News Punjabਹਰਪਾਲ ਚੀਮਾ ਨੇ ਸੁਖਬੀਰ ਬਾਦਲ ਦੇ 13 ਨੁਕਾਤੀ ਪ੍ਰੋਗਰਾਮ ਉਤੇ ਚੁੱਕੇ ਸਵਾਲGagan OberoiAugust 6, 2021 by Gagan OberoiAugust 6, 20210274 ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ...
News Punjabਅੰਮ੍ਰਿਤਸਰ ਵਿਚ ਗੈਂਗਸਟਰ ਰਾਣਾ ਕੰਦੋਵਾਲੀਆ ਦਾ ਗੋਲੀਆਂ ਮਾਰ ਕੇ ਕਤਲGagan OberoiAugust 6, 2021 by Gagan OberoiAugust 6, 20210267 ਅਜਨਾਲਾ – ਜੇਲ ਤੋਂ ਜ਼ਮਾਨਤ ‘ਤੇ ਛੁੱਟੇ ਖਤਰਨਾਕ ਗੈਂਗਸਟਰ ਰਣਦੀਪ ਸਿੰਘ ਉਰਫ ਰਾਣਾ ਕੰਦੋਵਾਲੀਆ ਵਾਸੀ ਕੰਦੋਵਾਲੀਆ ਸਣੇ ਤਿੰਨ ਲੋਕਾਂ ‘ਤੇ ਮੰਗਲਵਾਰ ਦੀ ਰਾਤ 8 ਵਜੇ...
News Punjabਡਿਪ੍ਰੈਸ਼ਨ ਦੂਰ ਕਰਨ ਦੇ ਬਹਾਨੇ ਪੋਲੈਂਡ ਦੀ ਕੁੜੀ ਨਾਲ ਅਸ਼ਲੀਲ ਹਰਕਤਾਂ, ਉਤਰਾਖੰਡ ਦੇ ਯਾਹੂ ਬਾਬਾ ਖਿਲਾਫ ਜਲੰਧਰ ‘ਚ ਕੇਸ ਦਰਜGagan OberoiAugust 6, 2021 by Gagan OberoiAugust 6, 20210254 ਜਲੰਧਰ : ਉਤਰਾਖੰਡ ਦੇ ਰਿਸ਼ੀਕੇਸ਼ ਵਿੱਚ ਅਨੰਤਾ ਸੰਘਾ ਸੰਗਠਨ ਚਲਾਉਣ ਵਾਲੇ ਯਾਹੂ ਬਾਬਾ ਉਰਫ ਸ਼ੌਰਿਆ ਵਰਧਨ ਪਾਂਡੇ ਦੇ ਖਿਲਾਫ ਪੋਲੈਂਡ ਦੀ ਇੱਕ ਯੋਗਾ ਟੀਚਰ ਨੇ...
News Punjabਪ੍ਰਸ਼ਾਂਤ ਕਿਸ਼ੋਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾGagan OberoiAugust 6, 2021 by Gagan OberoiAugust 6, 20210267 ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੱਡਾ ਝਟਕਾ ਲੱਗਾ ਹੈ। ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕੈਪਟਨ...
News Punjabਨਵਜੋਤ ਸਿੱਧੂ ਦੇ ਹੋਰਡਿੰਗਜ਼ ’ਤੇ ਮਲੀ ਕਾਲਖ਼Gagan OberoiAugust 6, 2021 by Gagan OberoiAugust 6, 20210256 ਜ਼ੀਰਕਪੁਰ,- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਚਲ ਰਿਹਾ ਟਕਰਾਓ ਹੇਠਲੇ ਪੱਧਰ ਤੱਕ ਪੁੱਜ ਗਿਆ ਹੈ। ਜ਼ੀਰਕਪੁਰ ਵਿਖੇ ਏਅਰਪੋਰਟ...
National Newsਸੰਸਦ ਦੇ ਬਾਹਰ ਖੇਤੀ ਕਾਨੂੰਨਾਂ ਨੂੰ ਲੈ ਕੇ ਰਵਨੀਤ ਬਿੱਟੂ ਤੇ ਹਰਸਿਮਰਤ ਬਾਦਲ ਦਰਮਿਆਨ ਹੋਈ ਬਹਿਸGagan OberoiAugust 6, 2021 by Gagan OberoiAugust 6, 20210273 ਨਵੀਂ ਦਿੱਲੀ- ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਤੇ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਿਚਾਲੇ ਅੱਜ ਖੇਤੀ ਕਾਨੂੰਨਾਂ ਨੂੰ ਲੈ...
National Newsਹਿਮਾਚਲ ਦੇ ਪਹਾੜਾਂ ਦੀ ਕਰਨੀ ਹੈ ਸੈਰ ਤਾਂ ਕਰੋਨਾ ਨੈਗੇਟਿਵ ਰਿਪੋਰਟ ਹੈ ਦਿਖਾਉਣੀ ਹੋਵੇਗੀ ਲਾਜ਼ਮੀGagan OberoiAugust 6, 2021 by Gagan OberoiAugust 6, 20210279 ਕੋਵਿਡ -19 ਦੇ ਵਧਦੇ ਮਾਮਲਿਆਂ ਨੇ ਇਕ ਵਾਰ ਫਿਰ ਹਿਮਾਚਲ ਪ੍ਰਦੇਸ਼ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਮੁੱਖ ਮੰਤਰੀ ਜੈ ਰਾਮ ਠਾਕੁਰ ਦੀ ਪ੍ਰਧਾਨਗੀ ਹੇਠ...
National News7 ਬੱਚਿਆਂ ਦੇ ਪਿਉ ਨੇ 19 ਸਾਲਾ ਲੜਕੀ ਨਾਲ ਕੀਤੀ ਲਵ ਮੈਰਿਜ, ਹਾਈਕੋਰਟ ਤੋਂ ਮੰਗੀ ਸੁਰੱਖਿਆGagan OberoiAugust 6, 2021 by Gagan OberoiAugust 6, 20210260 ਪਲਵਲ- ਕਹਿੰਦੇ ਹਨ ਕਿ ਪਿਆਰ ਉਮਰ ਨਹੀਂ ਵੇਖਦਾ, ਪਿਆਰ ਕਦੇ ਵੀ ਹੋ ਸਕਦਾ ਹੈ। ਹਰਿਆਣਾ ਦੇ ਪਲਵਲ ਜ਼ਿਲੇ ਦੇ ਹਥਿਨ ਇਲਾਕੇ ‘ਚ ਪ੍ਰੇਮ ਵਿਆਹ ਦਾ...
National Newsਮੋਦੀ ਨੇ ਭਾਰਤੀ ਹਾਕੀ ਟੀਮ ਨੂੰ ਕਾਂਸੀ ਤਮਗਾ ਜਿੱਤਣ ’ਤੇ ਦਿੱਤੀ ਵਧਾਈGagan OberoiAugust 6, 2021 by Gagan OberoiAugust 6, 20210273 ਨਵੀਂ ਦਿੱਲੀ- ਭਾਰਤੀ ਹਾਕੀ ਟੀਮ ਨੇ ਟੋਕੀਓ ਓਲੰਪਿਕਸ ਵਿੱਚ ਇਤਿਹਾਸ ਰਚਿਆ। 41 ਸਾਲਾਂ ਤੋਂ ਮੈਡਲ ਦੇ ਸੋਕੇ ਨੂੰ ਖਤਮ ਕਰਦੇ ਹੋਏ, ਟੀਮ ਨੇ ਕਾਂਸੀ ਦਾ...
National Newsਰਵੀ ਦਹੀਆ ਨੇ ਜਿੱਤਿਆ ਸਿਲਵਰ ਮੈਡਲGagan OberoiAugust 6, 2021 by Gagan OberoiAugust 6, 20210278 ਭਾਰਤੀ ਪਹਿਲਵਾਨ ਰਵੀ ਦਹੀਆ ਨੇ 57 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਹਾਲਾਂਕਿ, ਉਹ ਸੋਨ ਤਮਗਾ ਨਹੀਂ ਜਿੱਤ ਸਕੇ ਅਤੇ ਇਤਿਹਾਸ ਰਚਣ...