Canada International News Punjabਏਅਰ ਇੰਡੀਆ ਨੇ ਅਮਰੀਕਾ ਲਈ ਉਡਾਣਾਂ ਮੁੜ ਸ਼ੁਰੂ ਕੀਤੀਆਂGagan OberoiJanuary 21, 2022 by Gagan OberoiJanuary 21, 20220174 ਏਅਰ ਇੰਡੀਆ ਦੇ ਯਾਤਰੀਆਂ ਲਈ ਰਾਹਤ ਦੀ ਖਬਰ ਹੈ। ਅਮਰੀਕਾ ‘ਚ 5ਜੀ ਇੰਟਰਨੈੱਟ ਸੇਵਾ (US 5G Internet Services) ਦੀ ਸ਼ੁਰੂਆਤ ਦੇ ਵਿਚਕਾਰ, ਏਅਰ ਇੰਡੀਆ (Air...
News Punjabਆਪ ਨੇ ਅਮਿਤ ਪਾਲੇਕਰ ਨੂੰ ਗੋਆ ਵਿਚ ਬਣਾਇਆ ਮੁੱਖ ਮੰਤਰੀ ਚੇਹਰਾGagan OberoiJanuary 21, 2022 by Gagan OberoiJanuary 21, 20220187 ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੋਆ ਵਿੱਚ ਮੁੱਖ ਮੰਤਰੀ ਚਿਹਰੇ ਬਾਰੇ ਐਲਾਨ ਕੀਤਾ ਕਿ ਇਸ...
Newsਪੰਜਾਬੀਆਂ ਦੀ ਬੱਲੇ-ਬੱਲੇ : ਟੈਕਸੀ ਡਰਾਈਵਰ ਰਹੇ ਅਮਰਜੀਤ ਸੋਹੀ ਐਡਮੰਟਨ ਤੇ ਜਯੋਤੀ ਗੌਂਡੇਕ ਕੈਲਗਰੀ ਦੇ ਮੇਅਰ ਬਣੇGagan OberoiNovember 5, 2021November 5, 2021 by Gagan OberoiNovember 5, 2021November 5, 20210215 ਕੈਨੇਡਾ ਦੇ ਅਲਬਰਟਾ ਸੂਬੇ ‘ਚ ਦੋ ਪੰਜਾਬੀ ਮੂਲ ਦੇ ਮੇਅਰ ਚੁਣੇ ਜਾਣ ਨਾਲ ਨਵਾਂ ਇਤਿਹਾਸ ਸਿਰਜਿਆ ਗਿਆ। ਅਮਜੀਤ ਸੋਹੀ ਐਡਮੰਟਨ ਤੋਂ ਅਤੇ ਜਯੋਤੀ ਗੌਂਡੇਕ ਕੈਲਗਰੀ...
Newsਆਸਟ੍ਰੇਲੀਆ ਵਿਚ ਕ੍ਰਿਸਮਤ ਤੱਕ ਘਰੇਲੂ ਸਰਹੱਦਾਂ ਖੋਲ੍ਹਣ ਦੀ ਯੋਜਨਾGagan OberoiSeptember 28, 2021 by Gagan OberoiSeptember 28, 20210224 ਕੈਨਬਰਾ – ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਰਾਜ ਅਤੇ ਖੇਤਰ ਦੇ ਨੇਤਾਵਾਂ ਨੂੰ ਕਿਹਾ ਹੈ ਕਿ ਕ੍ਰਿਸਮਿਸ ਤੱਕ ਘਰੇਲੂ ਸਰਹੱਦਾਂ ਦੁਬਾਰਾ ਖੋਲ੍ਹਣ ਵਿਚ...
Newsਕੈਨੇਡਾ ਵਿਚ ਪੀ. ਆਰ. ਲਈ 3 ਲੱਖ 70 ਹਜ਼ਾਰ ਪ੍ਰਵਾਸੀਆਂ ਨੇ ਦਿੱਤੀਆਂ ਅਰਜ਼ੀਆਂGagan OberoiSeptember 19, 2021September 19, 2021 by Gagan OberoiSeptember 19, 2021September 19, 20210215 ਅਲਬਰਟਾ – ਕੈਨੇਡਾ ਦੀ ਪੀ.ਆਰ. ਲਈ ਆ ਰਹੀਆਂ ਅਰਜ਼ੀਆਂ ਦਾ ਬੈਕਲਾਗ ਪੌਣੇ ਚਾਰ ਲੱਖ ਤੋਂ ਟੱਪ ਗਿਆ ਹੈ ਅਤੇ 3 ਲੱਖ 70 ਹਜ਼ਾਰ ਪ੍ਰਵਾਸੀ ਸਿਟੀਜ਼ਨਸ਼ਿਪ...
Canada Newsਕੈਲਗਰੀ ਚੈਂਬਰ ਨੇ ਬਿਜਨੈੱਸ ਪ੍ਰਾਪਰਟੀ ਟੈਕਸਾਂ ਦੇ ਬੋਝ ਨੂੰ ਘੱਟ ਕਰਨ ਦੀ ਕੀਤੀ ਸਿਫਾਰਸ਼Gagan OberoiAugust 6, 2021 by Gagan OberoiAugust 6, 20210227 ਕੈਲਗਰੀ ਚੈਂਬਰ ਆਫ ਕਾਮਰਸ ਦਾ ਕਹਿਣਾ ਹੈ ਕਿ ਸ਼ਹਿਰ ਦੀ ਅਗਲੀ ਪਰਿਸ਼ਦ ਦੇ ਕੋਲ ਬਿਜਨੈੱਸ ’ਤੇ ਪ੍ਰਾਪਰਟੀ ਟੈਕਸ ਦੇ ਬੋਝ ਨੂੰ ਘੱਟ ਕਰਨ ਦੀ ਯੋਜਨਾ...
Canada Newsਹਜਦੂ ਨੇ ਸਿਹਤ ਮੰਤਰੀ ਨੂੰ ਪੱਤਰ ਲਿਖ ਕੇ ਅਲਬਰਟਾ ਵਿਚ ਕੋਵਿਡ-19 ਨਿਯਮਾਂ ਨੂੰ ਹਟਾਉਣ ਪਿੱਛੇ ਦਾ ਵਿਗਿਆਨ ਮੰਗਿਆGagan OberoiAugust 6, 2021 by Gagan OberoiAugust 6, 20210238 ਸੰਘੀ ਸਿਹਤ ਮੰਤਰੀ ਪੈਟੀ ਹਜਦੂ ਨੇ ਅਲਬਰਟਾ ਦੇ ਸਿਹਤ ਮੰਤਰੀ ਨੂੰ ਇਕ ਪੱਤਰ ਭੇਜ ਕੇ ਪੁੱਛਿਆ ਹੈ ਕਿ ਉਹ ਸੂਬੇ ਵਿਚ ਆਪਣੀਆਂ ਸਾਰੀਆਂ ਕੋਵਿਡ-19 ਸਿਹਤ...
Canada Newsਅਲਬਰਟਾ ਵਿਚ ਕੋਵਿਡ-19 ਦੋ ਤਿਹਾਈ ਯੋਗ ਅਲਬਰਟਨਾਂ ਦੇ ਕੋਲ ਟੀਕੇ ਦੇ ਦੋਵੇਂ ਸ਼ਾਟGagan OberoiAugust 6, 2021 by Gagan OberoiAugust 6, 20210240 ਬੁੱਧਵਾਰ ਨੂੰ ਜਾਰੀ ਮਹਾਮਾਰੀ ਦੀ ਰਿਪੋਰਟ ਦੇ ਅਨੁਸਾਰ ਦੋ ਤਿਹਾਈ ਯੋਗ ਅਲਬਰਟਨਾਂ ਨੂੰ ਹੁਣ ਤੱਕ ਕੋਵਿਡ-19 ਵੈਕਸੀਨ ਦੀਆਂ ਦੋ ਸ਼ਾਟਸ ਮਿਲ ਗਈਆਂ ਹਨ। ਯੋਗ ਅਲਬਰਟਾਂ...
Canada Newsਨਰਸ ਯੂਨੀਅਨ ਵੱਲੋਂ 11 ਅਗਸਤ ਨੂੰ ਅਲਬਰਟਾ ਦੇ ਹਸਪਤਾਲਾਂ ਵਿਚ ਧਰਨਾ ਦੇਣ ਦਾ ਕੀਤਾ ਐਲਾਨGagan OberoiAugust 6, 2021 by Gagan OberoiAugust 6, 20210227 ਲਬਰਟਾ ਵਿਚ ਨਰਸਾਂ ਨੇ ਪ੍ਰਸਤਾਵਿਤ ਵੇਤਨ ਵਾਪਸੀ ਅਤੇ ਹੋਰ ਬਦਲਾਅ ਦੇ ਖਿਲਾਫ ਵਿਰੋਧ ਲਈ ਅਗਲੇ ਹਫਤੇ ਹਸਪਤਾਲਾਂ ਅਤੇ ਸਿਹਤ ਦੇਖਭਾਲ ਕੇਂਦਰਾਂ ਦੇ ਬਾਹਰ ਸੂਚਨਾ ਪਿਕੇਟ...
Canada Newsਐਮਰਜੰਸੀ ਬੈਨੇਫਿਟਸ ਹਾਸਲ ਕਰਨ ਵਾਲੇ ਬਜ਼ੁਰਗਾਂ ਨੂੰ ਨਹੀਂ ਮਿਲੇਗਾ ਇਨਕਮ ਸਪਲੀਮੈਂਟ!Gagan OberoiAugust 6, 2021 by Gagan OberoiAugust 6, 20210235 ਕੈਨੇਡਾ ਐਮਰਜੰਸੀ ਰਿਸਪਾਂਸ ਬੈਨੇਫਿਟ ਦੇ 2000 ਡਾਲਰ ਹਾਸਲ ਕਰਨ ਵਾਲੇ ਬਜ਼ੁਰਗਾਂ (ਖਾਸ ਤੌਰ ਉੱਤੇ ਘੱਟ ਆਮਦਨ ਵਾਲੇ ਬਜ਼ੁਰਗਾਂ) ਨੂੰ ਇਨਕਮ ਸਪਲੀਮੈਂਟ ਤੋਂ ਹੱਥ ਧੋਣੇ ਪੈਣਗੇ।...