Entertainment National Newsਰਕੁਲ ਪ੍ਰੀਤ ਸਿੰਘ ਵੱਲੋਂ ਫੁਰਸਤ ਦੇ ਪਲਾਂ ਦੀਆਂ ਤਸਵੀਰਾਂ ਸਾਂਝੀਆਂGagan OberoiJune 8, 2024 by Gagan OberoiJune 8, 2024094 ਅਦਾਕਾਰਾ ਰਕੁਲ ਪ੍ਰੀਤ ਸਿੰਘ ਲੰਬੇ ਸਮੇਂ ਤੋਂ ਉਡੀਕੇ ਜਾਣ ਵਾਲੇ ਪ੍ਰਾਜੈਕਟ ‘ਇੰਡੀਅਨ 2’ ਵਿੱਚ ਕੰਮ ਕਰਨ ਲਈ ਤਿਆਰ ਹੈ। ਉਸ ਨੇ ਆਪਣੇ ਹਫ਼ਤੇ ਦੀ ਸ਼ੁਰੂਆਤ...
Entertainment International Newsਜਸਵੀਨ ਕੌਰ ‘ਮਾਸਟਰਸ਼ੈੱਫ ਇੰਡੀਆ ਤੇਲਗੂ’ ਦੇ ਫਾਈਨਲ ਵਿੱਚ ਪੁੱਜੀGagan OberoiJune 8, 2024 by Gagan OberoiJune 8, 2024088 ਵਿਜੈਵਾੜਾ ਦੀ 22 ਸਾਲਾ ਬੇਕਿੰਗ ਮਾਹਿਰ ਜਸਵੀਨ ਕੌਰ ‘ਮਾਸਟਰਸ਼ੈੱਫ਼ ਇੰਡੀਆ ਤੇਲਗੂ’ ਸ਼ੋਅ ਦੇ ਫਾਈਨਲ ’ਚ ਪੁੱਜ ਗਈ ਹੈ। ਇਸ ਦੌਰਾਨ ਉਸ ਨੇ ਦੱਸਿਆ ਕਿ ਉਸ...
Entertainment International News‘ਬਿੱਗ ਬੌਸ ਓਟੀਟੀ 3’ ਦੀ ਮੇਜ਼ਬਾਨੀ ਲਈ ਅਨਿਲ ਕਪੂਰ ਤਿਆਰGagan OberoiJune 8, 2024 by Gagan OberoiJune 8, 2024091 ਮੁੰਬਈ: ਅਦਾਕਾਰ ਅਨਿਲ ਕਪੂਰ ‘ਬਿੱਗ ਬੌਸ ਓਟੀਟੀ 3’ ਦੀ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ‘ਮਿਸਟਰ ਇੰਡੀਆ’ ਸਟਾਰ ਰਿਆਲਿਟੀ ਸ਼ੋਅ ਦੇ ਨਵੇਂ ਮੇਜ਼ਬਾਨ ਹਨ...
Entertainment Newsਕੀ ਕੰਗਨਾ ਰਣੌਤ ਦੇਸ਼ ਦੀ ਬਣਨਾ ਚਾਹੁੰਦੀ ਹੈ ਪ੍ਰਧਾਨ ਮੰਤਰੀ? ਅਦਾਕਾਰਾ ਨੇ ਦਿੱਤਾ ਜਵਾਬGagan OberoiFebruary 16, 2024 by Gagan OberoiFebruary 16, 20240132 ਨਵੀਂ ਦਿੱਲੀ- ਬਾਲੀਵੁੱਡ ਕੁਈਨ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ ‘ਐਮਰਜੈਂਸੀ’ ਨੂੰ ਲੈ ਕੇ ਸੁਰਖੀਆਂ ‘ਚ ਹੈ। ਇਸ ਵਿੱਚ ਉਹ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ...
Entertainment Newsਇੱਕ ਵਿਗਿਆਪਨ ‘ਚ ਪੋਰਨ ਸਟਾਰ ਜੌਨੀ ਸਿੰਸ ਨਾਲ ਨਜ਼ਰ ਆਏ ਰਣਵੀਰ ਸਿੰਘGagan OberoiFebruary 16, 2024 by Gagan OberoiFebruary 16, 20240168 ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਨੇ ਮਰਦਾਂ ਦੀਆਂ ਜਿਨਸੀ ਸਮੱਸਿਆਵਾਂ ਨਾਲ ਜੁੜਿਆ ਇਕ ਇਸ਼ਤਿਹਾਰ ਕੀਤਾ ਹੈ। ਇਸ ਵਿਗਿਆਪਨ ‘ਚ ਉਸ ਦੇ ਨਾਲ ਪੋਰਨ ਇੰਡਸਟਰੀ ਦਾ ਜਾਣਿਆ-ਪਛਾਣਿਆ...
Entertainment Newsਕਿਸਨੇ ਤੋੜਿਆ ਆਲੀਆ ਭੱਟ ਦਾ ਦਿਲ? ਜਾਣੋ ਅਭਿਨੇਤਰੀ ਦਾ ਵੈਲੇਨਟਾਈਨ ਡੇ ਤੋਂ ਕਿਉਂ ਉੱਠ ਗਿਆ ਵਿਸ਼ਵਾਸGagan OberoiFebruary 16, 2024 by Gagan OberoiFebruary 16, 20240115 ਮੁੰਬਈ (ਬਿਊਰੋ)- ਆਲੀਆ ਭੱਟ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ 2012 ‘ਚ ਰੋਮ-ਕਾਮ ਫਿਲਮ ‘ਸਟੂਡੈਂਟ ਆਫ ਦਿ ਈਅਰ’ ਨਾਲ ਕੀਤੀ ਸੀ। ਆਲੀਆ ਨੂੰ ਇੰਡਸਟਰੀ ‘ਚ...
Entertainment Newsਹਨੂੰਮਾਨ ਜੀ ਦਾ ਕਿਰਦਾਰ ਨਹੀਂ ਕਰਨਗੇ ਯਸ਼, ਅਮਿਤਾਭ ਬੱਚਨ ਨਿਭਾਅ ਸਕਦੇ ਹਨ ਦਸ਼ਰਥ ਦਾ ਕਿਰਦਾਰGagan OberoiFebruary 16, 2024 by Gagan OberoiFebruary 16, 20240118 ਨਿਤੇਸ਼ ਤਿਵਾਰੀ ਦੀ ਫਿਮਲ ‘ਰਾਮਾਇਣ’ ਨੂੰ ਲੈ ਕੇ ਖਬਰਾਂ ਦਾ ਬਾਜ਼ਾਰ ਗਰਮ ਹੈ। ਕੇਜੀਐਫ ਸਟਾਰ ਯਸ਼ (Yash) ਜਲਦੀ ਹੀ ਨਿਤੇਸ਼ ਤਿਵਾਰੀ ਦੀ ‘ਰਾਮਾਇਣ’ ‘ਚ ਲੰਕਾਪਤੀ...
Entertainment News PunjabSipply Gill Accident : ਪੰਜਾਬੀ ਗਾਇਕ ਤੇ ਅਦਾਕਾਰ ਸਿੱਪੀ ਗਿੱਲ ਦਾ ਕੈਨੇਡਾ ‘ਚ ਐਕਸੀਡੈਂਟ, Video ViralGagan OberoiJanuary 26, 2024 by Gagan OberoiJanuary 26, 20240158 Sippy Gill Accident: ਪੰਜਾਬੀ ਮਿਊਜ਼ਿਕ ਇੰਡਸਟਰੀ (Punjabi Music Industry) ਤੋਂ ਬੁਰੀ ਖਬਰ ਆ ਰਹੀ ਹੈ। ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਸਿੱਪੀ ਗਿੱਲ ਕਾਰ ਹਾਦਸੇ ਦਾ ਸ਼ਿਕਾਰ...
Entertainment National News Punjab’12ਵੀਂ ਫੇਲ੍ਹ’ ਵਾਲੇ IPS ਅਧਿਕਾਰੀ ਮਨੋਜ ਸ਼ਰਮਾ ਨੂੰ ਸ਼ਾਨਦਾਰ ਸੇਵਾਵਾਂ ਲਈ ਮਿਲਿਆ ਤਗਮਾ, ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ਮੌਕੇ ਕੀਤਾ ਸਨਮਾਨਿਤGagan OberoiJanuary 26, 2024 by Gagan OberoiJanuary 26, 20240111 ਨਵੀਂ ਦਿੱਲੀ : ਆਈਪੀਐਸ ਅਧਿਕਾਰੀ ਮਨੋਜ ਕੁਮਾਰ ਸ਼ਰਮਾ ਨੂੰ ਸ਼ਾਨਦਾਰ ਸੇਵਾਵਾਂ ਲਈ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦੇ ਜੀਵਨ ‘ਤੇ ਕਿਤਾਬ ’12ਵੀਂ ਫੇਲ’ ਲਿਖੀ...
Entertainmentਅਦਾਕਾਰਾ ਸ਼ਹਿਨਾਜ਼ ਗਿੱਲ ਹਸਪਤਾਲ ਭਰਤੀGagan OberoiOctober 18, 2023 by Gagan OberoiOctober 18, 20230124 ਮੁੰਬਈ: ਇਨ੍ਹੀਂ ਦਿਨੀਂ ਸ਼ਹਿਨਾਜ਼ ਗਿੱਲ ਆਪਣੀ ਹਾਲ ਹੀ ’ਚ ਰਿਲੀਜ਼ ਹੋਈ ਫਿਲਮ ‘ਥੈਂਕ ਯੂ ਫਾਰ ਕਮਿੰਗ’ ਨੂੰ ਲੈ ਕੇ ਸੁਰਖੀਆਂ ’ਚ ਹੈ। ਫਿਲਮ ’ਚ ਗਲੈਮਰਸ...