Punjabਚਾਚੀ ਨੇ 3 ਮਹੀਨੇ ਦੀ ਮਾਸੂਮ ਨੂੰ ਜ਼ਿੰਦਾ ਦਫ਼ਨਾਇਆGagan OberoiApril 17, 2021 by Gagan OberoiApril 17, 20210311 ਜਲਾਲਾਬਾਦ- ਪਿੰਡ ਸੈਦੋਕਾ ਵਿਚ ਮਾਂ ਨਾਲ ਰੰਜਿਸ਼ ਦੇ ਕਾਰਨ ਚਾਚੀ ਨੇ ਤਿੰਨ ਮਹੀਨੇ ਦੀ ਭਤੀਜੀ ਨੂੰ ਜ਼ਿੰਦਾ ਜ਼ਮੀਨ ਵਿਚ ਦਬਾ ਕੇ ਮਾਰ ਦਿੱਤਾ। ਇਸ ਤੋਂ...
Punjabਘਰ ‘ਚ ਸੌਂ ਰਹੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ, ਸਿਰ ਵੱਢ ਕੇ ਨਾਲ ਲੈ ਗਏ ਹਤਿਆਰੇGagan OberoiApril 17, 2021 by Gagan OberoiApril 17, 20210314 ਜ਼ਿਲ੍ਹਾ ਫਰੀਦਕੋਟ ਵਿਖੇ ਦਿਲ ਕੰਬਾਊਂ ਵਾਰਦਾਤ ਸਾਹਮਣੇ ਆਈ ਹੈ ਜਿਥੇ ਸਾਦਿਕ ਦੇ ਇੱਕ ਪਿੰਡ ਦੀਪ ਸਿੰਘ ਵਾਲਾ ਵਿੱਚ ਇੱਕ ਘਰ ਵਿੱਚ ਸੁੱਤੇ ਬਜ਼ੁਰਗ ਦਾ ਬੇਰਹਿਮੀ...
Punjabਪੰਜਾਬ ਪੁਲਿਸ ਦੀ ਸਖ਼ਤੀ, ਮਾਸਕ ਨਾ ਪਾਉਣ ਤੇ 15 ਦਿਨਾਂ ‘ਚ 2662 ਲੋਕਾਂ ਦਾ ਚਲਾਨGagan OberoiApril 17, 2021 by Gagan OberoiApril 17, 20210349 ਹੁਸ਼ਿਆਰਪੁਰ: ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਇਨਬਿਨ ਪਾਲਣਾ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪੁਲਿਸ ਵੱਲੋਂ 40 ਥਾਈਂ ਵਿਸ਼ੇਸ਼...
PunjabDeep Sidhu Arrested Again: ਘਟਦੀਆਂ ਨਜ਼ਰ ਨਹੀਂ ਆ ਰਹੀਆਂ ਦੀਪ ਸਿੱਧੂ ਦੀਆਂ ਮੁਸ਼ਕਲਾਂ, ਹੋਰ ਕੇਸ ‘ਚ ਹੋਈ ਗ੍ਰਿਫ਼ਤਾਰੀGagan OberoiApril 17, 2021 by Gagan OberoiApril 17, 20210298 ਨਵੀਂ ਦਿੱਲੀ: 26 ਜਨਵਰੀ ਨੂੰ ਦਿੱਲੀ ਲਾਲ ਕਿਲ੍ਹਾ ਹਿੰਸਾ ਦੇ ਮਾਮਲੇ ‘ਚ ਸ਼ਨੀਵਾਰ ਨੂੰ ਦੀਪ ਸਿੱਧੂ (Deep Sidhu) ਨੂੰ ਜ਼ਮਾਨਤ ਦਿੱਤੀ ਗਈ ਸੀ। ਪਰ ਹੁਣ ਦੀਪ ਸਿੱਧੂ...
Punjabਭਾਈ ਜਗਤਾਰ ਸਿੰਘ ਹਵਾਰਾ ਨੂੰ ਮਿਲੀ ਰਾਹਤ, ਇਕ ਹੋਰ ਮਾਮਲੇ ‘ਚੋਂ ਹੋਇਆ ਬਰੀGagan OberoiApril 17, 2021 by Gagan OberoiApril 17, 20210336 ਸਿੱਖ ਸੰਘਰਸ਼ ਦੌਰਾਨ ਭਾਈ ਜਗਤਾਰ ਸਿੰਘ ਹਵਾਰਾ ਦਿੱਲੀ ਦੀ ਤਿਹਾੜ ਜੇਲ੍ਹ ‘ਚ ਨਜ਼ਰਬੰਦ ਹਨ। ਭਾਈ ਜਗਤਾਰ ਸਿੰਘ ਹਵਾਰਾ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ‘ਤੇ ਕਈ...
Punjabਪਟਿਆਲਾ ਦੇ ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀ ਜਾ ਰਹੀ ਹੈ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾGagan OberoiApril 2, 2021 by Gagan OberoiApril 2, 20210388 ਪਟਿਆਲਾ : ਪਟਿਆਲਾ ਦੇ ਤਿ੍ਰਪੜੀ ਇਲਾਕੇ ਵਿਚ ਸਥਿਤ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਵਿਖੇ ਅੱਜ ਮਾਪਿਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿਚ ਮਾਪਿਆਂ...
Punjabਪਤਨੀ ਨੂੰ ਕੈਨੈਡਾ ਭੇਜਣ ਲਈ ਲਿਆ ਸੀ ਕਰਜ਼ਾ, ਨਾ ਚੁਕਾਉਣ ਤੇ ਪਤੀ ਨੇ ਦਿੱਤੀ ਜਾਨGagan OberoiMarch 21, 2021 by Gagan OberoiMarch 21, 20210344 ਮੋਗਾ- ਪਤਨੀ ਨੂੰ ਕੈਨੇਡਾ ਭੇਜਣ ਦੇ ਲਈ ਬੈਂਕ ਤੋਂ ਲਿਆ ਕਰਜ਼ਾ ਨਾ ਉਤਾਰੇ ਜਾਣ ਅਤੇ ਸਵਾ ਤਿੰਨ ਏਕੜ ਜ਼ਮੀਨ ਗਿਰਵੀ ਹੋਣ ਤੋਂ ਦੁਖੀ ਹੋ ਕੇ...
Punjabਗੁਰਦਾਸਪੁਰ ਵਿਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਸਾਬਕਾ ਫੌਜੀ ਦਾ ਗੋਲੀਆਂ ਮਾਰ ਕੇ ਕਤਲGagan OberoiMarch 21, 2021 by Gagan OberoiMarch 21, 20210342 ਗੁਰਦਾਸਪੁਰ: ਬਟਾਲਾ ਦੇ ਨਜ਼ਦੀਕ ਪਿੰਡ ਜੈਤੋ ਸਰਜਾ ਵਿੱਚ ਇੱਕ ਸਾਬਕਾ ਫੌਜੀ ਦੇ ਕਤਲ ਦਾ ਮਾਮਲਾ ਸਾਹਮਣੇ ਆਏ ਹੈ।ਮ੍ਰਿਤਕ ਦੀ ਪਛਾਣ ਹਰਪਾਲ ਸਿੰਘ ਵਜੋਂ ਹੋਈ ਹੈ।ਜਾਣਕਾਰੀ...
Punjabਕਲਯੁਗੀ ਮਾਂ ਨੇ 6 ਮਹੀਨੇ ਦੇ ਬੱਚੇ ਦੀ ਗਲਾ ਘੋਂਟ ਕੇ ਕਰ ਦਿੱਤੀ ਹੱਤਿਆGagan OberoiMarch 21, 2021 by Gagan OberoiMarch 21, 20210345 ਸ਼ਾਹਕੋਟ: ਮਾਂ ਲਈ ਔਲਾਦ ਸਭ ਤੋਂ ਪਿਆਰੀ ਮੰਨੀ ਜਾਂਦੀ ਹੈ ਪਰ ਉਸ ਵੇਲੇ ਹੈਰਾਨੀ ਦੀ ਹੱਦ ਨਹੀਂ ਰਹਿੰਦੀ ਜਦੋਂ ਕੋਈ ਮਾਂ ਆਪਣੇ ਪੁੱਤ ਨੂੰ ਮਾਰ...
Punjabਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਸੰਬੰਧੀ ਆਨੰਦਪੁਰ ਸਾਹਿਬ ਵਿਖੇ ਆਯੋਜਿਤ ਹੋਣ ਵਾਲੇ ਸਮਾਗਮ ਸ਼੍ਰੋਮਣੀ ਕਮੇਟੀ ਵੱਲੋਂ ਮੁਲਤਵੀGagan OberoiMarch 21, 2021 by Gagan OberoiMarch 21, 20210358 ਅੰਮ੍ਰਿਤਸਰ, – ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ 24 ਮਾਰਚ...