Canadaਸ਼ੀਅਰ ਨੇ ਪਾਰਟੀ ਫੰਡ ਵਿੱਚੋਂ ਹੀ ਸਕੂਲ ਦੀ ਫੀਸ, ਕੱਪੜਿਆਂ ਤੇ ਮਿਨੀਵੈਨ ਉੱਤੇ ਕੀਤਾ ਖਰਚਾ : ਆਡਿਟ ਰਿਪੋਰਟGagan OberoiApril 6, 2020 by Gagan OberoiApril 6, 20200365 ਓਟਵਾ : ਐਂਡਰਿਊ ਸ਼ੀਅਰ ਨੇ ਕੰਜ਼ਰਵੇਟਿਵ ਪਾਰਟੀ ਦੇ ਖਾਤੇ ਵਿੱਚੋਂ ਨਾ ਸਿਰਫ ਆਪਣੇ ਬੱਚਿਆਂ ਦੇ ਪ੍ਰਾਈਵੇਟ ਕੈਥੋਲਿਕ ਸਕੂਲ ਦੀ ਫੀਸ ਹੀ ਭਰੀ ਸਗੋਂ ਪ੍ਰਾਈਵੇਟ ਸਕਿਊਰਿਟੀ,...
Canadaਮਾਸਕਸ ਸਮੇਤ ਹੋਰ ਸਾਜੋ ਸਮਾਨ ਮੰਗਵਾ ਰਹੀ ਹੈ ਫੈਡਰਲ ਸਰਕਾਰGagan OberoiApril 6, 2020 by Gagan OberoiApril 6, 20200371 ਓਟਵਾ : ਸਰਕਾਰ ਨੇ ਆਖਿਰਕਾਰ ਇਹ ਸਵੀਕਾਰ ਕਰ ਹੀ ਲਿਆ ਹੈ ਕਿ ਇਸ ਮਹਾਮਾਰੀ ਤੋਂ ਪਹਿਲਾਂ ਉਨ੍ਹਾਂ ਕੋਲ ਲੋੜੀਂਦਾ ਪਰਸਨਲ ਪ੍ਰੋਟੈਕਟਿਵ ਇਕਿਉਪਮੈਂਟ (ਪੀਪੀਈ), ਜਿਵੇਂ ਕਿ...
Canadaਜਸਟਿਨ ਟਰੂਡੋ ਵਲੋਂ ‘ਸਿੱਖ ਵਿਰਾਸਤੀ ਮਹੀਨੇ’ ਦੀਆਂ ਵਧਾਈਆਂGagan OberoiApril 6, 2020 by Gagan OberoiApril 6, 20200378 ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ਲਾਘਾ ਕੀਤੀ ਅਤੇ ਕੈਨੇਡਾ ਵਸਦੇ ਸਿੱਖਾਂ ਦਾ ਇਸ ਸੇਵਾ ਲਈ ਧੰਨਵਾਦ ਕਰਦਿਆਂ ਸਿੱਖਾਂ ਨੂੰ ‘ਸਿੱਖ ਹੈਰੀਟੇਜ਼ ਮਹੀਨੇ’ ਦੀਆਂ ਵਧਾਈਆਂ ਦਿੱਤੀਆਂ...
Canadaਭਾਰਤ ‘ਚੋਂ ਸਾਰੇ ਕੈਨੇਡੀਅਨ ਨਾਗਰਿਕ ਵਾਪਸ ਨਹੀਂ ਲਿਆਂਦੇ ਜਾ ਸਕਣਗੇGagan OberoiApril 6, 2020 by Gagan OberoiApril 6, 20200421 ਭਾਰਤ ‘ਚ ਹੋਏ ਲਾਕਡਾਊਨ ਤੋਂ ਬਾਅਦ ਅੰਤਰਰਾਸ਼ਟਰੀ ਉਡਾਨਾਂ ਕਈ ਦਿਨਾਂ ਤੋਂ ਬੰਦ ਹਨ ਜਿਸ ਕਾਰਨ ਭਾਰਤ ‘ਚ ਕਈ ਵਿਦੇਸ਼ੀ ਨਾਗਰਿਕ ਫੱਸ ਗਏ ਹਨ। ਬੀਤੇ ਕੱਲ੍ਹ...
Canadaਅਮਰੀਕਾ ਵਲੋਂ 95 ਮਾਸਕ ਦੀ ਸਪਲਾਈ ‘ਤੇ ਰੋਕ, ਜੇਸਨ ਕੈਨੀ ਨੇ ਕੀਤੀ ਨਿੰਦਾGagan OberoiApril 6, 2020April 6, 2020 by Gagan OberoiApril 6, 2020April 6, 20200392 ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਰੰਪ ਪ੍ਰਸ਼ਾਸਨ ਵਲੋਂ ਐਨ. 95 ਮਾਸਕ ਦੀ ਸਪਲਾਈ ਕੈਨੇਡਾ ਨੂੰ ਰੋਕੇਜਾਣ ਦੀ ਅਲੋਚਨਾ ਕੀਤੀ...
Canadaਅਲਬਰਟਾ ‘ਚ ਕੋਰੋਨਾਵਾਇਰਸ ਨਾਲ ਇੱਕੋ ਦਿਨ 5 ਮੌਤਾਂ, ਕੁਲ ਕੇਸ 1 ਹਜ਼ਾਰ ਤੋਂ ਵੱਧGagan OberoiApril 6, 2020 by Gagan OberoiApril 6, 20200402 ਕੈਲਗਰੀ : ਇਸ ਸਦੀ ਦੀ ਸਭ ਤੋਂ ਭਿਆਨਕ ਮਹਾਂਮਾਰੀ ਕੋਰੋਨਾਵਾਇਰਸ ਦੇ ਅਲਬਰਟਾ ‘ਚ ਅੱਜ ਇੱਕੋ ਦਿਨ 107 ਨਵੇਂ ਕੇਸ ਮਿਲੇ ਹਨ। ਸੂਬੇ ‘ਚ ਕੋਰੋਨਾਵਾਇਰਸ ਨਾਲ...
Canadaਮਹਿੰਗੇ ਮੱੁਲ ਜ਼ਰੂਰੀ ਚੀਜ਼ਾਂ ਵੇਚਣ ਵਾਲੇ ਟੋਰਾਂਟੋ ਦੇ ਗਰੌਸਰੀ ਸਟੋਰ ਨੂੰ ਫੋਰਡ ਨੇ ਲੰਮੇਂ ਹੱਥੀਂ ਲਿਆGagan OberoiMarch 29, 2020 by Gagan OberoiMarch 29, 20200366 ਟੋਰਾਂਟੋ, : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਜ਼ਰੂਰੀ ਚੀਜ਼ਾਂ ਉੱਤੇ ਮਨਮਰਜ਼ੀ ਦੀਆਂ ਕੀਮਤਾਂ ਵਸੂਲਣ ਵਾਲੇ ਗਰੌਸਰੀ ਸਟੋਰ ਨੂੰ ਲੰਮੇਂ ਹਥੀਂ ਲਿਆ। ਫੋਰਡ ਨੇ ਆਖਿਆ...
Canadaਕੈਨੇਡਾ ‘ਚ ਕੋਰੋਨਾਵਾਇਰਸ ਨਾਲ ਪੀੜ੍ਹਤ ਲੋਕਾਂ ਦੀ ਗਿਣਤੀ 4349 ਹੋਈ, ਸਰਕਾਰ ਦੀ ਚਿੰਤਾ ਵਧੀGagan OberoiMarch 29, 2020 by Gagan OberoiMarch 29, 20200388 ਕੈਨੇਡਾ ਵਿਚ ਕੋਰੋਨਾਵਾਇਰਸ ਨਾਲ ਪੀੜ੍ਹਤ ਲੋਕਾਂ ਦੀ ਗਿਣਤੀ ਵੱਧ ਕੇ 4349 ਤੋਂ ਪਾਰ ਹੋ ਚੁੱਕੀ ਹੈ, ਉੱਥੇ ਹੀ ਮਰਨ ਵਾਲਿਆਂ ਦੀ ਗਿਣਤੀ 55 ਹੋ ਗਈ...
Canadaਅਲਬਰਟਾ ‘ਚ ਕੋਰੋਨਾਵਾਇਰਸ ਦੇ ਕੇਸ 542 ਤੱਕ ਪਹੁੰਚੇGagan OberoiMarch 29, 2020 by Gagan OberoiMarch 29, 20200372 ਕੈਲਗਰੀ : ਅਲਬਰਟਾ ਸੂਬੇ ‘ਚ ਕੋਰੋਨਾਵਾਇਰਸ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਹਨ ਜਿਸ ਤੋਂ ਬਾਅਦ ਹੁਣ ਡਾ. ਦੀਨਾ ਹਿੰਸਸ਼ਾਅ ਨੇ 15 ਤੋਂ ਵੱਧ ਲੋਕਾਂ...
Canadaਕੋਰੋਨਾਵਾਇਰਸ ਨੇ ਵਿਸ਼ਵ ਨੂੰ ਆਰਥਿਕਮੰਦੀ ਵੱਲ ਧੱਕਿਆ, ਸਥਿਤੀ 2009 ਤੋਂ ਵੀ ਬਦਤਰ ਹੋਵੇਗੀGagan OberoiMarch 29, 2020 by Gagan OberoiMarch 29, 20200358 ਆਈ.ਐੱਮ.ਐੱਫ. ਦੀ ਚੇਅਰਮੈਨ ਕ੍ਰਿਸਟਾਲੀਨਾ ਜਾਰਜੀਆਵਾ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਨੇ ਵਿਸ਼ਵ ਦੀ ਆਰਥਿਕਤਾ ਨੂੰ ਬੇਹਦ ਗੰਭੀਰ ਮੰਦੀ ਵੱਲ ਧੱਕ ਦਿੱਤਾ ਹੈ। ਅਜਿਹੀ ਸਥਿਤੀ ਵਿੱਚ,...