International3 ਲੱਖ ਰੂਸੀ ਅਤੇ 20 ਹਜ਼ਾਰ ਯੂਕਰੇਨੀਅਨ ਇਕੱਠੇ ਇਸ ਦੇਸ਼ ਪਹੁੰਚੇ, ਹੁਣ ਛੱਡਣ ਦਾ ਹੁਕਮGagan OberoiFebruary 26, 2024 by Gagan OberoiFebruary 26, 20240131 ਸ੍ਰੀਲੰਕਾ ਨੇ ਯੁੱਧ ਕਾਰਨ ਵਧੇ ਹੋਏ ਵੀਜ਼ੇ ‘ਤੇ ਦੇਸ਼ ‘ਚ ਰਹਿ ਰਹੇ ਹਜ਼ਾਰਾਂ ਰੂਸੀ ਅਤੇ ਯੂਕਰੇਨੀ ਸੈਲਾਨੀਆਂ ਨੂੰ ਦੋ ਹਫ਼ਤਿਆਂ ਦੇ ਅੰਦਰ ਦੇਸ਼ ਛੱਡਣ ਲਈ...
Canada International Newsਘੱਟ ਆਮਦਨ ਵਾਲੇ ਕਿਰਾਏਦਾਰਾਂ ਦੀ ਸਹਾਇਤਾ ਲਈ $199 ਦਾ ਫੰਡ ਦੇਵੇਗੀ ਫੈਡਰਲ ਸਰਕਾਰGagan OberoiFebruary 16, 2024 by Gagan OberoiFebruary 16, 20240120 ਵਿਦੇਸ਼ੀ ਨਾਗਰਿਕਾਂ ਅਤੇ ਕੰਪਨੀਆਂ ‘ਤੇ ਰਿਹਾਇਸ਼ੀ ਪ੍ਰਾਪਰਟੀ ਖਰੀਦਣ ਉੱਤੇ ਪਾਬੰਦੀ ਵਿੱਚ 2027 ਤੱਕ ਕੀਤਾ ਵਾਧਾ ਕੈਨੇਡਾ ਦੀ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਵਲੋਂ ਐਲਾਨ ਕੀਤਾ ਗਿਆ...
Canada International Newsਕੋਕੀਨ ਦੇ ਮੁਫ਼ਤ ਸੈਂਪਲ ਵੰਡਦਾ ਕੈਲਗਰੀ ਵਾਸੀ ਗ੍ਰਿਫ਼ਤਾਰGagan OberoiFebruary 16, 2024 by Gagan OberoiFebruary 16, 20240134 ਐਡਮਿੰਟਨ : ਕੈਲਗਰੀ ਦੇ ਇੱਕ ਵਿਅਕਤੀ ਨੂੰ ਇੱਕ ਡਾਊਨਟਾਊਨ ਕੈਸੀਨੋ ਵਿੱਚ ਕਥਿਤ ਤੌਰ ‘ਤੇ ਕੋਕੀਨ ਦੇ ਮੁਫ਼ਤ ਸੈਂਪਲ ਵੰਡਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਹਿਰਾਸਤ ਵੀ...
Canada International Newsਸਰੀ, ਵ੍ਹਾਈਟ ਰੌਕ ਵਿੱਚ 1-ਬੈੱਡਰੂਮ ਦਾ ਕਿਰਾਇਆ $200 ਵਧਿਆGagan OberoiFebruary 16, 2024 by Gagan OberoiFebruary 16, 20240133 ਸਰੀ : ਕੈਨੇਡਾ ਮੌਰਟਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੀ ਇੱਕ ਤਾਜ਼ਾ ਰਿਪੋਰਟ ਦੱਸਦੀ ਹੈ ਕਿ ਪਿਛਲੇ ਸਾਲ ਬੀ.ਸੀ. ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਖੇਤਰਾਂ, ਮੈਟਰੋ...
Canada International Newsਹੌਂਡਾ ਨੇ ਕੈਨੇਡਾ ਵਿੱਚ ਲਗਭਗ 67,000 ਗੱਡੀਆਂ ਮੰਗਵਾਈਆਂ ਵਾਪਸGagan OberoiFebruary 16, 2024 by Gagan OberoiFebruary 16, 20240140 ਵੈਨਕੂਵਰ : ਹੋਂਡਾ ਨੇ ਫਰੰਟ ਪੈਸੰਜਰ ਏਅਰਬੈਗ ਸੈਂਸਰਾਂ ਵਿੱਚ ਸੰਭਾਵਿਤ ਸਮੱਸਿਆਵਾਂ ਦੇ ਕਾਰਨ ਲਗਭਗ 67,000 ਗੱਡੀਆਂ ਨੂੰ ਕੈਨੇਡਾ ਵਿੱਚ ਮੰਗਵਾਇਆ ਹੈ। ਇਨ੍ਹਾਂ ਗੱਡੀਆਂ ਵਿੱਚ ੍ਹੋਨਦੳ...
Canada International Newsਮਾਰਚ ਤੱਕ ਫਾਰਮਾਕੇਅਰ ਕਾਨੂੰਨ ਲਿਆਵੇ ਫੈਡਰਲ ਸਰਕਾਰ ਜਾਂ ਸਮਝੌਤਾ ਹੋਵੇਗਾ ਖ਼ਤਮ: ਜਗਮੀਤ ਸਿੰਘGagan OberoiFebruary 16, 2024 by Gagan OberoiFebruary 16, 2024090 ਸਰੀ, : ਨਿਊ ਡੈਮੋਕ੍ਰੇਟ ਪਾਰਟੀ ਦੇ ਆਗੂ ਲੀਡਰ ਜਗਮੀਤ ਸਿੰਘ ਵਲੋਂ ਕਿਹਾ ਗਿਆ ਹੈ ਕਿ ਜੇਕਰ ਫੈਡਲਰ ਸਰਕਾਰ ਮਾਰਚ ਤੱਕ ਫਾਰਮਾਕੇਅਰ ਕਾਨੂੰਨ ਸਬੰਧੀ ਕੋਈ ਠੋਸ...
International Newsਇਨਸਾਨਾਂ ਤੋਂ ਬਾਅਦ ਜਾਨਵਰਾਂ ‘ਤੇ IVF ਦਾ ਪ੍ਰਯੋਗ, ਪਹਿਲੀ ਵਾਰ ਸਫੈਦ ਮਾਦਾ ਗੈਂਡਾ ਹੋਈ ਗਰਭਵਤੀGagan OberoiJanuary 26, 2024 by Gagan OberoiJanuary 26, 20240116 ਏਪੀ, ਨੈਰੋਬੀ: ਆਈਵੀਐਫ ਤਕਨੀਕ ਦੀ ਮਦਦ ਨਾਲ ਪਹਿਲੀ ਵਾਰ ਚਿੱਟੀ ਮਾਦਾ ਗੈਂਡਾ ਗਰਭਵਤੀ ਹੋਈ ਹੈ। ਇਸ ਸਫਲ ਪ੍ਰਯੋਗ ਤੋਂ ਬਾਅਦ, ਸੰਭਾਲਵਾਦੀਆਂ ਨੂੰ ਉਮੀਦ ਹੈ ਕਿ ਲਗਪਗ...
International Newsਨਾਈਟ੍ਰੋਜਨ ਗੈਸ ਨਾਲ ਕੈਦੀ ਨੂੰ ਦਿੱਤੀ ਜਾਵੇਗੀ ਮੌਤ, ਅਮਰੀਕਾ ਦੇ ਇਤਿਹਾਸ ‘ਚ ਪਹਿਲੀ ਵਾਰ ਵਾਪਰੇਗੀ ਅਜਿਹੀ ਘਟਨਾGagan OberoiJanuary 26, 2024 by Gagan OberoiJanuary 26, 2024097 ਅਮਰੀਕਾ ਦੀ ਦੁਨੀਆ ਦੀ ਸਭ ਤੋਂ ਭਿਆਨਕ ਅਲਬਾਮਾ ਜੇਲ੍ਹ ਵਿੱਚ ਨਾਈਟ੍ਰੋਜਨ ਗੈਸ ਰਾਹੀਂ ਕੈਦੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਇਹ ਅਮਰੀਕੀ ਇਤਿਹਾਸ ਵਿੱਚ ਪਹਿਲੀ...
International Newsਯੂਕਰੇਨ ਇਸ ਸਾਲ 4 ਨਵੇਂ ਪਰਮਾਣੂ ਰਿਐਕਟਰਾਂ ਦਾ ਸ਼ੁਰੂ ਕਰੇਗਾ ਨਿਰਮਾਣ, ਊਰਜਾ ਮੰਤਰੀ ਨੇ ਕਿਹਾ- ਯੁੱਧ ਕਾਰਨ ਖਤਮ ਹੋਈ ਊਰਜਾ ਸਮਰੱਥਾ ਨੂੰ ਮਿਲੇਗਾ ਮੁਆਵਜ਼ਾGagan OberoiJanuary 26, 2024 by Gagan OberoiJanuary 26, 2024093 ਕੀਵ : ਰੂਸ ਤੇ ਯੂਕਰੇਨ ਵਿਚਕਾਰ ਜੰਗ ਨੂੰ ਦੋ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਰੂਸ ਯੂਕਰੇਨ ਦੇ ਇਲਾਕਿਆਂ ‘ਤੇ ਲਗਾਤਾਰ ਹਮਲੇ ਕਰ ਰਿਹਾ ਹੈ।...
International Newsਆਪ ਆਗੂ ਹਿੰਮਤ ਸਿੰਘ ਸ਼ੇਰਗਿੱਲ ਦੇ ਵਿਆਹ ‘ਤੇ ਲੱਗੀਆਂ ਰੌਣਕਾਂ, ਪੰਜਾਬ ਤੋਂ ਇਲਾਵਾ ਕੈਨੇਡਾ ਦੇ ਆਗੂਆਂ ਨੇ ਵੀ ਲਿਆ ਹਿੱਸਾGagan OberoiJanuary 26, 2024 by Gagan OberoiJanuary 26, 2024085 ਟੋਰਾਂਟੋ ਬੀਤੇ ਦਿਨ ਟੋਰਾਂਟੋ ਵਿਖੇ ਆਪ ਆਗੂ ਹਿੰਮਤ ਸਿੰਘ ਸ਼ੇਰਗਿੱਲ ਦੇ ਵਿਆਹ ‘ਤੇ ਰੌਣਕਾਂ ਲੱਗੀਆ। ਆਮ ਆਦਮੀ ਪਾਰਟੀ ਦੇ ਆਗੂ ਹਿੰਮਤ ਸਿੰਘ ਸ਼ੇਰਗਿੱਲ ਦਾ ਵਿਆਹ...