News
Cervical Cancer : 35 ਸਾਲ ਦੀ ਉਮਰ ਤੋਂ ਬਾਅਦ ਸਰਵਾਈਕਲ ਕੈਂਸਰ ਦਾ ਵੱਧ ਜਾਂਦਾ ਹੈ ਖ਼ਤਰਾ, ਇਨ੍ਹਾਂ ਲੱਛਣਾਂ ਤੋਂ ਕਰੋ ਇਸ ਦੀ ਪਛਾਣ
ਸਰਵਾਈਕਲ ਕੈਂਸਰ ਔਰਤਾਂ ਵਿੱਚ ਸਭ ਤੋਂ ਗੰਭੀਰ ਕੈਂਸਰਾਂ ਵਿੱਚੋਂ ਇੱਕ ਹੈ। ਛਾਤੀ ਦੇ ਕੈਂਸਰ ਤੋਂ ਬਾਅਦ, ਭਾਰਤ ਵਿੱਚ ਔਰਤਾਂ ਇਸ ਬਿਮਾਰੀ ਤੋਂ ਸਭ ਤੋਂ ਵੱਧ...
Covid19 : ਭਾਰਤ ‘ਚ ਇਨ੍ਹਾਂ ਲੋਕਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਰਿਹੈ ਕੋਰੋਨਾ ਦਾ ਨਵਾਂ ਰੂਪ, ਇਹ ਹਨ ਇਸ ਦੇ ਲੱਛਣ
ਸਾਲ ਦੇ ਅੰਤ ਵਿੱਚ, ਇੱਕ ਵਾਰ ਫਿਰ ਕੋਰੋਨਾ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਚੀਨ ਵਿੱਚ ਕੋਰੋਨਾ ਦੀ ਵਿਗੜਦੀ ਸਥਿਤੀ ਨੇ ਸਭ ਨੂੰ...
ਕੈਨੇਡਾ ਬੱਸ ਹਾਦਸੇ ’ਚ ਅੰਮ੍ਰਿਤਸਰ ਦੇ ਸਿੱਖ ਸਮੇਤ ਚਾਰ ਦੀ ਮੌਤ, 50 ਜ਼ਖ਼ਮੀ
ਕ੍ਰਿਸਮਸ ਦੀ ਪੁਰਬਲੀ ਸ਼ਾਮ ’ਤੇ ਬਿ੍ਰਟਿਸ਼ ਕੋਲੰਬੀਆ ’ਚ ਬਰਫ਼ ਨਾਲ ਢਕੇ ਹਾਈਵੇ ’ਤੇ ਹੋਏ ਬੱਸ ਹਾਦਸੇ ’ਚ ਅੰਮ੍ਰਿਤਸਰ ਦੇ ਇਕ ਸਿੱਖ ਸਮੇਤ ਚਾਰ ਲੋਕਾਂ...
Covid-19 in China: ਕੋਰੋਨਾ ਦੇ ਕਹਿਰ ਵਿਚਾਲੇ ਚੀਨ ਦਾ ਵੱਡਾ ਫੈਸਲਾ, ਅੰਤਰਰਾਸ਼ਟਰੀ ਯਾਤਰੀਆਂ ਨੂੰ ਨਹੀਂ ਕੀਤਾ ਜਾਵੇਗਾ ਇਕਾਂਤਵਾਸ
ਚੀਨ ਵਿੱਚ ਕੋਰੋਨਾ ਇਨਫੈਕਸ਼ਨ ਦੇ ਲੱਖਾਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੌਰਾਨ, ਚਿਨਫਿੰਗ ਸਰਕਾਰ ਨੇ ਜ਼ੀਰੋ ਕੋਵਿਡ ਨੀਤੀ ਵਿੱਚ ਹੋਰ ਢਿੱਲ ਦਿੱਤੀ ਹੈ। ਚੀਨ...
Diet For Immunity: ਕੋਰੋਨਾ ਦੇ ਨਵੇਂ ਰੂਪ ਤੋਂ ਸੁਰੱਖਿਅਤ ਰਹਿਣਾ ਚਾਹੁੰਦੇ ਹੋ ਤਾਂ ਡਾਈਟ ‘ਚ ਸ਼ਾਮਲ ਕਰੋ ਇਹ ਭੋਜਨ ਪਦਾਰਥ
ਚੀਨ ਵਿੱਚ ਕੋਰੋਨਾ ਕਾਰਨ ਵਿਗੜਦੀ ਸਥਿਤੀ ਦੇ ਮੱਦੇਨਜ਼ਰ, ਦੇਸ਼ ਵਿੱਚ ਕੋਰੋਨਾ ਨੂੰ ਲੈ ਕੇ ਚੌਕਸੀ ਬਹੁਤ ਵਧ ਗਈ ਹੈ। ਸਰਕਾਰ ਕੋਰੋਨਾ ਨੂੰ ਫੈਲਣ ਤੋਂ ਰੋਕਣ...
Mustard Oil Benefits: ਫਟੀਆਂ ਅੱਡੀਆਂ ਤੋਂ ਲੈ ਕੇ ਜ਼ੁਕਾਮ ਤੇ ਫਲੂ ਤਕ, ਸਰਦੀਆਂ ‘ਚ ਸਰ੍ਹੋਂ ਦੇ ਤੇਲ ਦੇ ਹਨ ਇਹ 5 ਫਾਇਦੇ
ਸਰ੍ਹੋਂ ਦੇ ਤੇਲ ਦੀ ਵਰਤੋਂ ਅੱਜ ਵੀ ਬਹੁਤ ਸਾਰੇ ਲੋਕ ਕਰਦੇ ਹਨ। ਖਾਣਾ ਬਣਾਉਣ ਤੋਂ ਲੈ ਕੇ ਮਾਲਿਸ਼ ਤਕ, ਅੱਜ ਵੀ ਸਰ੍ਹੋਂ ਦਾ ਤੇਲ ਬਹੁਤ...
Parenting Tips : ਬੱਚਿਆਂ ਨੂੰ ਘਰ ‘ਚ ਇਕੱਲੇ ਛੱਡਣ ਤੋਂ ਪਹਿਲਾਂ ਇਨ੍ਹਾਂ ਸੁਰੱਖਿਆ ਸੁਝਾਵਾਂ ਦੀ ਕਰੋ ਪਾਲਣਾ
ਬੱਚਿਆਂ ਦੀ ਦੇਖਭਾਲ ਕਰਨਾ ਕੋਈ ਆਸਾਨ ਕੰਮ ਨਹੀਂ ਹੈ। ਉਨ੍ਹਾਂ ਦੀ ਹਰ ਛੋਟੀ ਜਿਹੀ ਲੋੜ ਦਾ ਧਿਆਨ ਰੱਖਣਾ ਮਾਪਿਆਂ ਦੀ ਵੱਡੀ ਜ਼ਿੰਮੇਵਾਰੀ ਹੈ। ਇਸ ਲਈ...
Dates in Cold Weather: ਠੰਢ ‘ਚ ਜ਼ਰੂਰ ਖਾਓ ਦੋ ਖਜੂਰਾਂ, ਜਾਣੋ ਕੀ ਹਨ ਫਾਇਦੇ
ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਜੇਕਰ ਤੁਸੀਂ ਇਸ ਮੌਸਮ ‘ਚ ਰੋਜ਼ਾਨਾ ਦੋ ਖਜੂਰ ਖਾਓ ਤਾਂ ਕਈ ਫਾਇਦੇ ਹੋ ਸਕਦੇ ਹਨ। ਅਸਲ ਵਿੱਚ...
Bharat Jodo Yatra : ਖਰਗੋਨ ‘ਚ ਭਾਰਤ ਜੋੜੋ ਯਾਤਰਾ ‘ਚ ਲੱਗੇ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ, ਕਾਂਗਰਸ ਨੇ ਰੱਖਿਆ ਆਪਣਾ ਪੱਖ
ਮੱਧ ਪ੍ਰਦੇਸ਼ ਦੇ ਖਰਗੋਨ ਵਿੱਚ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਇੱਕ ਵੱਡਾ ਵਿਵਾਦ ਸਾਹਮਣੇ ਆਇਆ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦੋਸ਼ ਲਾਇਆ...
