NationalAluva Murder Case : ਬਾਲ ਦਿਵਸ ‘ਤੇ 5 ਸਾਲ ਦੀ ਮਾਸੂਮ ਬੱਚੀ ਨੂੰ ਮਿਲਿਆ ਇਨਸਾਫ਼, ਜਬਰ-ਜਨਾਹ ਤੇ ਕਤਲ ਮਾਮਲੇ ‘ਚ ਹੋਈ ਮੌਤ ਦੀ ਸਜ਼ਾGagan OberoiNovember 14, 2023 by Gagan OberoiNovember 14, 2023088 ਕੇਰਲ ਦੀ ਇੱਕ ਅਦਾਲਤ ਨੇ ਬਿਹਾਰ ਦੀ ਇੱਕ 5 ਸਾਲਾ ਮਾਸੂਮ ਬੱਚੀ ਨਾਲ ਜਬਰ-ਜਨਾਹ ਅਤੇ ਹੱਤਿਆ ਦੇ ਮਾਮਲੇ ਵਿੱਚ ਦੋਸ਼ੀ ਵਿਅਕਤੀ ਨੂੰ ਮੌਤ ਦੀ ਸਜ਼ਾ...
Nationalਭਾਰਤੀਆਂ ਨੂੰ ਲੈ ਕੇ ਤੀਜੀ ਫਲਾਈਟ ਪਹੁੰਚੀ ਦਿੱਲੀ, 197 ਲੋਕਾਂ ਦੀ ਹੋਈ ਘਰ ਵਾਪਸੀGagan OberoiOctober 18, 2023 by Gagan OberoiOctober 18, 20230102 “ਹਮਾਸ” ਦੁਆਰਾ ਕੀਤੇ ਗਏ ਹਮਲੇ ਤੋਂ ਬਾਅਦ, ਇਜ਼ਰਾਈਲ ਵਿੱਚ ਭਿਆਨਕ ਯੁੱਧ ਦੇ ਦੌਰਾਨ ਡਰ ਦੀ ਸਥਿਤੀ ਵਿੱਚੋਂ 197 ਹੋਰ ਭਾਰਤੀਆਂ ਨੂੰ ਛੁਡਵਾ ਕੇ ‘ਆਪ੍ਰੇਸ਼ਨ ਅਜੇ’...
Nationalਨਿਠਾਰੀ ਮਾਮਲੇ ‘ਚ ਸੁਰਿੰਦਰ ਕੋਲੀ ਤੇ ਮੋਨਿੰਦਰ ਸਿੰਘ ਪੰਧੇਰ ਬਰੀGagan OberoiOctober 18, 2023 by Gagan OberoiOctober 18, 20230101 ਪ੍ਰਯਾਗਰਾਜ : ਕਰੀਬ 17 ਸਾਲ ਪਹਿਲਾਂ ਦੇਸ਼ ਅਤੇ ਦੁਨੀਆ ਨੂੰ ਹਿਲਾ ਕੇ ਰੱਖ ਦੇਣ ਵਾਲੇ ਬਹੁਚਰਚਿਤ ਨਿਠਾਰੀ ਕੇਸ ਦੇ ਮੁਲਜ਼ਮ ਸੁਰਿੰਦਰ ਕੋਲੀ ਅਤੇ ਮੋਨਿੰਦਰ ਸਿੰਘ...
Nationalਸੁਪਰੀਮ ਕੋਰਟ ਨੇ ਸਮਲਿੰਗੀ ਵਿਆਹ ਦੇ ਮੁੱਦੇ ਤੇ ਆਖੀ ਵੱਡੀ ਗਲGagan OberoiOctober 18, 2023 by Gagan OberoiOctober 18, 20230126 ਨਵੀਂ ਦਿੱਲੀ : ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਨੂੰ ਲੈ ਕੇ ਸੁਪਰੀਮ ਕੋਰਟ ‘ਚ 5 ਜੱਜਾਂ ਦੀ ਸੰਵਿਧਾਨਕ ਬੈਂਚ ਆਪਣਾ ਫੈਸਲਾ ਸੁਣਾ ਰਹੀ ਹੈ।...
Nationalਇਜ਼ਰਾਈਲ ਦੀ ਜੰਗ ਨੇ ਭਾਰਤ ‘ਚ ਵਧਾਇਆ ਤਣਾਅ, ਕਈ ਸੂਬਿਆਂ ‘ਚ ਅਲਰਟGagan OberoiOctober 18, 2023 by Gagan OberoiOctober 18, 20230139 ਨਵੀਂ ਦਿੱਲੀ : ਦਿੱਲੀ ਤੋਂ ਤੇਲ ਅਵੀਵ ਦੀ ਦੂਰੀ 4 ਹਜ਼ਾਰ ਕਿਲੋਮੀਟਰ ਤੋਂ ਵੱਧ ਹੈ, ਪਰ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦਾ ਅਸਰ ਇੱਥੇ ਵੀ...
National Newsਰਾਘਵ ਚੱਢਾ ਨੂੰ ਦਿੱਲੀ ਹਾਈ ਕੋਰਟ ਤੋਂ ਵੱਡੀ ਰਾਹਤ, ਸਰਕਾਰੀ ਬੰਗਲਾ ਮਾਮਲੇ ‘ਚ ਸੁਣਾਇਆ ਇਹ ਫੈਸਲਾGagan OberoiOctober 17, 2023October 17, 2023 by Gagan OberoiOctober 17, 2023October 17, 20230107 ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ (Raghav Chadha) ਨੂੰ ਦਿੱਲੀ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਨੂੰ ਮੌਜੂਦਾ ਟਾਈਪ – 7 ਸਰਕਾਰੀ...
International Nationalਜਦੋਂ ਲਾਸ਼ਾਂ ਦੇ ਢੇਰ ਵਿੱਚੋਂ ਇੱਕ ਨੇ ਫੜ ਲਿਆ ਸੀ ਬਚਾਉਣ ਵਾਲੇ ਦਾ ਪੈਰ ! ਹਾਦਸੇ ਤੋਂ ਬਾਅਦ ਰੈਸਕਿਊ ਅਪਰੇਸ਼ਨ ਦੀ ਖੌਫਨਾਕ ਕਹਾਣੀGagan OberoiJune 7, 2023 by Gagan OberoiJune 7, 20230111 ਓਡੀਸ਼ਾ ਰੇਲ ਹਾਦਸੇ ਦੇ ਕੁਝ ਘੰਟਿਆਂ ਬਾਅਦ, ਇੱਕ ਬਚਾਅ ਕਰਨ ਵਾਲਾ ਸਖ਼ਸ਼ ਉਦੋਂ ਕੰਬ ਗਿਆ ਜਦੋਂ ਕਿਸੇ ਨੇ ਲਾਸ਼ਾਂ ਦੇ ਢੇਰ ਵਿੱਚ ਉਸਦੀ ਲੱਤ ਫੜ...
International NationalUS : ਅਮਰੀਕਾ ਦੇ ਸਭ ਤੋਂ ਖ਼ਤਰਨਾਕ ਜਾਸੂਸ ਦੀ ਜੇਲ੍ਹ ‘ਚ ਹੋਈ ਮੌਤ, 20 ਸਾਲ ਤੱਕ ਰੂਸ ਲਈ ਕੀਤੀ ਜਾਸੂਸੀ ,ਕੱਟ ਰਿਹਾ ਸੀ ਉਮਰ ਕੈਦ ਦੀ ਸਜ਼ਾGagan OberoiJune 7, 2023 by Gagan OberoiJune 7, 20230152 FBI ਦੇ ਸਾਬਕਾ ਏਜੰਟ ਰਾਬਰਟ ਹੈਨਸਨ ਦੀ ਸੋਮਵਾਰ ਨੂੰ ਜੇਲ੍ਹ ਵਿੱਚ ਮੌਤ ਹੋ ਗਈ ਹੈ। ਅਮਰੀਕੀ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਅਮਰੀਕੀ ਅਧਿਕਾਰੀਆਂ...
International National News Punjabਸਿੱਧੂ ਮੂਸੇਵਾਲੇ ਦਾ ਪਿਸਤੌਲ ਤੇ ਦੋ ਮੋਬਾਈਲ ਫੋਨ ਪਰਿਵਾਰ ਨੂੰ ਸੌਂਪੇ, ਅਦਾਲਤ ਨੇ ਲਾਈ ਇਹ ਸ਼ਰਤGagan OberoiJune 7, 2023 by Gagan OberoiJune 7, 20230137 ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਇੱਕ ਸਾਲ ਬਾਅਦ ਪਰਿਵਾਰ ਨੂੰ ਅਦਾਲਤ ਵਿੱਚੋਂ ਉਸ ਦਾ ਪਿਸਤੌਲ ਤੇ ਦੋ ਮੋਬਾਈਲ ਫੋਨ ਵਾਪਸ ਮਿਲ ਗਏ...
National News Punjabਪੰਜਾਬੀਆਂ ਲਈ ਖਤਰੇ ਦੀ ਘੰਟੀ! ਮਾਂ ਬੋਲੀ ਪੰਜਾਬੀ ਬਾਰੇ ਹੋਸ਼ ਉਡਾਉਣ ਵਾਲੀ ਅਸਲੀਅਤ ਆਈ ਸਾਹਮਣੇGagan OberoiJune 7, 2023 by Gagan OberoiJune 7, 20230133 ਪੰਜਾਬੀਆਂ ਲਈ ਖਤਰੇ ਦੀ ਘੰਟੀ ਹੈ। ਪੈਸੇ ਦੀ ਦੌੜ ਤੇ ਸਰਕਾਰਾਂ ਦੀ ਨਾਲਾਇਕੀ ਕਰਕੇ ਅਗਲੀਆਂ ਪੀੜ੍ਹੀਆਂ ਮਾਂ ਬੋਲੀ ਤੋਂ ਕੋਹਾਂ ਦੂਰ ਜਾ ਰਹੀਆਂ ਹਨ। ਇੱਕ...