National Newsਬਾਰਡਰ ਤੋਂ ਨਹੀਂ, 5 ਸਾਲ ਬਾਅਦ ਤਿਹਾੜ ਜੇਲ੍ਹ ਤੋਂ ਵਾਪਸ ਆਇਆ ਬੇਟਾ, ਦਾਦੀ ਦਾ ਰਿਐਕਸ਼ਨ ਦੇਖ ਲੋਕ ਮਾਰਨ ਲੱਗੇ ਤਾਅਨੇ!Gagan OberoiJune 21, 2024 by Gagan OberoiJune 21, 20240126 ਬੱਚੇ ਜਿੰਨੀਆਂ ਮਰਜ਼ੀ ਗ਼ਲਤੀਆਂ ਕਰ ਲੈਣ, ਬਜ਼ੁਰਗ ਉਨ੍ਹਾਂ ਨੂੰ ਮਾਫ਼ ਕਰ ਦਿੰਦੇ ਹਨ। ਸ਼ਾਇਦ ਇਸੇ ਲਈ ਲੋਕ ਕਹਿੰਦੇ ਹਨ ਕਿ ਬੱਚੇ ਆਪਣੇ ਦਾਦਾ-ਦਾਦੀ ਦੇ ਪਿਆਰ...
NationalArvind Kejriwal Gets Bail: ਅਰਵਿੰਦ ਕੇਜਰੀਵਾਲ ਨੂੰ ਮਿਲੀ ਜ਼ਮਾਨਤ, ਕੱਲ੍ਹ ਆ ਸਕਦੇ ਹਨ ਬਾਹਰ, ਅਦਾਲਤ ‘ਚ ਈਡੀ ਦੀ ਦਲੀਲ ਰੱਦGagan OberoiJune 21, 2024 by Gagan OberoiJune 21, 20240108 ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) 18 ਦਿਨਾਂ ਬਾਅਦ ਤਿਹਾੜ ਜੇਲ੍ਹ ਤੋਂ ਬਾਹਰ ਆਉਣਗੇ। ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ਉਸ ਨੂੰ 1...
National Punjabਮੋਦੀ ਦੇ ਖਾਸ ਦੋਸਤ ਰਾਸ਼ਟਰਪਤੀ ਦਾ ਮੁੰਡਾ ਕਰਦਾ ਸੀ ਵੱਡੇ ਪੱਧਰ ‘ਤੇ ਹਥਿਆਰਾਂ ਤੇ ਨਸ਼ੇ ਦੀ ਤਸਕਰੀ, ਹੁਣ ਆਇਆ ਅੜਿੱਕੇGagan OberoiJune 12, 2024 by Gagan OberoiJune 12, 20240114 ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪੁੱਤਰ ਹੰਟਰ ਬਾਇਡਨ ਨੂੰ ਮੰਗਲਵਾਰ ਨੂੰ ਜਿਊਰੀ ਨੇ ਦੋਸ਼ੀ ਠਹਿਰਾਇਆ। ਉਸ ‘ਤੇ ਗੈਰ-ਕਾਨੂੰਨੀ ਤੌਰ ‘ਤੇ ਬੰਦੂਕ ਖਰੀਦਣ ਅਤੇ ਨਸ਼ੇ ਦੀ...
Entertainment National Newsਰਕੁਲ ਪ੍ਰੀਤ ਸਿੰਘ ਵੱਲੋਂ ਫੁਰਸਤ ਦੇ ਪਲਾਂ ਦੀਆਂ ਤਸਵੀਰਾਂ ਸਾਂਝੀਆਂGagan OberoiJune 8, 2024 by Gagan OberoiJune 8, 20240118 ਅਦਾਕਾਰਾ ਰਕੁਲ ਪ੍ਰੀਤ ਸਿੰਘ ਲੰਬੇ ਸਮੇਂ ਤੋਂ ਉਡੀਕੇ ਜਾਣ ਵਾਲੇ ਪ੍ਰਾਜੈਕਟ ‘ਇੰਡੀਅਨ 2’ ਵਿੱਚ ਕੰਮ ਕਰਨ ਲਈ ਤਿਆਰ ਹੈ। ਉਸ ਨੇ ਆਪਣੇ ਹਫ਼ਤੇ ਦੀ ਸ਼ੁਰੂਆਤ...
National Newsਮਾਣਹਾਨੀ ਮਾਮਲਾ: ਅਦਾਲਤ ਮੇਧਾ ਪਾਟਕਰ ਨੂੰ ਪਹਿਲੀ ਨੂੰ ਸੁਣਾਵੇਗੀ ਸਜ਼ਾGagan OberoiJune 8, 2024 by Gagan OberoiJune 8, 20240124 ਨਵੀਂ ਦਿੱਲੀ ਦਿੱਲੀ ਦੀ ਇੱਕ ਅਦਾਲਤ ਕਾਰਕੁਨ ਮੇਧਾ ਪਾਟਕਰ ਖ਼ਿਲਾਫ਼ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਤਰਫ਼ੋਂ ਦਰਜ ਕਰਵਾਏ ਗਏ ਮਾਣਹਾਨੀ ਮਾਮਲੇ ਵਿੱਚ ਪਹਿਲੀ ਜੁਲਾਈ ਨੂੰ...
International National Newsਭਾਰਤੀ ਸ਼ੇਅਰ ਬਾਜ਼ਾਰ ’ਚ ਰੌਣਕ: ਸੈਂਸੈਕਸ ਤੇ ਨਿਫਟੀ ’ਚ ਉਛਾਲGagan OberoiJune 8, 2024 by Gagan OberoiJune 8, 20240124 ਮੁੰਬਈ, 6 ਜੂਨ ਘਰੇਲੂ ਬਾਜ਼ਾਰਾਂ ਦੇ ਸੈਂਸੈਕਸ ਅਤੇ ਨਿਫਟੀ ਵਿਚ ਅੱਜ ਸ਼ੁਰੂਆਤੀ ਕਾਰੋਬਾਰ ਵਿਚ ਉਛਾਲ ਦੇਖਿਆ ਗਿਆ। ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਕੌਮੀ ਜਮਹੂਰੀ...
International Nationalਮੋਦੀ ਸਰਬਸੰਮਤੀ ਨਾਲ ਐੱਨਡੀਏ ਸੰਸਦੀ ਦਲ ਦੇ ਨੇਤਾ ਚੁਣੇ, ਸਹੁੰ ਚੁੱਕ ਸਮਾਗਮ 9 ਨੂੰGagan OberoiJune 8, 2024 by Gagan OberoiJune 8, 20240110 ਨਵੀਂ ਦਿੱਲੀ, 7 ਜੂਨ ਅੱਜ ਇਥੇ ਐੱਨਡੀਏ ਦੇ ਸੰਸਦ ਮੈਂਬਰਾਂ ਦੀ ਸੰਸਦ ਭਵਨ ਕੰਪਲੈਕਸ ’ਚ ਹੋਈ ਮੀਟਿੰਗ ਦੌਰਾਨ ਗੱਠਜੋੜ ਦੀਆਂ ਸਾਰੀਆਂ ਭਾਈਵਾਲ ਪਾਰਟੀਆਂ ਨੇ ਸਰਬਸੰਮਤੀ...
Nationalਸਾਬਕਾ ਜੱਜ ਅਭਿਜੀਤ ਗੰਗੋਪਾਧਿਆਏ ਭਾਜਪਾ ‘ਚ ਸ਼ਾਮਲ, ਸੰਦੇਸ਼ਖਾਲੀ ‘ਤੇ ਦਿੱਤਾ ਵੱਡਾ ਬਿਆਨ- ‘ਔਰਤਾਂ ਨਾਲ…’Gagan OberoiMarch 7, 2024 by Gagan OberoiMarch 7, 20240149 ਕਲਕੱਤਾ ਹਾਈ ਕੋਰਟ ਦੇ ਸਾਬਕਾ ਜੱਜ ਅਭਿਜੀਤ ਗੰਗੋਪਾਧਿਆਏ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਅੱਜ ਪੱਛਮੀ ਬੰਗਾਲ ਭਾਜਪਾ ਦੇ ਪ੍ਰਧਾਨ ਸੁਕਾਂਤ ਮਜੂਮਦਾਰ ਨੇ ਉਨ੍ਹਾਂ ਨੂੰ...
Nationalਹਰਿਆਣਾ ਬੋਰਡ ਦੀ ਪ੍ਰੀਖਿਆ ‘ਚ ਸਮੂਹਿਕ ਨਕਲ, ਵਿਦਿਆਰਥੀ ਪਾਸ ਹੋਣ ਲਈ ਕੰਧਾਂ ‘ਤੇ ਚੜ੍ਹੇGagan OberoiMarch 7, 2024 by Gagan OberoiMarch 7, 20240137 ਹਰਿਆਣਾ ‘ਚ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ‘ਚ ਨਕਲ ਦਾ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ‘ਤੇ ਫਰਜ਼ੀ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।...
Nationalਰਾਮਲਲਾ ਦੇ ਲਾਈਵ ਦਰਸ਼ਨ ਕਰਵਾ ਕੇ ਡਾਕਟਰਾਂ ਨੇ ਕੀਤੀ ਬ੍ਰੇਨ ਸਰਜਰੀGagan OberoiFebruary 26, 2024 by Gagan OberoiFebruary 26, 20240133 ਗੁੰਟੂਰ, ਆਂਧਰਾ ਪ੍ਰਦੇਸ਼ ਦੇ ਹਸਪਤਾਲ ਵਿੱਚ ਦਾਖਲ ਮਰੀਜ਼ ਦੇ ਦਿਮਾਗ ਦੀ ਗੁੰਝਲਦਾਰ ਸਰਜਰੀ ਦੌਰਾਨ ਉਸ ਨੂੰ ਵਰਚੁਅਲ ਮਾਧਿਅਮ ਰਾਹੀਂ ਸ਼੍ਰੀ ਰਾਮ ਮੰਦਿਰ ਦੀ ਪਵਿੱਤਰਤਾ ਅਤੇ...