Canada International Newsਬੀ.ਸੀ. ਓਕਾਨਾਗਨ ਵਿੱਚ ਪ੍ਰਾਈਵੇਟ ਮੋਟਰਸਪੋਰਟਸ ਪਾਰਕ ਵਿੱਚ ਹਾਦਸੇ ਦੌਰਾਨ 2 ਮੌਤਾਂGagan OberoiJune 8, 2024 by Gagan OberoiJune 8, 2024085 ਵੈਨਕੂਵਰ : ਆਰਸੀਐਮਪੀ ਮੁਤਾਬਕ ਬੁੱਧਵਾਰ ਨੂੰ ਬੀ.ਸੀ. ਓਕਾਨਾਗਨ ਵਿੱਚ ਇੱਕ ਮੋਟਰਸਪੋਰਟਸ ਪਾਰਕ ਵਿੱਚ ਇੱਕ ਹਾਦਸੇ ਤੋਂ ਬਾਅਦ ਦੋ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ...
Canada Internationalਫੋਰੈਸਟ ਲਾਅਨ ਵਿੱਚ ਇੱਕ ਟੀਨਏਜ਼ਰ ਲੜਕੇ ਦੀ ਚਾਕੂ ਮਾਰ ਕੇ ਹੱਤਿਆGagan OberoiJune 8, 2024 by Gagan OberoiJune 8, 2024070 ਕੈਲਗਰੀ, : ਵੀਰਵਾਰ ਸ਼ਾਮ ਨੂੰ ਫੋਰੈਸਟ ਲਾਅਨ ਵਿੱਚ ਇੱਕ ਟੀਨਏਜ਼ਰ ਲੜਕੇ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਈਐੱਮਐੱਸ ਦਾ ਕਹਿਣਾ ਹੈ ਕਿ ਉਨ੍ਹਾਂ...
Canada Newsਕੈਨੇਡਾ ਨੂੰ ਏ.ਆਈ. ਨਿਯੰਤਰਿਤ ਕਰਨ ਵਾਲੇ ਕਾਨੂੰਨ ਲਿਆਉਣ ਦੀ ਲੋੜ : ਮਾਹਿਰGagan OberoiFebruary 16, 2024 by Gagan OberoiFebruary 16, 20240110 ਸਰੀ : ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਪਿਤਾਮਾ ਕਹੇ ਜਾਣ ਵਾਲੇ ਯੋਸ਼ੂਆ ਬੇਂਗਿਓ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਨਿਯੰਤ੍ਰਿਤ ਕਰਨ ਲਈ ਤੁਰੰਤ ਕਦਮ...
Canada International Newsਘੱਟ ਆਮਦਨ ਵਾਲੇ ਕਿਰਾਏਦਾਰਾਂ ਦੀ ਸਹਾਇਤਾ ਲਈ $199 ਦਾ ਫੰਡ ਦੇਵੇਗੀ ਫੈਡਰਲ ਸਰਕਾਰGagan OberoiFebruary 16, 2024 by Gagan OberoiFebruary 16, 2024096 ਵਿਦੇਸ਼ੀ ਨਾਗਰਿਕਾਂ ਅਤੇ ਕੰਪਨੀਆਂ ‘ਤੇ ਰਿਹਾਇਸ਼ੀ ਪ੍ਰਾਪਰਟੀ ਖਰੀਦਣ ਉੱਤੇ ਪਾਬੰਦੀ ਵਿੱਚ 2027 ਤੱਕ ਕੀਤਾ ਵਾਧਾ ਕੈਨੇਡਾ ਦੀ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਵਲੋਂ ਐਲਾਨ ਕੀਤਾ ਗਿਆ...
Canada International Newsਕੋਕੀਨ ਦੇ ਮੁਫ਼ਤ ਸੈਂਪਲ ਵੰਡਦਾ ਕੈਲਗਰੀ ਵਾਸੀ ਗ੍ਰਿਫ਼ਤਾਰGagan OberoiFebruary 16, 2024 by Gagan OberoiFebruary 16, 20240106 ਐਡਮਿੰਟਨ : ਕੈਲਗਰੀ ਦੇ ਇੱਕ ਵਿਅਕਤੀ ਨੂੰ ਇੱਕ ਡਾਊਨਟਾਊਨ ਕੈਸੀਨੋ ਵਿੱਚ ਕਥਿਤ ਤੌਰ ‘ਤੇ ਕੋਕੀਨ ਦੇ ਮੁਫ਼ਤ ਸੈਂਪਲ ਵੰਡਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਹਿਰਾਸਤ ਵੀ...
Canada International Newsਸਰੀ, ਵ੍ਹਾਈਟ ਰੌਕ ਵਿੱਚ 1-ਬੈੱਡਰੂਮ ਦਾ ਕਿਰਾਇਆ $200 ਵਧਿਆGagan OberoiFebruary 16, 2024 by Gagan OberoiFebruary 16, 20240106 ਸਰੀ : ਕੈਨੇਡਾ ਮੌਰਟਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੀ ਇੱਕ ਤਾਜ਼ਾ ਰਿਪੋਰਟ ਦੱਸਦੀ ਹੈ ਕਿ ਪਿਛਲੇ ਸਾਲ ਬੀ.ਸੀ. ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਖੇਤਰਾਂ, ਮੈਟਰੋ...
Canada International Newsਹੌਂਡਾ ਨੇ ਕੈਨੇਡਾ ਵਿੱਚ ਲਗਭਗ 67,000 ਗੱਡੀਆਂ ਮੰਗਵਾਈਆਂ ਵਾਪਸGagan OberoiFebruary 16, 2024 by Gagan OberoiFebruary 16, 20240116 ਵੈਨਕੂਵਰ : ਹੋਂਡਾ ਨੇ ਫਰੰਟ ਪੈਸੰਜਰ ਏਅਰਬੈਗ ਸੈਂਸਰਾਂ ਵਿੱਚ ਸੰਭਾਵਿਤ ਸਮੱਸਿਆਵਾਂ ਦੇ ਕਾਰਨ ਲਗਭਗ 67,000 ਗੱਡੀਆਂ ਨੂੰ ਕੈਨੇਡਾ ਵਿੱਚ ਮੰਗਵਾਇਆ ਹੈ। ਇਨ੍ਹਾਂ ਗੱਡੀਆਂ ਵਿੱਚ ੍ਹੋਨਦੳ...
Canada International Newsਮਾਰਚ ਤੱਕ ਫਾਰਮਾਕੇਅਰ ਕਾਨੂੰਨ ਲਿਆਵੇ ਫੈਡਰਲ ਸਰਕਾਰ ਜਾਂ ਸਮਝੌਤਾ ਹੋਵੇਗਾ ਖ਼ਤਮ: ਜਗਮੀਤ ਸਿੰਘGagan OberoiFebruary 16, 2024 by Gagan OberoiFebruary 16, 2024071 ਸਰੀ, : ਨਿਊ ਡੈਮੋਕ੍ਰੇਟ ਪਾਰਟੀ ਦੇ ਆਗੂ ਲੀਡਰ ਜਗਮੀਤ ਸਿੰਘ ਵਲੋਂ ਕਿਹਾ ਗਿਆ ਹੈ ਕਿ ਜੇਕਰ ਫੈਡਲਰ ਸਰਕਾਰ ਮਾਰਚ ਤੱਕ ਫਾਰਮਾਕੇਅਰ ਕਾਨੂੰਨ ਸਬੰਧੀ ਕੋਈ ਠੋਸ...
Canada Newsਭਾਈ ਸਿਮਰਨਜੀਤ ਸਿੰਘ ਦੇ ਘਰ ‘ਤੇ ਹੋਈ ਗੋਲੀਬਾਰੀ ਦੇ ਮਾਮਲੇ ‘ਚ 2 ਨੌਜਵਾਨ ਗ੍ਰਿਫ਼ਤਾਰGagan OberoiFebruary 16, 2024 by Gagan OberoiFebruary 16, 2024073 ਨਬਾਲਗ ਹੋਣ ਕਾਰਨ ਪੁਲਿਸ ਨੇ ਦੋਵੇਂ ਨੌਜਵਾਨ ਪੁੱਛ-ਗਿੱਛ ਤੋਂ ਬਾਅਦ ਕੀਤੇ ਰਿਹਾਅ ਸਰੀ: ਪਿਛਲੇ ਹਫ਼ਤੇ ਸਰੀ ਵਿੱਚ ਰਹਿੰਦੇ ਸਿੱਖ ਕਾਰਕੁੰਨ ‘ਤੇ ਹੋਈ ਗੋਲੀਬਾਰੀ ਦੇ ਮਾਮਲੇ...
Canada Newsਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰਨ ‘ਤੇ ਵਿਚਾਰ : ਇਮੀਗ੍ਰੇਸ਼ਨ ਮੰਤਰੀGagan OberoiJanuary 26, 2024 by Gagan OberoiJanuary 26, 2024078 ਸਰੀ : ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਆਖਿਆ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਠੱਲ੍ਹ ਪਾਉਣ ਬਾਰੇ ਕੈਨੇਡਾ ਸਰਕਾਰ ਵਿਚਾਰ ਕਰ ਰਹੀ ਹੈ। ਫਿਲਹਾਲ ਉਨ੍ਹਾਂ...