Entertainmentਕਦੇਂ ਟਰੇਨ ‘ਚ ਗਾ ਕੇ ਪੈਸਾ ਕਮਾਉਂਦੇ ਸਨ ਆਯੁਸ਼ਮਾਨ ਖੁਰਾਨਾ, ਹੁਣ ਨੈੱਟ ਵਰਥ ਜਾਣ ਕੇ ਹੋ ਜਾਵੋਗੇ ਹੈਰਾਨGagan OberoiSeptember 14, 2022September 14, 2022 by Gagan OberoiSeptember 14, 2022September 14, 2022083 ਆਯੁਸ਼ਮਾਨ ਖੁਰਾਨਾ ਨੇ ਬਾਲੀਵੁੱਡ ‘ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਆਯੁਸ਼ਮਾਨ ਖੁਰਾਨਾ ਨੇ ਆਪਣੇ ਕਰੀਅਰ ਦੀ...
EntertainmentBrahmastra Worldwide Box Office Collection Day 2: ਬ੍ਰਹਮਾਸਤਰ ਦਾ ਦੁਨੀਆ ‘ਚ ਵੱਡਾ ਧਮਾਕਾ, ਦੋ ਦਿਨਾਂ ‘ਚ ਕੀਤਾ ਕਮਾਲGagan OberoiSeptember 11, 2022 by Gagan OberoiSeptember 11, 20220237 Brahmastra ਸ਼ੁੱਕਰਵਾਰ ਨੂੰ ਰਿਲੀਜ਼ ਹੋਈ। ਫਿਲਮ ਨੇ 2 ਦਿਨਾਂ ‘ਚ ਵਰਲਡ ਬਾਕਸ ਆਫਿਸ ‘ਤੇ 160 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। ਫਿਲਮ ਦੇ...
EntertainmentQueen Elizabeth II Death : ਜਦੋਂ ਅਮਿਤਾਭ ਬੱਚਨ ਨੇ ਠੁਕਰਾ ਦਿੱਤਾ ਸੀ ਸ਼ਾਹੀ ਪਰਿਵਾਰ ਦਾ ਸੱਦਾ, ਸ਼ਾਮਲ ਨਾ ਹੋਣ ਦੀ ਇਹ ਸੀ ਵੱਡੀ ਵਜ੍ਹਾGagan OberoiSeptember 9, 2022 by Gagan OberoiSeptember 9, 20220215 ਮਹਾਰਾਣੀ ਐਲਿਜ਼ਾਬੈਥ II ਹੁਣ ਇਸ ਦੁਨੀਆ ਵਿੱਚ ਨਹੀਂ ਹੈ। ਉਸਦੀ ਮੌਤ ਨੇ ਬ੍ਰਿਟਿਸ਼ ਸ਼ਾਹੀ ਪਰਿਵਾਰ ਵਿੱਚ ਇੱਕ ਯੁੱਗ ਦਾ ਅੰਤ ਕੀਤਾ। 96 ਸਾਲਾ ਮਹਾਰਾਣੀ ਐਲਿਜ਼ਾਬੈਥ-2...
EntertainmentJustin Bieber suspends World Tour : ਫਿਰ ਵਿਗੜੀ ਜਸਟਿਨ ਬੀਬਰ ਦੀ ਤਬੀਅਤ, ਭਾਰਤ ਆਉਣਾ ਹੋਇਆ ਮੁਸ਼ਕਲGagan OberoiSeptember 7, 2022 by Gagan OberoiSeptember 7, 20220219 ਅਮਰੀਕਾ ਦੇ ਮਸ਼ਹੂਰ ਗਾਇਕ ਜਸਟਿਨ ਬੀਬਰ ਦਾ ਹਰ ਕੋਈ ਦੀਵਾਨਾ ਹੈ। ਨੌਜਵਾਨਾਂ ਵਿਚਕਾਰ ਜਸਟਿਨ ਕਾਫੀ ਮਸ਼ਹੂਰ ਹੈ। ਅਜਿਹੇ ‘ਚ ਉਸ ਦੀ ਸਿਹਤ ਨਾਲ ਜੁੜੀ ਇਕ...
EntertainmentShehnaz Gill: ਪਾਕਿਸਤਾਨ ‘ਚ ਵੀ ਸ਼ੁਰੂ ਹੋਈ ਸ਼ਹਿਨਾਜ਼ ਗਿੱਲ ਦੀ ਚਰਚਾ, ਪਾਕਿਸਤਾਨੀ ਵੈੱਬਸਾਈਟ ‘ਤੇ ਅਦਾਕਾਰਾ ਦਾ ਦਬਦਬਾGagan OberoiSeptember 5, 2022 by Gagan OberoiSeptember 5, 20220217 ਸ਼ਹਿਨਾਜ਼ ਗਿੱਲ ਦਿਨੋਂ-ਦਿਨ ਮਸ਼ਹੂਰ ਹੋ ਰਹੀ ਹੈ। ਅਦਾਕਾਰਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਦਰਸ਼ਕਾਂ ਦਾ ਦਿਲ ਜਿੱਤ ਲੈਂਦੇ ਹਨ। ਉਸ ਦੇ ਗਲੈਮਰਸ ਫੋਟੋਸ਼ੂਟ ਦੇਖਣ ਯੋਗ ਹਨ।...
Entertainment‘ਬ੍ਰਹਮਾਸਤਰ’ ਦੀ ਰਿਲੀਜ਼ ਤੋਂ ਪਹਿਲਾਂ ਇਹ 18 ਵੈੱਬਸਾਈਟਾਂ ਦਿੱਲੀ ਹਾਈ ਕੋਰਟ ਨੇ ਕਰਵਾਈਆਂ ਬੰਦ, ਫਿਲਮ ਲੀਕ ਹੋਣ ਦੇ ਡਰੋਂ ਮੇਕਰਸ ਪਹੁੰਚੇ ਕੋਰਟGagan OberoiSeptember 5, 2022 by Gagan OberoiSeptember 5, 20220157 ਰਣਬੀਰ ਕਪੂਰ ਤੇ ਆਲੀਆ ਭੱਟ ਸਟਾਰਰ ਫਿਲਮ ‘ਬ੍ਰਹਮਾਸਤਰ’ 9 ਅਗਸਤ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਵਾਲੀ ਹੈ। ਇਸ ਦੌਰਾਨ ਦਿੱਲੀ ਹਾਈ ਕੋਰਟ ਨੇ ਫਿਲਮ ਦੀ...
EntertainmentSara Tendulkar News : ਸ਼ੁਭਮਨ ਗਿੱਲ ਨਾਲ ਬ੍ਰੇਕਅਪ ਦੀਆਂ ਖਬਰਾਂ ਦੌਰਾਨ ਸਾਰਾ ਤੇਂਦੁਲਕਰ ਓਲਿਵ ਗ੍ਰੀਨ ਡਰੈੱਸ ‘ਚ ਹੋਈ ਸਪਾਰਟ, ਜਾਣੋ ਕੀ ਸੀ ਹਾਲ!Gagan OberoiAugust 26, 2022 by Gagan OberoiAugust 26, 20220195 ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਤੇਂਦੁਲਕਰ ਇਨ੍ਹੀਂ ਦਿਨੀਂ ਅਫਵਾਹ ਬੁਆਏਫ੍ਰੈਂਡ ਸ਼ੁਭਮਨ ਗਿੱਲ ਨਾਲ ਆਪਣੇ ਬ੍ਰੇਕਅੱਪ ਨੂੰ ਲੈ ਕੇ ਸੁਰਖੀਆਂ ‘ਚ ਹੈ। ਇਸ ਦੌਰਾਨ ਉਨ੍ਹਾਂ ਨੂੰ...
EntertainmentSonali Phogat Death: ਬੀਜੇਪੀ ਨੇਤਾ ਤੇ ਅਦਾਕਾਰਾ ਸੋਨਾਲੀ ਫੋਗਾਟ ਦੀ ਗੋਆ ‘ਚ ਦਿਲ ਦਾ ਦੌਰਾ ਪੈਣ ਨਾਲ ਮੌਤ, ਸਮਰਥਕਾਂ ‘ਚ ਸੋਗ ਦੀ ਲਹਿਰGagan OberoiAugust 23, 2022 by Gagan OberoiAugust 23, 20220152 ਬਿੱਗ ਬਾਸ ਫੇਮ ਅਤੇ ਭਾਜਪਾ ਨੇਤਾ ਸੋਨਾਲੀ ਫੋਗਾਟ ਨੂੰ ਦਿਲ ਦਾ ਦੌਰਾ ਪੈਣ ਕਰਨ ਉਨ੍ਹਾਂ ਦੀ ਮੌਤ ਹੋ ਗਈ ਹੈ। ਇਸ ਗੱਲ ਦੀ ਪੁਸ਼ਟੀ ਹਿਸਾਰ...
EntertainmentMahima Chaudhary Look In Emergency: ਰਾਈਟਰ ਪੁਪੁਲ ਜੈਕਰ ਦੇ ਕਿਰਦਾਰ ‘ਚ ਨਜ਼ਰ ਆਈ ਮਹਿਮਾ ਚੌਧਰੀ, ਸਾਹਮਣੇ ਆਇਆ ਜ਼ਬਰਦਸਤ ਲੁੱਕGagan OberoiAugust 21, 2022 by Gagan OberoiAugust 21, 20220214 ਕੰਗਨਾ ਕਣੌਤ ਦੀ ਫਿਲਮ ‘ਐਮਰਜੈਂਸੀ’ ਦੇ ਰਿਲੀਜ਼ ਦੇ ਦਿਨ ਜਿਵੇਂ-ਜਿਵੇਂ ਨੇੜੇ ਆ ਰਹੇ ਹਨ, ਫਿਲਮ ਦੇ ਇਕ-ਇਕ ਕਰਕੇ ਸਾਰੇ ਕਿਰਦਾਰ ਸਾਹਮਣੇ ਆ ਰਹੇ ਹਨ। ਹਾਲ...
EntertainmentRaju Srivastava Daughter : ‘ਗਜੋਧਰ ਭਈਆ’ ਦੀ ਬੇਟੀ ਨੂੰ ਮਿਲ ਚੁੱਕਾ ਹੈ ਰਾਸ਼ਟਰੀ ਵੀਰਤਾ ਪੁਰਸਕਾਰ, ਬੰਦੂਕ ਲੈ ਕੇ ਚੋਰਾਂ ਤੋਂ ਬਚਾਈ ਸੀ ਮਾਂ ਦੀ ਜਾਨGagan OberoiAugust 19, 2022 by Gagan OberoiAugust 19, 20220215 ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਅਤੇ ਸਟੈਂਡਅੱਪ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਇਸ ਸਮੇਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਰਾਜੂ ਸ਼੍ਰੀਵਾਸਤਵ (58) ਨੂੰ 10 ਅਗਸਤ...