Internationalਮੀਡੀਆ ਮੁਗਲ Rupert Murdoch 91 ਸਾਲ ਦੀ ਉਮਰ ‘ਚ ਚੌਥੀ ਵਾਰ ਲੈਣਗੇ ਤਲਾਕ, ਆਪਣੀ 30 ਸਾਲ ਛੋਟੀ ਪਤਨੀ ਤੋਂ ਹੋਣਗੇ ਵੱਖGagan OberoiJune 23, 2022 by Gagan OberoiJune 23, 2022096 ਆਸਟ੍ਰੇਲੀਅਨ-ਅਮਰੀਕੀ ਉਦਯੋਗਪਤੀ ਤੇ ਮੀਡੀਆ ਮੁਗਲ, ਦੁਨੀਆ ਭਰ ਵਿੱਚ ਮਸ਼ਹੂਰ ਰੂਪਾਰਡ ਮਰਡੋਕ 91 ਸਾਲ ਦੀ ਉਮਰ ਵਿੱਚ ਚੌਥੀ ਵਾਰ ਤਲਾਕ ਲੈਣ ਜਾ ਰਹੇ ਹਨ। ਰੂਪਾਰਡ ਮਰਡੋਕ...
Internationalਦੁਨੀਆ ਭਰ ‘ਚ ਮਹਿੰਗਾਈ ਨੇ ਮਚਾਈ ਤਬਾਹੀ, ਅਮਰੀਕਾ ਤੋਂ ਬਾਅਦ ਬ੍ਰਿਟੇਨ ‘ਚ ਵੀ ਟੁੱਟਿਆ 40 ਸਾਲਾਂ ਦਾ ਰਿਕਾਰਡGagan OberoiJune 22, 2022 by Gagan OberoiJune 22, 20220208 ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆ ਮਹਿੰਗਾਈ ਦੀ ਲਪੇਟ ਵਿੱਚ ਆ ਰਹੀ ਹੈ। ਮਹਿੰਗਾਈ ਹਰ ਗੁਜ਼ਰਦੇ ਦਿਨ ਦੇ ਨਾਲ ਨਵੇਂ ਰਿਕਾਰਡ ਬਣਾ ਰਹੀ ਹੈ। ਸਭ...
InternationalAfghanistan Earthquake: ਅਫਗਾਨਿਸਤਾਨ ‘ਚ ਭੂਚਾਲ ਦੇ ਜ਼ਬਰਦਸਤ ਝਟਕੇ, ਮਰਨ ਵਾਲਿਆਂ ਦੀ ਗਿਣਤੀ 1000 ਤੋਂ ਪਾਰ; ਪਾਕਿਸਤਾਨ ‘ਚ ਹਿੱਲੀ ਧਰਤੀGagan OberoiJune 22, 2022 by Gagan OberoiJune 22, 20220229 ਬੁੱਧਵਾਰ ਤੜਕੇ ਅਫਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਯੂ.ਐੱਸ.ਜੀ.ਐੱਸ. (ਯੂ.ਐੱਸ. ਜੀਓਲਾਜੀਕਲ ਸਰਵੇ) ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਰਿਕਟਰ ਪੈਮਾਨੇ ‘ਤੇ ਇਸ...
Internationalਮੈਲਬਰਨ ‘ਚ ਹਾਕੀ ਕੱਪ 23 ਤੋਂ 25 ਸਤੰਬਰ ਤੱਕ, ਉਲੰਪੀਅਨ ਪਰਗਟ ਸਿੰਘ ਬਤੌਰ ਮੁੱਖ ਮਹਿਮਾਨ ਟੂਰਨਾਮੈਂਟ ‘ਚ ਕਰਨਗੇ ਸ਼ਿਰਕਤGagan OberoiJune 21, 2022 by Gagan OberoiJune 21, 20220219 ਇੱਥੋਂ ਦੇ ਮੈਲਬੋਰਨ ਸਪੋਰਟਸ ਸੈਂਟਰ ਪਾਰਕਵਿਲੇ ਦੇ ਐਸਟਰੋਟਰਫ ਮੈਦਾਨ ਤੇ ਪਹਿਲਾ ਮੈਲਬੋਰਨ ਹਾਕੀ ਕੱਪ 23 ਤੋਂ 25 ਸਤੰਬਰ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਸ...
InternationalWashington DC Shooting : ਵ੍ਹਾਈਟ ਹਾਊਸ ਨੇੜੇ ਚੱਲੀਆਂ ਗੋਲ਼ੀਆਂ, ਇਕ ਦੀ ਮੌਤ; ਪੁਲਿਸ ਅਧਿਕਾਰੀ ਸਮੇਤ 3 ਲੋਕ ਜ਼ਖ਼ਮੀGagan OberoiJune 20, 2022 by Gagan OberoiJune 20, 20220239 Washington DC Shooting : ਵਾਸ਼ਿੰਗਟਨ ਡੀਸੀ ‘ਚ ਯੂ ਸਟ੍ਰੀਟ ਨਾਰਥਵੈਸਟ (U Street Northwest in Washington, DC) ‘ਤੇ ਇਕ ਸੰਗੀਤ ਪ੍ਰੋਗਰਾਮ ‘ਚ ਇਕ ਪੁਲਿਸ ਅਧਿਕਾਰੀ ਸਮੇਤ...
InternationalRussia Ukraine War : ਨਾਟੋ ਮੁਖੀ ਦੀ ਚਿਤਾਵਨੀ – ਯੂਕਰੇਨ ‘ਚ ਜੰਗ ਸਾਲਾਂ ਤਕ ਰਹਿ ਸਕਦੀ ਹੈ ਜਾਰੀGagan OberoiJune 20, 2022 by Gagan OberoiJune 20, 20220198 ਨਾਟੋ ਮੁਖੀ ਨੇ ਐਤਵਾਰ ਨੂੰ ਕਿਹਾ ਕਿ ਯੂਕਰੇਨ ਵਿੱਚ ਜੰਗ ਸਾਲਾਂ ਤੱਕ ਜਾਰੀ ਰਹਿ ਸਕਦੀ ਹੈ। ਉਸਨੇ ਯੂਕਰੇਨ ਦੇ ਸਹਿਯੋਗੀਆਂ ਤੋਂ ਲਗਾਤਾਰ ਸਮਰਥਨ ਦੀ ਮੰਗ...
InternationalChina Missile Test : ਹੁਣ ਦੁਸ਼ਮਣ ਦੀ ਮਿਜ਼ਾਈਲ ਨੂੰ ਅੱਧ-ਹਵਾ ‘ਚ ਸੁੱਟੇਗਾ ਚੀਨ – ਮਿਜ਼ਾਈਲ ਟੈਸਟ ‘ਚ ਕੀਤਾ ਦਾਅਵਾGagan OberoiJune 20, 2022 by Gagan OberoiJune 20, 20220213 ਚੀਨ ਲਗਾਤਾਰ ਆਪਣੀ ਫੌਜੀ ਤਾਕਤ ਵਧਾ ਰਿਹਾ ਹੈ। ਨਿਊਜ਼ ਏਜੰਸੀ ਏਪੀ ਦੀ ਰਿਪੋਰਟ ਮੁਤਾਬਕ ਚੀਨ ਨੇ ਦੁਸ਼ਮਣ ਦੀ ਮਿਜ਼ਾਈਲ ਦਾ ਮੱਧ ਹਵਾ ‘ਚ ਸਫਲ ਪ੍ਰੀਖਣ...
InternationalWorld News: ਸਾਈਕਲ ਤੋਂ ਡਿੱਗੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ,ਉੱਠ ਕੇ ਕਿਹਾ- ਮੈਂ ਠੀਕ ਹਾਂ|Gagan OberoiJune 19, 2022 by Gagan OberoiJune 19, 20220124 ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਸ਼ਨਿਚਰਵਾਰ ਨੂੰ ਡਿੱਗ ਪਏ. ਬਾਇਡਨ ਸਾਈਕਲ ਚਲਾ ਰਹੇ ਸੀ, ਜਿਵੇਂ ਹੀ ਉਸਨੇ ਬ੍ਰੇਕ ਲਗਾਉਣਾ ਬੰਦ ਕਰ ਦਿੱਤਾ, ਉਹ ਆਪਣਾ ਸੰਤੁਲਨ ਗੁਆ...
InternationalKarte Parwan Gurdwara Attack : ਤਾਲਿਬਾਨ ਦੇ ਨਿਸ਼ਾਨੇ ‘ਤੇ ਰਿਹਾ ਹੈ ‘ਕਰਤੇ ਪਰਵਾਨ’ ਗੁਰਦੁਆਰਾ |Gagan OberoiJune 19, 2022 by Gagan OberoiJune 19, 20220216 ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਕਾਰਤੇ ਪਰਵਾਨ ਗੁਰਦੁਆਰੇ ‘ਤੇ ਇਕ ਵਾਰ ਫਿਰ ਅੱਤਵਾਦੀਆਂ ਨੇ ਹਮਲਾ ਕੀਤਾ ਹੈ। ਇਸ ਹਮਲੇ ਵਿੱਚ ਕਈ ਸਿੱਖਾਂ ਦੇ ਮਾਰੇ ਜਾਣ...
InternationalRussia Ukraine War : ਨਾਟੋ ਮੁਖੀ ਦੀ ਚਿਤਾਵਨੀ – ਯੂਕਰੇਨ ‘ਚ ਜੰਗ ਸਾਲਾਂ ਤਕ ਰਹਿ ਸਕਦੀ ਹੈ ਜਾਰੀGagan OberoiJune 19, 2022 by Gagan OberoiJune 19, 20220227 ਨਾਟੋ ਮੁਖੀ ਨੇ ਐਤਵਾਰ ਨੂੰ ਕਿਹਾ ਕਿ ਯੂਕਰੇਨ ਵਿੱਚ ਜੰਗ ਸਾਲਾਂ ਤੱਕ ਜਾਰੀ ਰਹਿ ਸਕਦੀ ਹੈ। ਉਸਨੇ ਯੂਕਰੇਨ ਦੇ ਸਹਿਯੋਗੀਆਂ ਤੋਂ ਲਗਾਤਾਰ ਸਮਰਥਨ ਦੀ ਮੰਗ...