26, 2020 by Gagan OberoiOctober 26, 20200374 ਕੇਂਦਰ ਸਰਕਾਰ ਦੀ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨੇ ਬਿਹਾਰ ਚੋਣਾਂ ਵਿੱਚ ਬੀਜੇਪੀ ਵਲੋਂ ਮੈਨੀਫੈਸਟੋ ਪੱਤਰ ਵਿੱਚ ਕੋਰੋਨਾ ਟੀਕਾ...
Punjabਬਠਿੰਡਾ ‘ਚ ਇੱਕ ਵਪਾਰੀ ਨੇ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਕੀਤੀ ਖੁਦਕੁਸ਼ੀGagan OberoiOctober 26, 2020 by Gagan OberoiOctober 26, 20200373 ਬਠਿੰਡਾ : ਵੀਰਵਾਰ ਬਠਿੰਡਾ ਸ਼ਹਿਰ ਦੇ ਪਾਸ਼ ਖੇਤਰ ਗ੍ਰੀਨ ਸਿਟੀ ਫੇਸ ਟੂ ਵਿਖੇ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਵਪਾਰਕ ਕਾਰੋਬਾਰ ਵਿੱਚ ਲੱਖਾਂ...
Punjabਕੈਪਟਨ ਅਮਰਿੰਦਰ ਸਿੰਘ ਦੇ ਹੋਏ ਪ੍ਰੋਗਰਾਮ ਤੋਂ ਬਾਅਦ ਦੋ ਧੜਿਆਂ ਵਿੱਚ ਝੜਪ, ਫਾਇਰਿੰਗ ਵਿੱਚ ਦੋ ਜ਼ਖਮੀGagan OberoiOctober 26, 2020 by Gagan OberoiOctober 26, 20200398 ਪਟਿਆਲਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰੋਗਰਾਮ ਤੋਂ ਬਾਅਦ ਉਥੇ ਦੋ ਧੜੇ ਆਪਸ ਵਿੱਚ ਟਕਰਾ ਗਏ। ਝੜਪ ਤੋਂ ਬਾਅਦ ਮੌਕੇ ‘ਤੇ ਫਾਇਰਿੰਗ ਹੋਈ,...
Punjabਪੰਜਾਬ ‘ਚ ਰੇਲਵੇ ਵਿਭਾਗ ਨੇ ਮਾਲ ਗੱਡੀਆਂ ਜਾਣੋ ਰੋਕੀਆਂGagan OberoiOctober 26, 2020 by Gagan OberoiOctober 26, 20200373 ਪੰਜਾਬ ਵਿੱਚ ਮਾਲਗੱਡੀਆਂ ਨੂੰ ਬ੍ਰੇਕ ਲੱਗ ਗਈ ਹੈ। ਹੁਣ, ਜਦੋਂ ਕਿਸਾਨਾਂ ਨੇ ਮਾਲ ਗੱਡੀਆਂ ਨੂੰ ਆਉਣ ਦੀ ਆਗਿਆ ਦੇ ਦਿੱਤੀ ਹੈ, ਤਾਂ ਰੇਲਵੇ ਨੇ ਮਾਲ...