Punjabਪਾਕਿਸਤਾਨ ’ਚ ਮਰਦਮਸ਼ੁਮਾਰੀ ਦੇ ਫਾਰਮ ਵਿਚ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਦਰਜ ਕਰਨਾ ਪ੍ਰਸ਼ੰਸਾਯੋਗ- ਐਡਵੋਕੇਟ ਧਾਮੀGagan OberoiDecember 15, 2022 by Gagan OberoiDecember 15, 20220102 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਾਕਿਸਤਾਨ ਅੰਦਰ ਮਰਦਮਸ਼ੁਮਾਰੀ ਦੇ ਫਾਰਮ ਵਿਚ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਦਰਜ ਕਰਨ ਦਾ...
Punjabਪੰਜਾਬੀ ਯੂਨੀਵਰਸਿਟੀ ‘ਚ ਛਿੜਿਆ ਨਵਾਂ ਵਿਵਾਦ, ਪੰਜਾਬੀ ਦੀ ਬਜਾਏ ਹਿੰਦੀ ਬੋਲਣ ਤੇ ਲਿਖਣ ‘ਤੇ ਪਿਆ ਰੌਲ਼ਾਵਿਦਿਆਰਥੀ ਆਗੂ ਵਿਕਰਮ ਬਾਗੀ ਨੇ ਕਿਹਾ ਕਿ ਮਾਂ ਬੋਲੀ ਦੇ ਨਾਂ ‘ਤੇ ਸਥਾਪਤ ਯੂਨੀਵਰਸਿਟੀ ਆਪਣੇ ਮਕਸਦ ਤੋਂ ਭਟਕ ਚੁੱਕੀ ਹੈ। ਹੁਣ ਸਰਕਾਰ ਭਾਵੇਂ ਪੰਜਾਬੀ ਨੂੰ ਪੂਰਾ ਮਾਣ-ਸਨਮਾਨ ਦੇਣ ਲਈ ਅੱਗੇ ਆਈ ਹੈ ਤਾਂ ਪੰਜਾਬੀ ਭਾਸ਼ਾ ਨੂੰ ਸਮਰਪਿਤ ਬਣਾਈ ਗਈ ਯੂਨੀਵਰਸਿਟੀ ‘ਚ ਹਿੰਦੀ ਪ੍ਰਤੀ ਮੋਹ ਜਗਾਇਆ ਜਾ ਰਿਹਾ ਹੈ। ਵਿਦਿਆਰਥੀ ਆਗੂ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਆਦਾਰਾ ਜਿਸ ਮਕਸਦ ਲਈ ਬਣਾਇਆ ਹੈ, ਜੇਕਰ ਉਸ ਤੇ ਕੰਮ ਹੀ ਨਹੀਂ ਕਰ ਰਿਹਾ ਤਾਂ ਇੱਕ ਦਿਨ ਉਸਦਾ ਵਜੂਦ ਵੀ ਖਤਮ ਹੋ ਸਕਦਾ ਹੈ। ਇਸਲਈ ਪੰਜਾਬੀ ਯੂਨੀਵਰਸਿਟੀ ਹੋਰ ਭਾਸ਼ਾਵਾਂ ਦੀ ਬਜਾਇ ਪੰਜਾਬੀ ਭਾਸ਼ਾ ਨੂੰ ਹੀ ਤਰਜੀਹ ਦੇਵੇ।Gagan OberoiDecember 2, 2022 by Gagan OberoiDecember 2, 2022061 ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਦੇ ਮਕਸਦ ਨਾਲ ਸਥਾਪਤ ਹੋਈ ਪੰਜਾਬੀ ਯੂਨੀਵਰਸਿਟੀ (Punjabi University) ‘ਚ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਇਹ ਵਿਵਾਦ ਵਾਰਿਸ...
Punjabਜਾਣੋ ਸਿੱਧੂ ਮੂਸੇਵਾਲਾ ਦੇ ਹਤਿਆਰੇ ਗੋਲਡੀ ਬਰਾੜ ਦੀ ਕੈਲੀਫੋਰਨੀਆ ‘ਚ ਗ੍ਰਿਫ਼ਤਾਰੀ ਦਾ ਸੱਚ…Gagan OberoiDecember 2, 2022 by Gagan OberoiDecember 2, 2022099 ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਦੋਸ਼ੀ ਗੈਂਗਸਟਰ ਗੋਲਡੀ ਬਰਾੜ ਦੇ ਕੈਲੀਫੋਰਨੀਆ ‘ਚ ਗ੍ਰਿਫ਼ਤਾਰ ਹੋਣ ਦੀ ਖ਼ਬਰ ਜਿੱਥੇ ਭਾਰਤ ਦੇ ਸਾਰੇ ਮੀਡੀਆ ਚੈਨਲਾਂ ‘ਤੇ...
Punjab‘ਲੋਕਤੰਤਰ ਦੇ ਮਾਮਲੇ ‘ਚ ਸਾਨੂੰ ਕਿਸੇ ਤੋਂ ਸਿੱਖਣ ਦੀ ਲੋੜ ਨਹੀਂ’, ਭਾਰਤ ਨੇ ਸੰਯੁਕਤ ਰਾਸ਼ਟਰ ‘ਚ ਦਿੱਤਾ ਜਵਾਬGagan OberoiDecember 2, 2022 by Gagan OberoiDecember 2, 2022095 ਭਾਰਤ ਜੀ-20 ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਸਮੇਤ ਦੁਨੀਆ ਦੇ ਵੱਡੇ ਦੇਸ਼ਾਂ ਦੀ ਸੂਚੀ ‘ਚ ਜਗ੍ਹਾ ਬਣਾ ਰਿਹਾ ਹੈ। ਦੇਸ਼ ਦੁਨੀਆ ਦੀਆਂ ਮੁਸ਼ਕਿਲਾਂ...
PunjabShraddha Murder Case : ਸੁਲਝ ਰਹੀ ਹੈ ਸ਼ਰਧਾ ਦੀ ਹੱਤਿਆ ਦੀ ਗੁੱਥੀ, ਆਫਤਾਬ ਦੇ ਪੋਲੀਗ੍ਰਾਫ ਤੇ ਨਾਰਕੋ ਟੈਸਟ ਦੇ ਇਕੋ ਜਿਹੇ ਜਵਾਬGagan OberoiDecember 2, 2022 by Gagan OberoiDecember 2, 20220122 ਸ਼ਰਧਾ ਵਾਕਰ ਦੇ ਕਤਲ ਦੇ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਨੇ ਆਪਣੇ ਪੋਲੀਗ੍ਰਾਫ ਤੇ ਨਾਰਕੋ ਟੈਸਟ ਅਤੇ ਪੁਲਿਸ ਪੁੱਛਗਿੱਛ ਦੌਰਾਨ ਇਹੀ ਜਵਾਬ ਦਿੱਤੇ ਹਨ। ਸੂਤਰਾਂ ਅਨੁਸਾਰ...
Punjabਇਕ ਮੰਤਰੀ ਤੇ ਆਮ ਆਦਮੀ ਲਈ ਕਾਨੂੰਨ ਵੱਖ ਨਹੀਂ ਹੋ ਸਕਦਾ, ਅਨਮੋਲ ਗਗਨ ਮਾਨ ਖਿਲਾਫ ਦਰਜ ਹੋਵੇ ਕੇਸ : ਮਜੀਠੀਆGagan OberoiNovember 29, 2022 by Gagan OberoiNovember 29, 20220111 ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਅੱਜ ਕਿਹਾ ਕਿ ਇਕ ਮੰਤਰੀ ਤੇ ਆਮ ਆਦਮੀ ਵਾਸਤੇ ਕਾਨੂੰਨ ਵੱਖੋ-ਵੱਖ ਨਹੀਂ...
PunjabGurmeet Ram Rahim : ਰਾਮ ਰਹੀਮ ਦੀ 40 ਦਿਨਾਂ ਦੀ ਪੈਰੋਲ ਖਤਮ, ਅੱਜ ਸੁਨਾਰੀਆ ਜੇਲ੍ਹ ‘ਚ ਹੋਵੇਗੀ ਵਾਪਸੀGagan OberoiNovember 25, 2022 by Gagan OberoiNovember 25, 20220156 ਜਬਰ ਜਨਾਹ ਤੇ ਕਤਲ ਕੇਸ ਵਿੱਚ ਦੋਸ਼ੀ ਠਹਿਰਾਏ ਗਏ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ 40 ਦਿਨਾਂ ਦੀ ਪੈਰੋਲ ਖ਼ਤਮ ਹੋ ਗਈ ਹੈ।...
Punjab25 ਤੇ 26 ਦਸੰਬਰ ਨੂੰ ਮਨਾਇਆ ਜਾਵੇਗਾ ‘ਵੀਰ ਬਾਲ ਦਿਵਸ’- ਮਹਾਰਾਸ਼ਟਰ ਦੇ ਸੈਰ ਸਪਾਟਾ ਮੰਤਰੀ ਮੰਗਲ ਪ੍ਰਭਾਤ ਲੋਢਾGagan OberoiNovember 21, 2022 by Gagan OberoiNovember 21, 20220144 25 ਤੇ 26 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 4 ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ‘ਵੀਰ ਬਾਲ ਦਿਵਸ’ ਮਨਾਏ ਜਾਣ ਬਾਰੇ ਜਾਣਕਾਰੀ ਮਹਾਰਾਸ਼ਟਰ...
Punjabਡੇਰਾ ਮੁਖੀ ਰਾਮ ਰਹੀਮ ਦਾ ਦਾਅਵਾ- ਮੈਂ 1998 ‘ਚ ਕੀਤੀ ਸੀ T-20 ਕ੍ਰਿਕਟ ਦੀ ਸ਼ੁਰੂਆਤ, ਅੱਜ ਪੂਰਾ ਵਿਸ਼ਵ ਖੇਡ ਰਿਹਾGagan OberoiNovember 21, 2022 by Gagan OberoiNovember 21, 2022091 ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦਾ ਦਾਅਵਾ ਹੈ ਕਿ ਉਸ ਨੇ ਟੀ-20 ਕ੍ਰਿਕਟ ਦੀ ਸ਼ੁਰੂਆਤ ਕੀਤੀ ਸੀ। ਆਨਲਾਈਨ ਸਤਿਸੰਗ ‘ਚ ਡੇਰਾ ਮੁਖੀ ਨੇ...
Punjabਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਛੱਡਿਆ ਦੇਸ਼ ! ਕੁਝ ਦਿਨ ਪਹਿਲਾਂ ਸਰਕਾਰ ਨੂੰ ਦਿੱਤਾ ਸੀ ਅਲਟੀਮੇਟਮGagan OberoiNovember 18, 2022 by Gagan OberoiNovember 18, 20220149 ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Mooe Wala) ਦੀ ਮਾਂ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਸ਼ੁੱਕਰਵਾਰ ਨੂੰ ਇੰਗਲੈਂਡ ਰਵਾਨਾ ਹੋ ਗਏ ਹਨ। ਦਰਅਸਲ ਉਨ੍ਹਾਂ ਦੇ...