InternationalAmerica : ਭਾਰਤੀ ਮੂਲ ਦਾ ਅਮਰੀਕੀ ਨਾਗਰਿਕ ਗ੍ਰਿਫ਼ਤਾਰ, ਬੇਟੇ ਨੂੰ ਤਲਾਕ ਦੇਣ ਤੋਂ ਦੁਖੀ ਸਹੁਰੇ ਨੇ ਨੂੰਹ ਨੂੰ ਮਾਰੀ ਗੋਲ਼ੀGagan OberoiOctober 7, 2022 by Gagan OberoiOctober 7, 20220186 ਅਮਰੀਕਾ ਦੇ ਕੈਲੀਫੋਰਨੀਆ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ 74 ਸਾਲਾ ਭਾਰਤੀ-ਅਮਰੀਕੀ ਵਿਅਕਤੀ ਨੇ ਆਪਣੀ ਹੀ ਨੂੰਹ ਦੀ ਗੋਲ਼ੀ ਮਾਰ ਕੇ...
Internationalਈਰਾਨ ‘ਚ ਹਿਜਾਬ ਮਾਮਲਾ : ਬੀਮਾਰੀ ਨਾਲ ਹੋਈ ਮਹਿਸਾ ਅਮੀਨੀ ਦੀ ਮੌਤ, ਮੈਡੀਕਲ ਰਿਪੋਰਟ ਦਾ ਦਾਅਵਾGagan OberoiOctober 7, 2022 by Gagan OberoiOctober 7, 20220168 ਈਰਾਨ ਨੇ ਸ਼ੁੱਕਰਵਾਰ ਨੂੰ ਮੈਡੀਕਲ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮਹਿਸਾ ਅਮੀਨੀ ਦੀ ਮੌਤ ਬੀਮਾਰੀ ਨਾਲ ਹੋਈ ਨਾ ਕਿ ਹਿਰਾਸਤ ਦੌਰਾਨ ਕਿਸੇ ਤਰ੍ਹਾਂ...
InternationalIran Hijab Row: ਈਰਾਨ ‘ਚ ਹਿਜਾਬ ਵਿਵਾਦ ਗਰਮਾਇਆ, ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹਿੰਸਕ ਝੜਪਾਂ ‘ਚ 19 ਲੋਕਾਂ ਦੀ ਮੌਤGagan OberoiOctober 2, 2022 by Gagan OberoiOctober 2, 20220191 ਈਰਾਨ ਵਿਚ 22 ਸਾਲਾ ਲੜਕੀ ਮਾਹਸਾ ਅਮੀਨੀ ਦੀ ਮੌਤ ਤੋਂ ਬਾਅਦ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪਾਂ ਹੋਈਆਂ ਹਨ। ਸ਼ੁੱਕਰਵਾਰ ਨੂੰ ਪੁਲਿਸ...
InternationalPakistan : ਪਾਕਿਸਤਾਨੀ ਫ਼ੌਜ ਮੁਖੀ ਜਨਰਲ ਬਾਜਵਾ ਅਮਰੀਕਾ ਦੌਰੇ ‘ਤੇ, ਬਾਇਡਨ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਦੀ ਸੰਭਾਵਨਾGagan OberoiOctober 2, 2022 by Gagan OberoiOctober 2, 20220207 ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਲਗਪਗ ਇਕ ਹਫ਼ਤੇ ਦੇ ਅਮਰੀਕਾ ਦੌਰੇ ‘ਤੇ ਪਹੁੰਚੇ ਹਨ। ਇਸ ਦੌਰਾਨ ਉਹ ਬਾਇਡਨ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ...
Internationalਯੂਕਰੇਨ ਦੇ ਕਿਹੜੇ ਇਲਾਕੇ ‘ਤੇ ਹੈ ਹੁਣ ਰੂਸ ਦੀ ਨਜ਼ਰ, ਜਲਦ ਖ਼ਤਮ ਨਹੀਂ ਹੋਣ ਵਾਲੀ ਇਹ ਜੰਗ, ਮਾਸਕੋ ਨੇ ਦਿੱਤਾ ਸਪੱਸ਼ਟ ਸੰਕੇਤGagan OberoiOctober 2, 2022 by Gagan OberoiOctober 2, 20220107 ਰੂਸ ਵੱਲੋਂ ਯੂਕਰੇਨ ਦੇ ਚਾਰ ਸੂਬਿਆਂ ਨੂੰ ਆਪਣੇ ਨਾਲ ਜੋੜਨ ਤੋਂ ਬਾਅਦ ਕੀਤਾ ਗਿਆ ਐਲਾਨ ਇਸ ਜੰਗ ਦੇ ਜਲਦੀ ਖ਼ਤਮ ਨਾ ਹੋਣ ਦਾ ਸਿੱਧਾ ਸੰਕੇਤ...
Internationalਸੂਫ਼ੀ ਧਾਰਮਿਕ ਗੁਰੂ ਬੋਲੇ-ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ‘ਤੇ ਜਾਣਾ ਹਰਾਮ, ਨਰਿੰਦਰ ਮੋਦੀ ਫਿਰ ਬਣਨਗੇ ਪ੍ਰਧਾਨ ਮੰਤਰੀGagan OberoiOctober 2, 2022 by Gagan OberoiOctober 2, 20220152 ਹਰਿਆਣਾ ਹਜ ਕਮੇਟੀ ਦੇ ਮੈਂਬਰ ਅਤੇ ਸੂਫ਼ੀ ਧਾਰਮਿਕ ਗੁਰੂ ਦਰਗਾਹ ਹਜ਼ਰਤ ਖ਼ਵਾਜਾ ਸ਼ਮਸੁਦੀਨ ਤੁਰਕ ਪਾਣੀਪਤ ਸ਼ਾਹ ਵਿਲਾਇਤ ਦੇ ਸੱਜਣਾਂਸ਼ੀਨ ਸਈਅਦ ਮੇਰਾਜ ਹੁਸੈਨ ਸਾਬਰੀ ਨੇ ਕਾਂਗਰਸ...
Internationalਅਲ-ਜ਼ਵਾਹਿਰੀ ‘ਤੇ ਹਮਲੇ ਦੀ ਇਜਾਜ਼ਤ ਦੇਣ ਲਈ ਅਮਰੀਕਾ ਤੋਂ ਲੱਖਾਂ ਡਾਲਰ ਲਏ ਪਾਕਿਸਤਾਨ ਨੇ, ਤਾਲਿਬਾਨ ਦਾ ਦਾਅਵਾGagan OberoiSeptember 29, 2022 by Gagan OberoiSeptember 29, 20220110 ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ ਅਲਕਾਇਦਾ ਦੇ ਮੁਖੀ ਅਯਮਨ ਅਲ-ਜ਼ਵਾਹਿਰੀ ਨੂੰ ਮਾਰਨ ਵਾਲੇ ਅਮਰੀਕੀ ਡਰੋਨ ਹਮਲੇ ‘ਤੇ ਅਮਰੀਕੀ ਹਵਾਈ ਹਮਲੇ ਦੀ ਇਜਾਜ਼ਤ ਦੇਣ ਦੇ...
InternationalGreen Card Bill: ਅਮਰੀਕੀ ਸੈਨੇਟ ‘ਚ ਗ੍ਰੀਨ ਕਾਰਡ ਸੋਧ ਬਿੱਲ ਪੇਸ਼, ਭਾਰਤ ਸਮੇਤ 80 ਲੱਖ ਪਰਵਾਸੀ ਰਹੇ ਹਨ ਉਡੀਕGagan OberoiSeptember 29, 2022 by Gagan OberoiSeptember 29, 20220198 ਅਮਰੀਕੀ ਸੈਨੇਟ ਵਿੱਚ ਚਾਰ ਸੀਨੀਅਰ ਡੈਮੋਕ੍ਰੇਟ ਸੈਨੇਟਰਾਂ ਨੇ ਬੁੱਧਵਾਰ ਨੂੰ ਗ੍ਰੀਨ ਕਾਰਡ ਵੀਜ਼ਾ ‘ਤੇ ਇਮੀਗ੍ਰੇਸ਼ਨ ਕਾਨੂੰਨ ਨਵਿਆਉਣ ਵਾਲਾ ਬਿੱਲ ਪੇਸ਼ ਕੀਤਾ। ਇੱਕ ਵਾਰ ਇਸ ਦੇ...
Internationalਨਾਸਾ ਨੂੰ ਆਖਿਰ ਹੁਣ ਕਿਸ ਡਰ ਤੋਂ ਵਾਪਸ ਲੈਣਾ ਪਿਆ Artemis-1 ਮਿਸ਼ਨ, ਜਾਣੋ ਅੱਗੇ ਕੀ ਹੋਵੇਗਾGagan OberoiSeptember 27, 2022 by Gagan OberoiSeptember 27, 20220186 ਅਮਰੀਕੀ ਪੁਲਾੜ ਏਜੰਸੀ ਨਾਸਾ ਨੂੰ ਆਪਣਾ ਬਹੁ-ਪ੍ਰਤੀਤ ਮਿਸ਼ਨ ਆਰਟੇਮਿਸ-1 ਮਿਸ਼ਨ ਵਾਪਸ ਲੈਣਾ ਪਿਆ ਹੈ। ਇਹ ਪੁਲਾੜ ਏਜੰਸੀ ਲਈ ਇਕ ਸੁਪਨੇ ਦੇ ਸੱਚ ਹੋਣ ਵਾਂਗ ਹੈ।...
International Newsਨੇਪਾਲ ਦੀ ਰਾਸ਼ਟਰਪਤੀ ਨੇ ਨਾਗਰਿਕਤਾ ਬਿੱਲ ਨੂੰ ਨਹੀਂ ਦਿੱਤੀ ਮਨਜ਼ੂਰੀ, ਸੰਵਿਧਾਨਕ ਸੰਕਟ ਦੇ ਆਸਾਰGagan OberoiSeptember 21, 2022September 21, 2022 by Gagan OberoiSeptember 21, 2022September 21, 20220126 ਨੇਪਾਲ ਦੀ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਨੇ ਨਾਗਰਿਕਤਾ ਬਿੱਲ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਨਾਲ ਨੇਪਾਲ ’ਚ ਸੰਵਿਧਾਨਕ ਸੰਕਟ ਗੰਭੀਰ ਹੋਣ...