International Newsਨਾਈਟ੍ਰੋਜਨ ਗੈਸ ਨਾਲ ਕੈਦੀ ਨੂੰ ਦਿੱਤੀ ਜਾਵੇਗੀ ਮੌਤ, ਅਮਰੀਕਾ ਦੇ ਇਤਿਹਾਸ ‘ਚ ਪਹਿਲੀ ਵਾਰ ਵਾਪਰੇਗੀ ਅਜਿਹੀ ਘਟਨਾGagan OberoiJanuary 26, 2024 by Gagan OberoiJanuary 26, 20240112 ਅਮਰੀਕਾ ਦੀ ਦੁਨੀਆ ਦੀ ਸਭ ਤੋਂ ਭਿਆਨਕ ਅਲਬਾਮਾ ਜੇਲ੍ਹ ਵਿੱਚ ਨਾਈਟ੍ਰੋਜਨ ਗੈਸ ਰਾਹੀਂ ਕੈਦੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਇਹ ਅਮਰੀਕੀ ਇਤਿਹਾਸ ਵਿੱਚ ਪਹਿਲੀ...
Newsਪਾਕਿਸਤਾਨ ’ਚ ਨਵਾਜ਼ ਦੀ ਰੈਲੀ ’ਚ ਸ਼ੇਰ ਤੇ ਬਾਘ ਲੈ ਕੇ ਪੁੱਜੇ ਹਮਾਇਤੀ, ਨਵਾਜ਼ ਸ਼ਰੀਫ਼ ਨੇ ਪ੍ਰਗਟਾਈ ਨਾਰਾਜ਼ਗੀGagan OberoiJanuary 26, 2024 by Gagan OberoiJanuary 26, 20240101 ਇਸਲਾਮਾਬਾਦ (ਏਜੰਸੀ) : ਪਾਕਿਸਤਾਨ ’ਚ ਅੱਠ ਫਰਵਰੀ ਨੂੰ ਆਮ ਚੋਣਾਂ ਹੋਣੀਆਂ ਹਨ। ਇਸ ਹਾਲਤ ’ਚ ਸਿਆਸੀ ਪਾਰਟੀਆਂ ਨੇ ਆਪਣੀ ਤਿਆਰੀ ਤੇਜ਼ ਕਰ ਦਿੱਤੀ ਹੈ। ਹਾਲਾਂਕਿ ਲਾਹੌਰ...
International Newsਯੂਕਰੇਨ ਇਸ ਸਾਲ 4 ਨਵੇਂ ਪਰਮਾਣੂ ਰਿਐਕਟਰਾਂ ਦਾ ਸ਼ੁਰੂ ਕਰੇਗਾ ਨਿਰਮਾਣ, ਊਰਜਾ ਮੰਤਰੀ ਨੇ ਕਿਹਾ- ਯੁੱਧ ਕਾਰਨ ਖਤਮ ਹੋਈ ਊਰਜਾ ਸਮਰੱਥਾ ਨੂੰ ਮਿਲੇਗਾ ਮੁਆਵਜ਼ਾGagan OberoiJanuary 26, 2024 by Gagan OberoiJanuary 26, 20240109 ਕੀਵ : ਰੂਸ ਤੇ ਯੂਕਰੇਨ ਵਿਚਕਾਰ ਜੰਗ ਨੂੰ ਦੋ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਰੂਸ ਯੂਕਰੇਨ ਦੇ ਇਲਾਕਿਆਂ ‘ਤੇ ਲਗਾਤਾਰ ਹਮਲੇ ਕਰ ਰਿਹਾ ਹੈ।...
International Newsਆਪ ਆਗੂ ਹਿੰਮਤ ਸਿੰਘ ਸ਼ੇਰਗਿੱਲ ਦੇ ਵਿਆਹ ‘ਤੇ ਲੱਗੀਆਂ ਰੌਣਕਾਂ, ਪੰਜਾਬ ਤੋਂ ਇਲਾਵਾ ਕੈਨੇਡਾ ਦੇ ਆਗੂਆਂ ਨੇ ਵੀ ਲਿਆ ਹਿੱਸਾGagan OberoiJanuary 26, 2024 by Gagan OberoiJanuary 26, 2024095 ਟੋਰਾਂਟੋ ਬੀਤੇ ਦਿਨ ਟੋਰਾਂਟੋ ਵਿਖੇ ਆਪ ਆਗੂ ਹਿੰਮਤ ਸਿੰਘ ਸ਼ੇਰਗਿੱਲ ਦੇ ਵਿਆਹ ‘ਤੇ ਰੌਣਕਾਂ ਲੱਗੀਆ। ਆਮ ਆਦਮੀ ਪਾਰਟੀ ਦੇ ਆਗੂ ਹਿੰਮਤ ਸਿੰਘ ਸ਼ੇਰਗਿੱਲ ਦਾ ਵਿਆਹ...
International Newsਬੈਂਕ ਆਫ਼ ਕੈਨੇਡਾ ਵੱਲੋਂ ਇਸ ਵਾਰ ਵੀ ਵਿਆਜ ਦਰ 5% ‘ਤੇ ਬਰਕਰਾਰ,ਲਗਾਤਾਰ ਚੌਥੀ ਵਾਰੀ ਵਿਆਜ ਦਰ ‘ਚ ਨਹੀਂ ਕੀਤੀ ਗਈ ਤਬਦੀਲੀGagan OberoiJanuary 26, 2024 by Gagan OberoiJanuary 26, 20240126 ਟੋਰਾਂਟੋ : ਅੱਜ ਇੱਕ ਵਾਰ ਫਿਰ ਤੋਂ ਬੈਂਕ ਆਫ ਕੈਨੇਡਾ ਨੇ ਬੁੱਧਵਾਰ ਨੂੰ ਵਿਆਜ ਦਰ ਵਿਚ ਕੋਈ ਵਾਧਾ ਨਹੀਂ ਕੀਤਾ ਤੇ ਇਸਨੂੰ 5% ‘ਤੇ ਬਰਕਰਾਰ ਰੱਖਿਆ...
National Newsਭਾਰਤ ਦੇ 75ਵੇਂ ਗਣਤੰਤਰ ਦਿਵਸ ਦੇ ਮੌਕੇ ‘ਤੇ, ਗੂਗਲ ਨੇ ਬਣਾਇਆ ਡੂਡਲ, ਦਿਖਾਈ ਕਲਰ ਤੇ ਬਲੈਕ ਐਂਡ ਵਾਈਟ ਪਰੇਡGagan OberoiJanuary 26, 2024 by Gagan OberoiJanuary 26, 20240155 ਏਐਨਆਈ, ਦਿੱਲੀ: ਭਾਰਤ ਅੱਜ ਆਪਣਾ 75ਵਾਂ ਗਣਤੰਤਰ ਦਿਵਸ ਬੜੀ ਧੂਮ-ਧਾਮ ਨਾਲ ਮਨਾ ਰਿਹਾ ਹੈ। ਗੂਗਲ ਨੇ ਵੀ ਗਣਤੰਤਰ ਦਿਵਸ ਦੇ ਮੌਕੇ ‘ਤੇ ਡੂਡਲ ਬਣਾਇਆ ਹੈ। ਜਿਸ...
NewsIsrael Hamas War : ਅਮਰੀਕਾ ਤੇ ਬ੍ਰਿਟੇਨ ਨੂੰ ਹਾਉਥੀ ਨੇ ਦਿੱਤੀ ਚਿਤਾਵਨੀ, ਕਿਹਾ- ਚੁਕਾਉਣੀ ਪਵੇਗੀ ਭਾਰੀ ਕੀਮਤGagan OberoiJanuary 12, 2024 by Gagan OberoiJanuary 12, 2024087 ਹਾਉਥੀ ਸਮੂਹ ਦੇ ਇੱਕ ਸੀਨੀਅਰ ਮੈਂਬਰ ਅਬਦੁਲ ਸਲਾਮ ਜ਼ਹਾਫ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਈਰਾਨ ਸਮਰਥਿਤ ਹਾਉਤੀ ਬਾਗੀਆਂ ਨੇ ਲਾਲ ਸਾਗਰ ਵਿੱਚ...
Newsਸ਼ਮਸ਼ੇਰ ਗਿੱਲ ਕੰਜ਼ਰਵੇਟਿਵ ਪਾਰਟੀ ਦੀ ਨੈਸ਼ਨਲ ਆਊਟਰੀਚ ਸਲਾਹਕਾਰ ਕੌਂਸਲ ਦੇ ਵਾਈਸ ਚੇਅਰਮੈਨ ਨਿਯੁਕਤGagan OberoiJanuary 12, 2024 by Gagan OberoiJanuary 12, 20240103 ਕੈਨੇਡਾ ਦੀ ਪ੍ਰਮੁੱਖ ਵਿਰੋਧੀ ਕੰਜ਼ਰਵਿਟਵ ਪਾਰਟੀ ਆਫ ਕੈਨੇਡਾ ਦੇ ਲੀਡਰ ਪੀਅਰ ਪੌਲੀਵਰ ਨੇ ਸ਼ਮਸ਼ੇਰ ਗਿੱਲ ਨੂੰ ਨੈਸ਼ਨਲ ਆਊਟਰੀਚ ਐਡਵਾਇਜ਼ਰੀ ਕੌਂਸਲ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ...
NewsGhee Benefits in Winters: ਸਰਦੀਆਂ ‘ਚ ਜ਼ੁਕਾਮ-ਖੰਘ ਤੋਂ ਰਾਹਤ ਦਿਵਾਏਗਾ ਘਿਓ, ਇਨ੍ਹਾਂ 5 ਤਰੀਕਿਆਂ ਨਾਲ ਕਰ ਸਕਦੇ ਹੋ ਸੇਵਨGagan OberoiJanuary 12, 2024 by Gagan OberoiJanuary 12, 20240127 ਘਿਓ ਸਦੀਆਂ ਤੋਂ ਭਾਰਤੀ ਸੰਸਕ੍ਰਿਤੀ ਦਾ ਅਨਿੱਖੜਵਾਂ ਅੰਗ ਰਿਹਾ ਹੈ। ਭਾਰਤੀ ਪਕਵਾਨਾਂ ਤੋਂ ਲੈ ਕੇ ਆਯੁਰਵੇਦਿਕ ਦਵਾਈਆਂ ਤੱਕ ਅਸੀਂ ਆਪਣੇ ਰੋਜ਼ਾਨਾ ਜੀਵਨ ਵਿਚ ਘਿਓ ਦੀ...
NewsWeight Loss Tips : ਭਾਰ ਘਟਾਉਣ ਦੇ ਚਾਹਵਾਨ ਹੋ ਤਾਂ ਇਨ੍ਹਾਂ ਛੋਟੇ-ਛੋਟੇ Steps ਨਾਲ ਪੂਰਾ ਕਰ ਸਕਦੇ ਹੋ ਆਪਣਾ ਟੀਚਾGagan OberoiJanuary 12, 2024 by Gagan OberoiJanuary 12, 20240142 ਫਿੱਟ ਰਹਿਣਾ ਤੁਹਾਡਾ ਨਵੇਂ ਸਾਲ ਦਾ ਸੰਕਲਪ ਹੈ ਤਾਂ ਇਸ ਤੋਂ ਵਧੀਆ ਹੋਰ ਕੋਈ ਚੀਜ਼ ਨਹੀਂ ਹੋ ਸਕਦੀ, ਜਿਸ ਵਿੱਚ ਭਾਰ ਘਟਾਉਣਾ, ਸਰੀਰ ਨੂੰ ਮਜ਼ਬੂਤ...