InternationalCongo Attack : ਪੂਰਬੀ ਕਾਂਗੋ ‘ਚ ਇਸਲਾਮਿਕ ਅੱਤਵਾਦੀ ਹਮਲਾ, 23 ਲੋਕਾਂ ਦੀ ਮੌਤ, ਕਈ ਲਾਪਤਾ, ਸਹਿਯੋਗੀ ਲੋਕਤੰਤਰੀ ਬਲਾਂ ਨੇ ਲਈ ਜ਼ਿੰਮੇਵਾਰੀGagan OberoiNovember 14, 2023 by Gagan OberoiNovember 14, 20230102 ਡੈਮੋਕ੍ਰੇਟਿਕ ਰੀਪਬਲਿਕ ਆਫ ਕਾਂਗੋ ਦੇ ਇਕ ਪਿੰਡ ‘ਚ ਐਤਵਾਰ ਦੇਰ ਰਾਤ ਹੋਏ ਅੱਤਵਾਦੀ ਹਮਲੇ ‘ਚ ਕਰੀਬ 23 ਲੋਕ ਮਾਰੇ ਗਏ। ਇੱਕ ਸਥਾਨਕ ਅਧਿਕਾਰੀ ਅਤੇ ਇੱਕ...
InternationalLondon : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਮਿਲਿਆ ਪਹਿਲਾ ਅਵਿਸ਼ਵਾਸ ਪੱਤਰ, ਟੋਰੀ ਐੱਮਪੀ ਨੇ ਕਿਹਾ- ‘ਬਹੁਤ ਹੋ ਗਿਆ…ਹੁਣ ਜਾਣ ਦਾ ਆ ਗਿਆ ਸਮਾਂ’Gagan OberoiNovember 14, 2023 by Gagan OberoiNovember 14, 2023099 ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਕੈਬਨਿਟ ਵਿਚ ਫੇਰਬਦਲ ਵਿਚ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਬਰਖ਼ਾਸਤ ਕਰਨ ਤੋਂ ਬਾਅਦ ਆਪਣੇ ਪਹਿਲੇ ਅਵਿਸ਼ਵਾਸ ਪੱਤਰ ਦਾ...
Internationalਇਜ਼ਰਾਈਲ ਦੌਰੇ ਦੌਰਾਨ ਜਾਨ ਬਚਾਉਣ ਲਈ ਬੰਕਰ ‘ਚ ਲੁਕੇ ਅਮਰੀਕੀ ਵਿਦੇਸ਼ ਮੰਤਰੀ ਤੇ PM ਨੇਤਨਯਾਹੂGagan OberoiOctober 18, 2023 by Gagan OberoiOctober 18, 20230108 ਇਜ਼ਰਾਈਲ ਹਮਾਸ ਦੀ ਲੜਾਈ ਹਰ ਗੁਜ਼ਰਦੇ ਦਿਨ ਨਾਲ ਹੋਰ ਖ਼ਤਰਨਾਕ ਹੁੰਦੀ ਜਾ ਰਹੀ ਹੈ। ਜੰਗ ਕਿੰਨੀ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ, ਇਸ ਦਾ ਅੰਦਾਜ਼ਾ...
Internationalਆਪਣੀ ਜਾਨ ਨੂੰ ਖ਼ਤਰੇ ਚ ਪਾ ਕਲ ਇਜ਼ਰਾਈਲ ਦੋਰਾ ਕਰਨਗੇ ਰਾਸ਼ਟਰਪਤੀ ਜੋਅ ਬਿਡੇਨGagan OberoiOctober 18, 2023 by Gagan OberoiOctober 18, 20230150 ਵਾਸ਼ਿੰਗਟਨ : ਇਜ਼ਰਾਈਲ ਦਾ ਦੌਰਾ ਕਰ ਰਹੇ ਐਂਟੋਨੀ ਬਲਿੰਕਨ ਨੇ ਕਿਹਾ ਹੈ ਕਿ ਰਾਸ਼ਟਰਪਤੀ ਜੋਅ ਬਿਡੇਨ ਵੀ ਬੁੱਧਵਾਰ ਨੂੰ ਇਜ਼ਰਾਈਲ ਪਹੁੰਚਣ ਵਾਲੇ ਹਨ। ਉਹ ਪ੍ਰਧਾਨ...
Internationalਇਜ਼ਰਾਈਲ-ਹਮਾਸ ਜੰਗ ‘ਚ ਹੁਣ ਤੱਕ 4200 ਤੋਂ ਵੱਧ ਲੋਕਾਂ ਦੀ ਮੌਤGagan OberoiOctober 18, 2023 by Gagan OberoiOctober 18, 20230121 ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦੇ 10ਵੇਂ ਦਿਨ ਵੀ ਹਵਾਈ ਹਮਲੇ, ਬੰਬਾਰੀ, ਰਾਕੇਟ ਅਤੇ ਸਾਇਰਨ ਦੀਆਂ ਆਵਾਜ਼ਾਂ ਗੂੰਜਦੀਆਂ ਰਹੀਆਂ। ਇਸ ਜੰਗ ਵਿੱਚ ਹੁਣ ਤੱਕ 4,200...
International NewsIsrael-Hamas War: ਖਾਨ ਯੂਨਿਸ ਤੇ ਰਾਫਾ ਦੇ ਦੱਖਣੀ ਸ਼ਹਿਰਾਂ ‘ਤੇ ਬੰਬਾਰੀ, ਲਿਬਨਾਨ-ਇਜ਼ਰਾਈਲ ਸਰਹੱਦ ‘ਤੇ ਤਣਾਅ; ਇਹ ਹੈ 11ਵੇਂ ਦਿਨ ਦਾ ਅਪਡੇਟGagan OberoiOctober 17, 2023 by Gagan OberoiOctober 17, 20230106 ਇਜ਼ਰਾਈਲ-ਹਮਾਸ ਜੰਗ 11ਵੇਂ ਦਿਨ ਵੀ ਜਾਰੀ ਹੈ। ਸਥਿਤੀ ਤੀਜੇ ਵਿਸ਼ਵ ਯੁੱਧ ਵਰਗੀ ਹੋ ਗਈ ਹੈ। ਹੁਣ ਤੱਕ ਦੋਵਾਂ ਪਾਸਿਆਂ ਤੋਂ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ...
International Newsਇਨ੍ਹਾਂ 32 ਦੇਸ਼ਾਂ ‘ਚ ਕੀਤਾ ਜਾ ਸਕਦਾ ਹੈ Same Gender Marriage, 22 ਸਾਲ ਪਹਿਲਾਂ ਨੀਦਰਲੈਂਡ ‘ਚ ਬਣਿਆ ਸੀ ਪਹਿਲਾ ਕਾਨੂੰਨGagan OberoiOctober 17, 2023 by Gagan OberoiOctober 17, 20230109 ਅੱਜ (17 ਅਕਤੂਬਰ 2023) ਨੂੰ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਨੇ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ। ਚੀਫ ਜਸਟਿਸ ਡੀਵਾਈ ਚੰਦਰਚੂੜ,...
International Nationalਜਦੋਂ ਲਾਸ਼ਾਂ ਦੇ ਢੇਰ ਵਿੱਚੋਂ ਇੱਕ ਨੇ ਫੜ ਲਿਆ ਸੀ ਬਚਾਉਣ ਵਾਲੇ ਦਾ ਪੈਰ ! ਹਾਦਸੇ ਤੋਂ ਬਾਅਦ ਰੈਸਕਿਊ ਅਪਰੇਸ਼ਨ ਦੀ ਖੌਫਨਾਕ ਕਹਾਣੀGagan OberoiJune 7, 2023 by Gagan OberoiJune 7, 20230118 ਓਡੀਸ਼ਾ ਰੇਲ ਹਾਦਸੇ ਦੇ ਕੁਝ ਘੰਟਿਆਂ ਬਾਅਦ, ਇੱਕ ਬਚਾਅ ਕਰਨ ਵਾਲਾ ਸਖ਼ਸ਼ ਉਦੋਂ ਕੰਬ ਗਿਆ ਜਦੋਂ ਕਿਸੇ ਨੇ ਲਾਸ਼ਾਂ ਦੇ ਢੇਰ ਵਿੱਚ ਉਸਦੀ ਲੱਤ ਫੜ...
International NationalUS : ਅਮਰੀਕਾ ਦੇ ਸਭ ਤੋਂ ਖ਼ਤਰਨਾਕ ਜਾਸੂਸ ਦੀ ਜੇਲ੍ਹ ‘ਚ ਹੋਈ ਮੌਤ, 20 ਸਾਲ ਤੱਕ ਰੂਸ ਲਈ ਕੀਤੀ ਜਾਸੂਸੀ ,ਕੱਟ ਰਿਹਾ ਸੀ ਉਮਰ ਕੈਦ ਦੀ ਸਜ਼ਾGagan OberoiJune 7, 2023 by Gagan OberoiJune 7, 20230159 FBI ਦੇ ਸਾਬਕਾ ਏਜੰਟ ਰਾਬਰਟ ਹੈਨਸਨ ਦੀ ਸੋਮਵਾਰ ਨੂੰ ਜੇਲ੍ਹ ਵਿੱਚ ਮੌਤ ਹੋ ਗਈ ਹੈ। ਅਮਰੀਕੀ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਅਮਰੀਕੀ ਅਧਿਕਾਰੀਆਂ...
International National News Punjabਸਿੱਧੂ ਮੂਸੇਵਾਲੇ ਦਾ ਪਿਸਤੌਲ ਤੇ ਦੋ ਮੋਬਾਈਲ ਫੋਨ ਪਰਿਵਾਰ ਨੂੰ ਸੌਂਪੇ, ਅਦਾਲਤ ਨੇ ਲਾਈ ਇਹ ਸ਼ਰਤGagan OberoiJune 7, 2023 by Gagan OberoiJune 7, 20230145 ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਇੱਕ ਸਾਲ ਬਾਅਦ ਪਰਿਵਾਰ ਨੂੰ ਅਦਾਲਤ ਵਿੱਚੋਂ ਉਸ ਦਾ ਪਿਸਤੌਲ ਤੇ ਦੋ ਮੋਬਾਈਲ ਫੋਨ ਵਾਪਸ ਮਿਲ ਗਏ...