ਨਿਊਜ਼ ਬਰਾਡਕਾਸਟਰਜ਼ ਫੈਡਰੇਸ਼ਨ ਦਾ ਵਫ਼ਦ ਮੋਦੀ ਨੂੰ ਮਿਲਿਆ ਤੇਜ਼ੀ ਨਾਲ ਵਿਕਸਤ ਹੋ ਰਹੀ ਤਕਨਾਲੋਜੀ ਤੇ ਡਿਜੀਟਾਈਜ਼ੇਸ਼ਨ ਵਿਚਾਲੇ ਸਨਅਤ ਨੂੰ ਭਵਿੱਖ ਲਈ ਤਿਆਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ
ਨਿਊਜ਼ ਬਰਾਡਕਾਸਟਰਜ਼ ਫੈਡਰੇਸ਼ਨ (ਐੱਨਬੀਐੱਫ) ਦਾ ਇਕ ਵਫ਼ਦ ਬਰਾਡਕਾਸਟ ਨਿਊਜ਼ ਮੀਡੀਆ ਸੈਕਟਰ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ। ਦੇਸ਼ ਪੱਧਰੀ ਇਸ ਵਫ਼ਦ...
