InternationalTrump Daughter Wedding: ਡੋਨਾਲਡ ਟਰੰਪ ਦੀ ਧੀ ਟਿਫਨੀ ਨੇ ਬੁਆਏਫ੍ਰੈਂਡ ਮਾਈਕਲ ਬੋਲੋਸ ਨਾਲ ਕੀਤਾ ਵਿਆਹ, ਇੱਥੇ ਦੇਖੋ ਫੋਟੋਆਂGagan OberoiNovember 13, 2022 by Gagan OberoiNovember 13, 20220122 ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਟਿਫਨੀ ਟਰੰਪ ਨੇ ਐਤਵਾਰ ਨੂੰ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਮਾਈਕਲ ਬੋਲੋਸ ਨਾਲ ਵਿਆਹ ਕਰਵਾ ਲਿਆ। ਪੇਜ...
InternationalFear of terrorist conspiracy : ਉਦੈਪੁਰ-ਅਹਿਮਦਾਬਾਦ ਰੇਲਵੇ ਟ੍ਰੈਕ ‘ਤੇ ਧਮਾਕੇ ਤੋਂ ਬਾਅਦ ਮਚੀ ਭੱਜ-ਦੌੜ, ATS ਨੇ ਸ਼ੁਰੂ ਕੀਤੀ ਜਾਂਚGagan OberoiNovember 13, 2022 by Gagan OberoiNovember 13, 20220184 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 13 ਦਿਨ ਪਹਿਲਾਂ ਉਦਘਾਟਨ ਕੀਤੇ ਗਏ ਉਦੈਪੁਰ-ਅਹਿਮਦਾਬਾਦ ਬਰਾਡ ਗੇਜ ਰੇਲਵੇ ਲਾਈਨ ਨੂੰ ਉਡਾਉਣ ਦੀ ਖ਼ਤਰਨਾਕ ਸਾਜ਼ਿਸ਼ ਰਚੀ ਗਈ ਹੈ। ਬਦਮਾਸ਼ਾਂ...
InternationalJaishankar Russia Visits : ਜੈਸ਼ੰਕਰ ਨੇ ਕਿਹਾ- ਭਾਰਤ ਤੇ ਰੂਸ ਦਰਮਿਆਨ ਮਹੱਤਵਪੂਰਨ ਸਬੰਧ, ਲਾਵਰੋਵ ਨਾਲ ਕਈ ਮੁੱਦਿਆਂ ‘ਤੇ ਕੀਤੀ ਗੱਲਬਾਤGagan OberoiNovember 8, 2022 by Gagan OberoiNovember 8, 20220191 ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਮੰਗਲਵਾਰ ਨੂੰ ਮਾਸਕੋ ‘ਚ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਗੱਲਬਾਤ ‘ਚ ਕਿਹਾ ਕਿ ਭਾਰਤ ਅਤੇ ਰੂਸ ਵਿਚਾਲੇ ਮਹੱਤਵਪੂਰਨ ਅਤੇ...
Internationalਇਮਰਾਨ ਖ਼ਾਨ ਦਾ ਦਾਅਵਾ – ਕਈ ਮਹੀਨੇ ਪਹਿਲਾਂ ਰਚੀ ਗਈ ਸੀ ਮੈਨੂੰ ਮਾਰਨ ਦੀ ਸਾਜ਼ਿਸ਼, ਵਾਲ-ਵਾਲ ਬਚਿਆ, ਲੱਤ ‘ਤੇ ਲੱਗੀਆਂ 3 ਗੋਲ਼ੀਆਂGagan OberoiNovember 8, 2022 by Gagan OberoiNovember 8, 20220129 ਪਾਕਿਸਤਾਨ ਦੀ ਰਾਜਨੀਤੀ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਮਾਰਨ ਦੀ ਸਾਜ਼ਿਸ਼ 2 ਮਹੀਨੇ ਪਹਿਲਾਂ ਰਚੀ ਗਈ...
InternationalFBI Alert : ਅਮਰੀਕਾ ‘ਚ ਯਹੂਦੀਆਂ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ‘ਤੇ ਹਮਲੇ ਦਾ ਖਤਰਾ, FBI ਨੇ ਜਾਰੀ ਕੀਤਾ ਇਹ ਅਲਰਟGagan OberoiNovember 4, 2022 by Gagan OberoiNovember 4, 20220184 ਅਮਰੀਕਾ ਵਿਚ ਯਹੂਦੀ ਮੰਦਰਾਂ ‘ਤੇ ਹਮਲਾ ਹੋ ਸਕਦਾ ਹੈ। ਯੂਐਸ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਨੇ ਨਿਊਜਰਸੀ ਦੇ ਸਿਨੇਗੋਗ (ਯਹੂਦੀ ਪੂਜਾ ਸਥਾਨ) ‘ਤੇ ਸੰਭਾਵਿਤ ਹਮਲੇ...
InternationalImran khan Injured: ਇਮਰਾਨ ਖਾਨ ਨੇ ਤਿੰਨ ਲੋਕਾਂ ‘ਤੇ ਹੱਤਿਆ ਦੀ ਕੋਸ਼ਿਸ਼ ਦਾ ਲਗਾਇਆ ਦੋਸ਼, ਸ਼ਾਹਬਾਜ਼ ਸ਼ਰੀਫ ਦਾ ਵੀ ਲਿਆ ਨਾਂGagan OberoiNovember 4, 2022 by Gagan OberoiNovember 4, 20220197 ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਸੀਨੀਅਰ ਨੇਤਾਵਾਂ ਨੇ ਵੀਰਵਾਰ ਨੂੰ ਕਿਹਾ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਮੰਨਣਾ ਹੈ ਕਿ ਜਿਸ ਹਮਲੇ ‘ਚ ਗੋਲੀਆਂ...
InternationalBloody History of Pakistan: ਇਮਰਾਨ ਖਾਨ ਤੋਂ ਪਹਿਲਾਂ ਪਾਕਿਸਤਾਨ ‘ਚ ਮਾਰੀਆਂ ਗਈਆਂ ਸਨ ਇਨ੍ਹਾਂ ਦਿੱਗਜ ਨੇਤਾਵਾਂ ਨੂੰ ਗੋਲ਼ੀਆਂGagan OberoiNovember 4, 2022 by Gagan OberoiNovember 4, 20220202 ਪਾਕਿਸਤਾਨ ‘ਚ ਲਾਂਗ ਮਾਰਚ ਕੱਢ ਰਹੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਗੋਲੀਬਾਰੀ ‘ਚ ਜ਼ਖਮੀ ਹੋ ਗਏ। ਉਹ ਸੁਰੱਖਿਅਤ ਹਨ, ਪਰ ਇਹ ਘਟਨਾ ਇਕ ਵਾਰ ਫਿਰ...
InternationalNATO : ਫਿਨਲੈਂਡ ਨੇ ਹੰਗਰੀ ਤੇ ਤੁਰਕੀ ਨੂੰ ਨਾਟੋ ਦੀਆਂ ਅਰਜ਼ੀਆਂ ਸਵੀਕਾਰ ਕਰਨ ਦੀ ਕੀਤੀ ਅਪੀਲGagan OberoiNovember 1, 2022 by Gagan OberoiNovember 1, 20220192 ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਾਰਿਨ ਨੇ ਹੰਗਰੀ ਅਤੇ ਤੁਰਕੀ ਨੂੰ ਨਾਟੋ ਦੀ ਮੈਂਬਰਸ਼ਿਪ ਲਈ ਅਪੀਲ ਕੀਤੀ ਹੈ। ਮੰਗਲਵਾਰ ਨੂੰ, ਉਸਨੇ ਹੰਗਰੀ ਅਤੇ ਤੁਰਕੀ ਨੂੰ...
InternationalEarth Magnetic Field Sound : ਧਰਤੀ ਦੇ ਮੈਗਨੈਟਿਕ ਫੀਲਡ ਤੋਂ ਆ ਰਹੀ ਡਰਾਉਣੀ ਆਵਾਜ਼, ਸਪੇਸ ਏਜੰਸੀ ਨੇ ਜਾਰੀ ਕੀਤਾ ਆਡੀਓGagan OberoiNovember 1, 2022 by Gagan OberoiNovember 1, 20220189 ਧਰਤੀ ਦੇ ਚੁੰਬਕੀ ਖੇਤਰ (Earth Magnetic Field) ਵਿੱਚ ਬਹੁਤ ਸਾਰੀਆਂ ਵਿਗਿਆਨਕ ਘਟਨਾਵਾਂ ਵਾਪਰਦੀਆਂ ਹਨ। ਇਹ ਧਰਤੀ ਨੂੰ ਬ੍ਰਹਿਮੰਡੀ ਕਿਰਨਾਂ ਅਤੇ ਸੂਰਜ ਦੀਆਂ ਕਿਰਨਾਂ ਤੋਂ ਬਚਾਉਂਦਾ...
InternationalHalloween Stampede : ਪੁਲਿਸ ਮੁਖੀ ਨੇ ਹਾਦਸੇ ਦੀ ਜ਼ਿੰਮੇਵਾਰੀ ਲਈ, ਗ੍ਰਹਿ ਮੰਤਰਾਲੇ ਨੇ ਦੇਸ਼ ਤੋਂ ਮੰਗੀ ਮਾਫ਼ੀGagan OberoiNovember 1, 2022 by Gagan OberoiNovember 1, 20220189 ਦੱਖਣੀ ਕੋਰੀਆ ਦੇ ਪੁਲਿਸ ਮੁਖੀ ਨੇ ਮੰਗਲਵਾਰ ਨੂੰ ਸਿਓਲ ਵਿੱਚ ਹੇਲੋਵੀਨ ਤਿਉਹਾਰ ਦੇ ਜਸ਼ਨ ਦੌਰਾਨ ਵਾਪਰੇ ਇੱਕ ਹਾਦਸੇ ਦੀ ਜ਼ਿੰਮੇਵਾਰੀ ਲਈ ਹੈ। ਉਸਨੇ ਮੰਨਿਆ ਕਿ...