Canadaਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜੌਨ ਟਰਨਰ ਨਹੀਂ ਰਹੇGagan OberoiSeptember 21, 2020 by Gagan OberoiSeptember 21, 20200363 ਟੋਰਾਂਟੋ ਵਿਖੇ ਆਪਣੇ ਘਰ ‘ਚ ਰਹਿ ਰਹੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜੌਨ ਟਰਨਰ ਦਾ 91 ਸਾਲਾਂ ਦੀ ਉਮਰ ‘ਚ ਦੇਹਾਂਤ ਹੋ ਗਿਆ। ਜੌਨ ਟਰਨਰ...
Canadaਕੰਜ਼ਰਵੇਟਿਵ ਪਾਰਟੀ ਦੇ ਮੁੱਖ ਲੀਡਰ ਏਰਿਨ ਓਟੂਲੇ ਨੂੰ ਹੋਇਆ ਕੋਰੋਨਾGagan OberoiSeptember 21, 2020 by Gagan OberoiSeptember 21, 20200338 ਕੈਲਗਰੀ, : ਕੰਜ਼ਰਵੇਟਿਵ ਪਾਰਟੀ ਦੇ ਮੁੱਖ ਲੀਡਰ ਏਰਿਨ ਓਟੂਲੇ ਦੀ ਕੋਵਿਡ-19 ਰਿਪੋਰਟ ਪੋਜੀਟਿਵ ਆਈ ਹੈ। ਵੀਰਵਾਰ ਏਰਿਨ ਓਟੂਲੇ ਦਾ ਉਨ੍ਹਾਂ ਦੇ ਪਰਿਵਾਰ ਸਮੇਤ ਕੋਵਿਡ-19 ਦਾ...
Canadaਆਈਲੈਟਸ ਪਾਸ ਨੂੰਹ ਨੂੰ ਲੱਖਾਂ ਦਾ ਖਰਚਾ ਕਰ ਭੇਜਿਆ ਕਨੇਡਾ, ਵਿਦੇਸ਼ ਪਹੁੰਚ ਕੇ ਨੂੰਹ ਨੇ ਲਗਾਇਆ ਚੂਨਾGagan OberoiSeptember 21, 2020 by Gagan OberoiSeptember 21, 20200356 ਪੰਜਾਬ ‘ਚ ਠੱਗੀ ਦੀਆਂ ਵਾਰਦਾਤਾਂ ਆਮ ਹੋ ਗਈਆਂ ਹਨ। ਹਰ ਰੋਜ ਕਿਸੇ ਨਾ ਕਿਸੇ ਪਾਸੇ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਤਰ੍ਹਾਂ...
Canadaਇਸ ਹਫ਼ਤੇ ਕੋਰੋਨਾਵਾਇਰਸ ਦੇ ਕੇਸ ਕੈਨੇਡਾ ਭਰ ‘ਚ 25% ਵਧੇ : ਡਾ. ਥੇਰੇਸਾGagan OberoiSeptember 10, 2020 by Gagan OberoiSeptember 10, 20200370 ਕੈਲਗਰੀ,: ਕੈਨੇਡਾ ਦੀ ਚੀਫ਼ ਪਬਲਿਕ ਹੈਲਥ ਡਾਕਟਰ ਦਾ ਕਹਿਣਾ ਹੈ ਕਿ ਕੈਨੇਡਾ ‘ਚ ਕੋਵਿਡ-19 ਦੇ ਕੇਸ ਹੌਲੀ-ਹੌਲੀ ਮੁੜ ਰਫ਼ਤਾਰ ਫੜਨ ਲੱਗੇ ਹਨ ਜੋ ਕਿ ਚਿੰਤਾ...
Canadaਕੈਨੇਡਾ ਵਿੱਚ ਆਪਣਾ ਕੰਮਕਾਜ ਬੰਦ ਕਰੇਗੀ ਵੁਈ ਚੈਰਿਟੀGagan OberoiSeptember 10, 2020 by Gagan OberoiSeptember 10, 20200351 ਓਟਵਾ : ਵੁਈ ਚੈਰਿਟੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕੈਨੇਡਾ ਵਿੱਚ ਆਪਣੇ ਆਪਰੇਸ਼ਨਜ਼ ਬੰਦ ਕੀਤੇ ਜਾ ਰਹੇ ਹਨ| ਵੁਈ ਚੈਰਿਟੀ ਕੋਵਿਡ-19 ਮਹਾਂਮਾਰੀ ਦੇ ਨਾਲ...
Canadaਅੱਜ ਪਹਿਲੀ ਕਾਕਸ ਮੀਟਿੰਗ ਕਰਨਗੇ ਓਟੂਲGagan OberoiSeptember 10, 2020 by Gagan OberoiSeptember 10, 20200345 ਓਟਵਾ : ਪਾਰਲੀਆਮੈਂਟ ਦੀ ਸਿਟਿੰਗ ਸ਼ੁਰੂ ਹੋਏ ਨੂੰ ਅਜੇ ਦੋ ਹਫਤੇ ਦਾ ਸਮਾਂ ਵੀ ਨਹੀਂ ਹੋਇਆ ਹੈ ਕਿ ਕੰਜ਼ਰਵੇਟਿਵ ਹਾਊਸ ਆਫ ਕਾਮਨਜ਼ ਵਿੱਚ ਪਰਤਣ ਲਈ...
Canadaਟਰੂਡੋ ਨੇ ਕੀਤਾ ਬਲੈਕ ਕੈਨੇਡੀਅਨ ਕਾਰੋਬਾਰੀਆਂ ਦੀ ਮਦਦ ਲਈ ਨਵੇਂ ਨੈਸ਼ਨਲ ਪ੍ਰੋਗਰਾਮ ਦਾ ਐਲਾਨGagan OberoiSeptember 10, 2020 by Gagan OberoiSeptember 10, 20200344 ਓਟਵਾ : ਫੈਡਰਲ ਸਰਕਾਰ ਵੱਲੋਂ ਅੱਜ ਤੋਂ ਨਵਾਂ ਨੈਸ਼ਨਲ ਪ੍ਰੋਗਰਾਮ ਲਿਆਂਦਾ ਜਾ ਰਿਹਾ ਹੈ ਜਿਸ ਤਹਿਤ ਬਲੈਕ ਕੈਨੇਡੀਅਨਜ਼ ਨੂੰ ਨੈਸ਼ਨਲ ਬੈਂਕਜ਼ ਤੋਂ ਲੋਨ ਲੈਣਾ ਸੁਖਾਲਾ...
Canadaਕੰਜ਼ਰਵੇਟਿਵਾਂ ਦੀ ਨਵੀਂ ਸ਼ੈਡੋ ਕੈਬਨਿਟ ਵਿੱਚ ਸ਼ੀਅਰ ਨੂੰ ਦਿੱਤੀ ਗਈ ਥਾਂGagan OberoiSeptember 10, 2020 by Gagan OberoiSeptember 10, 20200336 ਓਟਵਾ : ਕੰਜ਼ਰਵੇਟਿਵ ਆਗੂ ਐਰਿਨ ਓਟੂਲ ਇਸ ਮਹੀਨੇ ਦੇ ਅੰਤ ਤੱਕ ਪਾਰਲੀਆਮੈਂਟ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਪਾਰਟੀ ਦੀ ਹਾਊਸ ਆਫ ਕਾਮਨਜ਼ ਵਿੱਚ...
Canadaਬੇਰੋਜ਼ਗਾਰੀ ਦਰ ਵਿੱਚ ਆਈ ਗਿਰਾਵਟGagan OberoiSeptember 10, 2020 by Gagan OberoiSeptember 10, 20200333 ਓਟਵਾ, : ਸਟੈਟੇਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਅਗਸਤ ਦੇ ਮਹੀਨੇ 246,000 ਰੋਜ਼ਗਾਰ ਦੇ ਮੌਕੇ ਪੈਦਾ ਹੋਏ| ਜੁਲਾਈ ਦੇ ਮਹੀਨੇ 419,000 ਰੋਜ਼ਗਾਰ ਦੇ ਮੌਕੇ ਪੈਦਾ...
Canadaਮਾਸਕ ਪਾਉਣ ਤੋਂ ਇਨਕਾਰ ਕਰ ਦਿੰਦੇ ਹਨ ਕਈ ਯਾਤਰੀ : ਏਅਰ ਕੈਨੇਡਾGagan OberoiAugust 28, 2020 by Gagan OberoiAugust 28, 20200347 ਓਟਵਾ : ਕੈਨੇਡਾ ਦੀ ਸੱਭ ਤੋਂ ਵੱਡੀ ਏਅਰਲਾਈਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹੇ ਯਾਤਰੀਆਂ ਨਾਲ ਵੀ ਨਜਿੱਠਣਾ ਪੈਂਦਾ ਹੈ ਜਿਹੜੇ ਫੇਸ ਮਾਸਕ ਪਾਉਣ...