Canada Internationalਫੋਰੈਸਟ ਲਾਅਨ ਵਿੱਚ ਇੱਕ ਟੀਨਏਜ਼ਰ ਲੜਕੇ ਦੀ ਚਾਕੂ ਮਾਰ ਕੇ ਹੱਤਿਆGagan OberoiJune 8, 2024 by Gagan OberoiJune 8, 2024089 ਕੈਲਗਰੀ, : ਵੀਰਵਾਰ ਸ਼ਾਮ ਨੂੰ ਫੋਰੈਸਟ ਲਾਅਨ ਵਿੱਚ ਇੱਕ ਟੀਨਏਜ਼ਰ ਲੜਕੇ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਈਐੱਮਐੱਸ ਦਾ ਕਹਿਣਾ ਹੈ ਕਿ ਉਨ੍ਹਾਂ...
Entertainment International Newsਜਸਵੀਨ ਕੌਰ ‘ਮਾਸਟਰਸ਼ੈੱਫ ਇੰਡੀਆ ਤੇਲਗੂ’ ਦੇ ਫਾਈਨਲ ਵਿੱਚ ਪੁੱਜੀGagan OberoiJune 8, 2024 by Gagan OberoiJune 8, 2024088 ਵਿਜੈਵਾੜਾ ਦੀ 22 ਸਾਲਾ ਬੇਕਿੰਗ ਮਾਹਿਰ ਜਸਵੀਨ ਕੌਰ ‘ਮਾਸਟਰਸ਼ੈੱਫ਼ ਇੰਡੀਆ ਤੇਲਗੂ’ ਸ਼ੋਅ ਦੇ ਫਾਈਨਲ ’ਚ ਪੁੱਜ ਗਈ ਹੈ। ਇਸ ਦੌਰਾਨ ਉਸ ਨੇ ਦੱਸਿਆ ਕਿ ਉਸ...
Entertainment International News‘ਬਿੱਗ ਬੌਸ ਓਟੀਟੀ 3’ ਦੀ ਮੇਜ਼ਬਾਨੀ ਲਈ ਅਨਿਲ ਕਪੂਰ ਤਿਆਰGagan OberoiJune 8, 2024 by Gagan OberoiJune 8, 2024092 ਮੁੰਬਈ: ਅਦਾਕਾਰ ਅਨਿਲ ਕਪੂਰ ‘ਬਿੱਗ ਬੌਸ ਓਟੀਟੀ 3’ ਦੀ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ‘ਮਿਸਟਰ ਇੰਡੀਆ’ ਸਟਾਰ ਰਿਆਲਿਟੀ ਸ਼ੋਅ ਦੇ ਨਵੇਂ ਮੇਜ਼ਬਾਨ ਹਨ...
International News Sportsਭਾਰਤ ਨੇ ਛੇਤਰੀ ਦਾ ਆਖ਼ਰੀ ਕੌਮਾਂਤਰੀ ਮੁਕਾਬਲਾ ਕੁਵੈਤ ਨਾਲ ਡਰਾਅ ਖੇਡਿਆGagan OberoiJune 8, 2024 by Gagan OberoiJune 8, 20240140 ਭਾਰਤ ਤੇ ਕੁਵੈਤ ਦਰਮਿਆਨ ਫੀਫਾ ਵਿਸ਼ਵ ਕੱਪ 2026 ਕੁਆਲੀਫਾਇਰ ਦਾ ਮੈਚ ਗੋਲ ਰਹਿਤ ਡਰਾਅ ਰਿਹਾ। ਭਾਰਤ ਦੇ ਤਲਿਸਮਈ ਫੁਟਬਾਲਰ ਸੁਨੀਲ ਛੇਤਰੀ ਦਾ ਇਹ ਆਖ਼ਰੀ ਕੌਮਾਂਤਰੀ...
International News Sportsਟੀ-20 ਵਿਸ਼ਵ ਕੱਪ ’ਚ ਅਮਰੀਕਾ ਤੋਂ ਪਾਕਿ ਦੀ ਹਾਰ ਬਾਅਦ ਬਾਬਰ ਨੇ ਕਿਹਾ,‘ਅਸੀਂ ਹਰ ਪੱਖੋਂ ਮਾੜਾ ਖੇਡੇ’Gagan OberoiJune 8, 2024 by Gagan OberoiJune 8, 20240121 ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਕਿਹਾ ਕਿ ਅਮਰੀਕਾ ਖ਼ਿਲਾਫ਼ ਟੀ-20 ਵਿਸ਼ਵ ਕੱਪ ਮੈਚ ਵਿੱਚ ਉਨ੍ਹਾਂ ਦੀ ਟੀਮ ਬੱਲੇ ਅਤੇ ਗੇਂਦ ਦੋਵਾਂ ਵਿੱਚ ਮਾੜੀ ਰਹੀ।...
International News Sportsਨਿਸ਼ਾਨੇਬਾਜ਼ੀ: ਸਰਬਜੋਤ ਸਿੰਘ ਨੇ ਵਿਸ਼ਵ ਕੱਪ ’ਚ ਸੋਨਾ ਫੁੰਡਿਆGagan OberoiJune 8, 2024June 8, 2024 by Gagan OberoiJune 8, 2024June 8, 20240108 ਸਰਬਜੋਤ ਸਿੰਘ ਨੇ ਸਾਬਕਾ ਵਿਸ਼ਵ ਚੈਂਪੀਅਨ ਅਤੇ ਚਾਰ ਵਾਰ ਦੇ ਓਲੰਪੀਅਨ ਦੀ ਮੌਜੂਦਗੀ ਵਾਲੇ ਪੁਰਸ਼ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਕੇ...
International News Punjabਕਿਸਾਨ ਜਥੇਬੰਦੀਆਂ ਸੀਆਈਐੱਸਐੱਫ ਕਾਂਸਟੇਬਲ ਕੁਲਵਿੰਦਰ ਕੌਰ ਨਾਲ ਡਟੀਆਂ, 9 ਨੂੰ ਇਨਸਾਫ਼ ਮਾਰਚ ਕਰਨ ਦਾ ਐਲਾਨGagan OberoiJune 8, 2024 by Gagan OberoiJune 8, 20240101 ਚੰਡੀਗੜ੍ਹ, ਕਿਸਾਨ ਯੂਨੀਅਨਾਂ ਨੇ ਵੀਰਵਾਰ ਨੂੰ ਚੰਡੀਗੜ੍ਹ ਹਵਾਈ ਅੱਡੇ ’ਤੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਕਥਿਤ ਤੌਰ ‘ਤੇ ਥੱਪੜ ਮਾਰਨ ਵਾਲੀ ਸੀਆਈਐੱਸਐੱਫ...
International News Punjabਕੰਗਨਾ ਥੱਪੜ ਮਾਮਲੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਕੁਲਵਿੰਦਰ ਦੀ ਹਮਾਇਤGagan OberoiJune 8, 2024 by Gagan OberoiJune 8, 2024074 ਚੰਡੀਗੜ੍ਹ, ਡੀਗੜ੍ਹ ਹਵਾਈ ਅੱਡੇ ’ਤੇ ਕੰਗਨਾ ਰਣੌਤ ਦੇ ਥੱਪੜ ਮਾਰੇ ਜਾਣ ਦੀ ਘਟਨਾ ਮਗਰੋਂ ਪੰਜਾਬ ਦਾ ਸਿਆਸੀ ਮਾਹੌਲ ਭਖ਼ ਗਿਆ ਹੈ। ਸੰਯੁਕਤ ਕਿਸਾਨ ਮੋਰਚਾ (ਗੈਰ...
International National Newsਭਾਰਤੀ ਸ਼ੇਅਰ ਬਾਜ਼ਾਰ ’ਚ ਰੌਣਕ: ਸੈਂਸੈਕਸ ਤੇ ਨਿਫਟੀ ’ਚ ਉਛਾਲGagan OberoiJune 8, 2024 by Gagan OberoiJune 8, 2024086 ਮੁੰਬਈ, 6 ਜੂਨ ਘਰੇਲੂ ਬਾਜ਼ਾਰਾਂ ਦੇ ਸੈਂਸੈਕਸ ਅਤੇ ਨਿਫਟੀ ਵਿਚ ਅੱਜ ਸ਼ੁਰੂਆਤੀ ਕਾਰੋਬਾਰ ਵਿਚ ਉਛਾਲ ਦੇਖਿਆ ਗਿਆ। ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਕੌਮੀ ਜਮਹੂਰੀ...
International Newsਮੁੰਬਈ: ਆਰਬੀਆਈ ਨੇ ਲਗਾਤਾਰ 8ਵੀਂ ਵਾਰ ਰੈਪੋ ਦਰ ਨੂੰ 6.5% ’ਤੇ ਬਰਕਰਾਰ ਰੱਖਿਆGagan OberoiJune 8, 2024 by Gagan OberoiJune 8, 2024082 ਮੁੰਬਈ, 7 ਜੂਨ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਚਾਲੂ ਵਿੱਤੀ ਸਾਲ ਦੀ ਦੂਜੀ ਦੋ-ਮਾਸਿਕ ਮੁਦਰਾ ਨੀਤੀ ਸਮੀਖਿਆ ’ਚ ਲਗਾਤਾਰ ਅੱਠਵੀਂ ਵਾਰ ਨੀਤੀਗਤ ਦਰ ਰੈਪੋ ‘ਚ...