NewsEarly Meal Benefits : ਨਾਸ਼ਤੇ ਤੇ ਡਿਨਰ ‘ਚ ਦੇਰੀ ਹੋ ਸਕਦੀ ਹੈ ਘਾਤਕ, ਅਧਿਐਨ ‘ਚ ਹੋਇਆ ਹੈਰਾਨਕੁੰਨ ਖੁਲਾਸਾGagan OberoiDecember 18, 2023 by Gagan OberoiDecember 18, 2023089 ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੀਆਂ ਖਾਣ ਪੀਣ ਦੀਆਂ ਆਦਤਾਂ ਤੁਹਾਡੀ ਸਿਹਤ ਨੂੰ ਪ੍ਰਭਾਵਤ ਕਰਦੀਆਂ ਹਨ, ਪਰ ਤੁਹਾਡੇ ਖਾਣ ਦੇ ਸਮੇਂ ਦਾ ਤੁਹਾਡੀ...
National Newsਗੁਰਦਾ ਤਬਦੀਲੀ ਮਗਰੋਂ ਏਸ਼ੀਆ ’ਚ ਲੰਮੀ ਉਮਰ ਜਿਊਣ ਵਾਲੇ ਸ਼ਖ਼ਸ ਦਾ ਦੇਹਾਂਤ; 1977 ‘ਚ ਪਤਾ ਲੱਗਾ ਸੀ ਬਿਮਾਰੀ ਬਾਰੇGagan OberoiDecember 18, 2023 by Gagan OberoiDecember 18, 2023084 ਕਿਡਨੀ ਟ੍ਰਾਂਸਪਲਾਂਟ ਕਰਵਾਉਣ ਮਗਰੋਂ 46 ਸਾਲਾਂ ਤੱਕ ਬਿਹਤਰ ਤਰੀਕੇ ਨਾਲ ਜਿਊਣ ਵਾਲੇ ਹਨੂਮਾਨਗੜ੍ਹ (ਰਾਜਸਥਾਨ) ਦੇ ਵਸਨੀਕ ਕ੍ਰਿਸ਼ਨ ਰਾਮ ਸ਼ਰਮਾ ਦੀ ਮੌਤ ਹੋ ਗਈ ਹੈ। ਸ਼ਰਮਾ,...
National Newsਨਿਹੰਗ ਹਰਜੀਤ ਸਿੰਘ ਰਸੂਲਪੁਰ ਦੇ ਵਸ਼ੰਜ ਅਯੁੱਧਿਆ ‘ਚ ਲਾਉਣਗੇ ਲੰਗਰ, 10 ਜਨਵਰੀ ਤੋਂ ਦੋ ਮਹੀਨਿਆਂ ਲਈ ਚੱਲੇਗਾ ਲੰਗਰGagan OberoiDecember 18, 2023 by Gagan OberoiDecember 18, 2023088 ਅਯੁੱਧਿਆ ’ਚ ਰਾਮਲਲਾ ਦੇ ਪ੍ਰਾਣ ਪ੍ਰਤਿੱਸ਼ਠਤਾ ਸਮਾਗਮ ’ਚ ਨਿਹੰਗ ਬਾਬਾ ਫ਼ਕੀਰ ਸਿੰਘ ਦੇ ਵੰਸ਼ਜ ਬਾਬਾ ਹਰਜੀਤ ਸਿੰਘ ਰਸੂਲਪੁਰ 10 ਜਨਵਰੀ ਤੋਂ ਉੱਥੇ ਲੰਗਰ ਲਾਉਣਗੇ ਜੋ...
News Punjabਮੰਦਭਾਗੀ ਖ਼ਬਰ ! ਤੁਰਕੀ ‘ਚ ‘ਆਉਟ-ਸਟੈਂਡਿੰਗ ਡਿਪਲੋਮੈਟ ਐਵਾਰਡ’ ਜਿੱਤਣ ਵਾਲੀ ਮੋਗਾ ਦੀ ਧੀ ਦੀ ਮੌਤ; ਮਾਪਿਆਂ ਦਾ ਰੋ-ਰੋ ਬੁਰਾ ਹਾਲGagan OberoiDecember 18, 2023 by Gagan OberoiDecember 18, 20230104 ਅਕਤੂਬਰ ਮਹੀਨੇ ਤੁਰਕੀ ‘ਚ ਆਊਟਸਟੈਂਡਿੰਗ ਡਿਪਲੋਮੈਟਸ ਐਵਾਰਡ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੀ ਮੋਗਾ ਦੀ ਇੰਦਰਪ੍ਰੀਤ ਕੌਰ (18 ਸਾਲ) ਦੀ ਸਿਹਤ ਅਚਾਨਕ ਵਿਗੜ...
News PunjabDrugs Case : ਮਜੀਠੀਆ SIT ਸਾਹਮਣੇ ਪੇਸ਼ ਹੋਣ ਪਟਿਆਲਾ ਪੁੱਜੇ, ਕਿਹਾ- ਪੁਲਸੀਆ ਕਰਫ਼ਿਊ ਨੇ ਸਾਬਿਤ ਕਰ’ਤਾ ਸਰਕਾਰ ਡਰੀ ਹੋਈGagan OberoiDecember 18, 2023 by Gagan OberoiDecember 18, 2023089 ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਡਰੱਗ ਕੇਸ ‘ਚ ਐੱਸਆਈਟੀ ਸਾਹਮਣੇ ਪੇਸ਼ ਹੋਣ ਲਈ ਪਟਿਆਲਾ ਪਹੁੰਚੇ ਹਨ। ਇਸ ਦੌਰਾਨ ਮਜੀਠੀਆ ਨੇ ਕਿਹਾ...
International Newsਅੱਤਵਾਦੀ ਪੰਨੂ ਨੇ ਮੁੜ ਭਾਰਤ ਖਿਲਾਫ਼ ਉਗਲਿਆ ਜ਼ਹਿਰ, ਸਿੱਖਾਂ ਨੂੰ ਏਅਰ ਇੰਡੀਆ ਦਾ ਬਾਈਕਾਟ ਕਰਨ ਲਈ ਕਿਹਾGagan OberoiNovember 30, 2023 by Gagan OberoiNovember 30, 2023075 ਅੱਤਵਾਦੀ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਨੇ ਫਿਰ ਭਾਰਤ ਖਿਲਾਫ ਜ਼ਹਿਰ ਉਗਲਿਆ ਹੈ। ਉਸ ਨੇ ਅੰਮ੍ਰਿਤਸਰ ਵਿਚ ਵੱਖ-ਵੱਖ ਥਾਵਾਂ ‘ਤੇ ਖਾਲਿਸਤਾਨ ਜ਼ਿੰਦਾਬਾਦ (Pakistan Zindabad)...
International NewsGurpatwant Singh Pannu News: ਖਾਲਿਸਤਾਨੀ ਅੱਤਵਾਦੀ ਪੰਨੂ ‘ਤੇ NIA ਦੀ ਕਾਰਵਾਈ, ਅੰਮ੍ਰਿਤਸਰ ਤੇ ਚੰਡੀਗੜ੍ਹ ‘ਚ ਸਥਿਤ ਜਾਇਦਾਦ ਜ਼ਬਤGagan OberoiNovember 30, 2023 by Gagan OberoiNovember 30, 2023088 ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀਆਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਜਾਇਦਾਦਾਂ ਜ਼ਬਤ ਕਰ ਲਈਆਂ ਹਨ। ਪੰਨੂ ਪਾਬੰਦੀਸ਼ੁਦਾ ਸੰਗਠਨ ਸਿੱਖ ਫਾਰ...
International Newsਖਾਲਿਸਤਾਨੀ ਪੰਨੂ ਨੂੰ ਮਾਰਨ ਦੀ ਸਾਜਿਸ਼ ਹੇਠ ਨਿਖਿਲ ਗੁਪਤਾ ਨੂੰ US ਪੁਲਿਸ ਨੇ ਕੀਤਾ ਗ੍ਰਿਫਤਾਰGagan OberoiNovember 30, 2023 by Gagan OberoiNovember 30, 2023089 ਕੈਨੇਡਾ ਤੋਂ ਬਾਅਦ ਅਮਰੀਕਾ ਵਿੱਚ ਖਾਲਿਸਤਾਨੀ ਅੱਤਵਾਦੀ ਅਤੇ ਜਸਟਿਸ ਫਾਰ ਸਿੱਖ ਸੰਗਠਨ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੂੰ ਲੈ ਕੇ ਭਾਰਤ ਦੀਆਂ ਮੁਸ਼ਕਲਾਂ ਵਧ ਗਈਆਂ...
International NewsIsreal-Hmas War : ਹਮਾਸ ਨਾਲ ਯੁੱਧ ਤੇ ਜੰਗਬੰਦੀ ਦੇ ਵਿਚਕਾਰ ਇਜ਼ਰਾਈਲ ‘ਚ ਹੋਵੇਗੀ ਸ਼ਕਤੀ ਦੀ ਤਬਦੀਲੀ, ਨੇਤਨਯਾਹੂ ਦਾ ਵਧਿਆ ਤਣਾਅGagan OberoiNovember 27, 2023 by Gagan OberoiNovember 27, 2023091 ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ 7 ਅਕਤੂਬਰ ਨੂੰ ਇਜ਼ਰਾਈਲ ਵਿੱਚ ਹਮਾਸ ਦੀ ਘੁਸਪੈਠ ਨੂੰ ਰੋਕਣ ਵਿੱਚ ਅਸਫਲ ਰਹਿਣ ਲਈ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪੈ...
International NewsGood News : ਥਾਈਲੈਂਡ-ਸ੍ਰੀਲੰਕਾ ਤੋਂ ਬਾਅਦ ਹੁਣ ਇਸ ਦੇਸ਼ ‘ਚ ਵੀ ਭਾਰਤੀਆਂ ਦੀ ਵੀਜ਼ਾ ਫ੍ਰੀ ਐਂਟਰੀ, 1 ਦਸੰਬਰ ਤੋਂ ਮਿਲੇਗੀ ਸਹੂਲਤGagan OberoiNovember 27, 2023 by Gagan OberoiNovember 27, 2023099 ਜੇਕਰ ਤੁਸੀਂ ਵੀ ਮਲੇਸ਼ੀਆ ਜਾਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਇਕ ਵੱਡੀ ਖਬਰ ਹੈ। ਹੁਣ ਭਾਰਤੀਆਂ ਲਈ ਮਲੇਸ਼ੀਆ ਜਾਣਾ ਹੋਰ ਵੀ ਆਸਾਨ ਹੋ...