Canadaਕੰਜ਼ਰਵੇਟਿਵਾਂ ਦੀ ਨਵੀਂ ਸ਼ੈਡੋ ਕੈਬਨਿਟ ਵਿੱਚ ਸ਼ੀਅਰ ਨੂੰ ਦਿੱਤੀ ਗਈ ਥਾਂGagan OberoiSeptember 10, 2020 by Gagan OberoiSeptember 10, 20200344 ਓਟਵਾ : ਕੰਜ਼ਰਵੇਟਿਵ ਆਗੂ ਐਰਿਨ ਓਟੂਲ ਇਸ ਮਹੀਨੇ ਦੇ ਅੰਤ ਤੱਕ ਪਾਰਲੀਆਮੈਂਟ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਪਾਰਟੀ ਦੀ ਹਾਊਸ ਆਫ ਕਾਮਨਜ਼ ਵਿੱਚ...
Canadaਬੇਰੋਜ਼ਗਾਰੀ ਦਰ ਵਿੱਚ ਆਈ ਗਿਰਾਵਟGagan OberoiSeptember 10, 2020 by Gagan OberoiSeptember 10, 20200343 ਓਟਵਾ, : ਸਟੈਟੇਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਅਗਸਤ ਦੇ ਮਹੀਨੇ 246,000 ਰੋਜ਼ਗਾਰ ਦੇ ਮੌਕੇ ਪੈਦਾ ਹੋਏ| ਜੁਲਾਈ ਦੇ ਮਹੀਨੇ 419,000 ਰੋਜ਼ਗਾਰ ਦੇ ਮੌਕੇ ਪੈਦਾ...
Canadaਮਾਸਕ ਪਾਉਣ ਤੋਂ ਇਨਕਾਰ ਕਰ ਦਿੰਦੇ ਹਨ ਕਈ ਯਾਤਰੀ : ਏਅਰ ਕੈਨੇਡਾGagan OberoiAugust 28, 2020 by Gagan OberoiAugust 28, 20200357 ਓਟਵਾ : ਕੈਨੇਡਾ ਦੀ ਸੱਭ ਤੋਂ ਵੱਡੀ ਏਅਰਲਾਈਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹੇ ਯਾਤਰੀਆਂ ਨਾਲ ਵੀ ਨਜਿੱਠਣਾ ਪੈਂਦਾ ਹੈ ਜਿਹੜੇ ਫੇਸ ਮਾਸਕ ਪਾਉਣ...
Canadaਫੈਡਰਲ ਸਰਕਾਰ ਵੱਲੋਂ ਓਨਟਾਰੀਓ ਨੂੰ ਮਿਲੇਗੀ 762 ਮਿਲੀਅਨ ਡਾਲਰ ਦੀ ਮਦਦGagan OberoiAugust 28, 2020 by Gagan OberoiAugust 28, 20200353 ਓਨਟਾਰੀਓ : ਸਤੰਬਰ ਵਿੱਚ ਮੁੜ ਖੁੱਲ੍ਹਣ ਜਾ ਰਹੇ ਸਕੂਲਾਂ ਦੇ ਮੱਦੇਨਜ਼ਰ ਵਿਦਿਆਰਥੀਆਂ ਦੀ ਸੇਫਟੀ ਨੂੰ ਯਕੀਨੀ ਬਣਾਉਣ ਲਈ ਫੈਡਰਲ ਸਰਕਾਰ ਵੱਲੋਂ ਓਨਟਾਰੀਓ ਨੂੰ 762 ਮਿਲੀਅਨ...
Canadaਸਾਡੇ ਨਾਲ ਸਬੰਧ ਸੁਧਾਰਨ ਲਈ ਪਹਿਲ ਕਰੇ ਕੈਨੇਡਾ : ਚੀਨGagan OberoiAugust 28, 2020 by Gagan OberoiAugust 28, 20200360 ਓਟਵਾ : ਵਿਦੇਸ਼ ਮੰਤਰੀ ਫਰੈਂਕੌਇਸ ਫਿਲਿਪ ਸ਼ੈਂਪੇਨ ਵੱਲੋਂ ਪਿੱਛੇ ਜਿਹੇ ਚੀਨ ਵਿੱਚ ਨਜ਼ਰਬੰਦ ਦੋ ਕੈਨੇਡੀਅਨਾਂ ਨੂੰ ਰਿਹਾਅ ਕੀਤੇ ਜਾਣ ਦੀ ਕੀਤੀ ਗਈ ਮੰਗ ਨੂੰ ਬੀਜਿੰਗ...
Canadaਮੇਰੀ ਸਹਿਨਸ਼ਕਤੀ ਹੁਣ ਜਵਾਬ ਦੇ ਰਹੀ ਹੈ : ਫੋਰਡGagan OberoiAugust 28, 2020 by Gagan OberoiAugust 28, 20200349 ਟੋਰਾਂਟੋ, : ਪ੍ਰੋਵਿੰਸ ਵੱਲੋਂ ਸਕੂਲਾਂ ਨੂੰ ਮੁੜ ਖੋਲ੍ਹੇ ਜਾਣ ਦੀ ਯੋਜਨਾ ਦੇ ਸਬੰਧ ਵਿੱਚ ਅਧਿਆਪਕਾਂ ਵੱਲੋਂ ਚਿੰਤਾ ਪ੍ਰਗਟਾਏ ਜਾਣ ਉਪਰੰਤ ਓਨਟਾਰੀਓ ਦੀਆਂ ਐਜੂਕੇਸ਼ਨ ਯੂਨੀਅਨਾਂ ਵੱਲੋਂ...
Canadaਨਵਾਂ ਆਗੂ ਐਲਾਨੇ ਜਾਣ ਵਿੱਚ ਹੋਈ ਦੇਰ ਤੋਂ ਪਾਰਟੀ ਮੈਂਬਰ ਪਰੇਸ਼ਾਨGagan OberoiAugust 24, 2020 by Gagan OberoiAugust 24, 20200347 ਓਟਵਾ, 23 ਅਗਸਤ (ਪੋਸਟ ਬਿਊਰੋ) : ਕੰਜ਼ਰਵੇਟਿਵ ਪਾਰਟੀ ਦਾ ਅਗਲੇ ਆਗੂ ਦਾ ਨਾਂ ਐਲਾਨੇ ਜਾਣ ਵਿੱਚ ਢੇਡ ਘੰਟੇ ਦੀ ਦੇਰ ਹੋ ਗਈ| ਪਾਰਟੀ ਦਾ ਕਹਿਣਾ...
Canadaਫੈਡਰਲ ਡਰੱਗ ਪਾਲਿਸੀ ਵਿੱਚ ਤਬਦੀਲੀਆਂ ਲਈ ਕਦਮ ਚੁੱਕ ਰਹੀ ਹੈ ਫੈਡਰਲ ਸਰਕਾਰGagan OberoiAugust 24, 2020 by Gagan OberoiAugust 24, 20200346 ਓਟਵਾ, 20 ਅਗਸਤ (ਪੋਸਟ ਬਿਊਰੋ) : ਲਿਬਰਲ ਸਰਕਾਰ ਵਲੋਂ ਫੈਡਰਲ ਡਰੱਗ ਪਾਲਿਸੀ ਵਿੱਚ ਵਾਅਦੇ ਮੁਤਾਬਕ ਤਬਦੀਲੀਆਂ ਕੀਤੇ ਜਾਣ ਲਈ ਕਦਮ ਚੁੱਕੇ ਜਾ ਰਹੇ ਹਨ। ਮਹਾਂਮਾਰੀ...
Canadaਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਸੀ.ਐਲ.ਐਫ਼. ਨੇ ਰੱਦ ਕੀਤਾ ਸੈਸ਼ਨ 2020Gagan OberoiAugust 24, 2020 by Gagan OberoiAugust 24, 20200355 ਕੈਲਗਰੀ (ਦੇਸ ਪੰਜਾਬ ਟਾਇਮਜ਼): ਪੂਰੀ ਦੁਨੀਆ ‘ਚ ਫੈਲੀ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਕਈ ਵੱਡੇ ਵੱਡੇ ਸਮਾਗਮ ਅਤੇ ਖੇਡ ਸਰਗਰਮੀਆਂ ਰੱਦ ਹੋ ਚੁੱਕੀਆਂ ਹਨ ਜਿਸ ‘ਚ ਹੁਣ...
Canadaਕੈਨੇਡਾ ਸਰਕਾਰ ਨੇ ਸੀ.ਈ.ਆਰ.ਬੀ. ਦੇ ਲਾਭ 1 ਮਹੀਨੇ ਲਈ ਹੋਰ ਵਧਾਏGagan OberoiAugust 24, 2020 by Gagan OberoiAugust 24, 20200392 ਕੈਲਗਰੀ (ਦੇਸ ਪੰਜਾਬ ਟਾਇਮਜ਼): ਕੋਰੋਨਾਵਾਇਰਸ ਮਹਾਂਮਾਰੀ ਕਾਰਨ ਕੈਨੇਡਾ ‘ਚ ਕਈ ਲੋਕਾਂ ਦੇ ਕਾਰੋਬਾਰ ਪ੍ਰਭਾਵਿਤ ਹੋਏ ਹਨ ਜਿਸ ਲਈ ਫੈਡਰਲ ਸਰਕਾਰ ਵਲੋਂ ਵਿਸ਼ੇਸ਼ ਪ੍ਰੋਗਰਾਮ ਚਲਾਇਆ ਜਾ...