Canada Newsਭਾਈ ਸਿਮਰਨਜੀਤ ਸਿੰਘ ਦੇ ਘਰ ‘ਤੇ ਹੋਈ ਗੋਲੀਬਾਰੀ ਦੇ ਮਾਮਲੇ ‘ਚ 2 ਨੌਜਵਾਨ ਗ੍ਰਿਫ਼ਤਾਰGagan OberoiFebruary 16, 2024 by Gagan OberoiFebruary 16, 2024090 ਨਬਾਲਗ ਹੋਣ ਕਾਰਨ ਪੁਲਿਸ ਨੇ ਦੋਵੇਂ ਨੌਜਵਾਨ ਪੁੱਛ-ਗਿੱਛ ਤੋਂ ਬਾਅਦ ਕੀਤੇ ਰਿਹਾਅ ਸਰੀ: ਪਿਛਲੇ ਹਫ਼ਤੇ ਸਰੀ ਵਿੱਚ ਰਹਿੰਦੇ ਸਿੱਖ ਕਾਰਕੁੰਨ ‘ਤੇ ਹੋਈ ਗੋਲੀਬਾਰੀ ਦੇ ਮਾਮਲੇ...
Canada Newsਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰਨ ‘ਤੇ ਵਿਚਾਰ : ਇਮੀਗ੍ਰੇਸ਼ਨ ਮੰਤਰੀGagan OberoiJanuary 26, 2024 by Gagan OberoiJanuary 26, 2024092 ਸਰੀ : ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਆਖਿਆ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਠੱਲ੍ਹ ਪਾਉਣ ਬਾਰੇ ਕੈਨੇਡਾ ਸਰਕਾਰ ਵਿਚਾਰ ਕਰ ਰਹੀ ਹੈ। ਫਿਲਹਾਲ ਉਨ੍ਹਾਂ...
Canada Newsਫ਼ਿਰੌਤੀਆਂ ਦੇ ਮਾਮਲਿਆਂ ਪਿਛੇ ਭਾਰਤ ਦੇ ਅਪਰਾਧਿਕ ਸੰਗਠਨ ਸ਼ਾਮਲGagan OberoiJanuary 26, 2024 by Gagan OberoiJanuary 26, 20240113 ਫ਼ਿਰੌਤੀ ਦੇ ਮਾਮਲਿਆਂ ਨਾਲ ਨਜਿੱਠਣ ਲਈ ਬ੍ਰੈਂਪਟਨ ਅਤੇ ਸਰੀ ਦੇ ਮੇਅਰਾਂ ਨੇ ਫ਼ੈਡਰਲ ਸਰਕਾਰ ਤੋਂ ਮੰਗੀ ਮਦਦ ਸਰੀ : ਐਡਮੰਟਨ ਪੁਲਿਸ ਦੇ ਅਧਿਕਾਰੀਆਂ ਨੇ ਫਿਰੌਤੀਆਂ...
Canada News40 ਲੱਖ ਕੈਨੇਡੀਅਨ ਵਸਨੀਕਾਂ ਨੂੰ ਨਵੇਂ ਡੈਂਟਲ ਕੇਅਰ ਯੋਜਨਾ ਦੇ ਲਾਭ ਨਾ ਮਿਲਣ ਦੀ ਸੰਭਾਵਨਾGagan OberoiJanuary 26, 2024 by Gagan OberoiJanuary 26, 20240113 ਔਟਵਾ : ਨੈਸ਼ਨਲ ਡੈਂਟਲ ਇੰਸ਼ੋਰੈਂਸ ਪ੍ਰੋਗਰਾਮ ਫੈਡਰਲ ਸਰਕਾਰ ਦਾ ਪਿਛਲੇ ਦਿਨੀਂ ਸ਼ੁਰੂ ਕਰ ਦਿੱਤਾ ਗਿਆ ਪਰ ਇਸ ਦੇ ਨਾਲ ਹੀ ਕੈਨੇਡੀਅਨ ਸੈਂਟਰ ਫੌਰ ਪਾਲਿਸੀ ਆਲਟਰਨੇਟਿਵਜ਼...
Canada Newsਕੈਨੇਡਾ ਦੀ ਜੂਨੀਅਰ ਹਾਕੀ ਨੈਸ਼ਨਲ ਟੀਮ ਵਿੱਚ ਤਿੰਨ ਸਿੱਖ ਕੁੜੀਆਂ ਦੀ ਚੋਣGagan OberoiJanuary 26, 2024 by Gagan OberoiJanuary 26, 20240107 ਮਾਰਚ -ਅਪ੍ਰੈਲ 2024 ‘ਚ ਨੀਦਰਲੈਂਡ ਵਿੱਚ ਪੰਜਾਬੀ ਖਿਡਾਰਨਾਂ ਕੌਮਾਂਤਰੀ ਮੈਚ ਖੇਡਣਗੀਆਂ ਵੈਨਕੂਵਰ, (ਬਰਾੜ-ਭਗਤਾ ਭਾਈ ਕਾ): ਇਹ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਦੀ ਅੰਡਰ 17...
Canada Newsਕੈਨੇਡਾ ਦੀਆਂ ਸਭ ਤੋਂ ਖੂਬਸੂਰਤ ਥਾਵਾਂ ਵਿਚੋਂ ਬੀ.ਸੀ. ਦਾ ਔਕਬੇਅ ਦੂਜੇ ਸਥਾਨ ‘ਤੇGagan OberoiJanuary 26, 2024 by Gagan OberoiJanuary 26, 20240113 ਸਰੀ,: 2024 ਵਿੱਚ ਕੈਨੇਡਾ ਦੀਆਂ ਵਧੀਆ ਜੀਵਨ ਦੀ ਗੁਣਵੱਤਾ ਵਾਲੇ ਸਥਾਵਾਂ ਵਿੱਚ ਰਹਿਣ ਲਈ ਸਭ ਤੋਂ ਵਧੀਆ ਸਥਾਨਾਂ ਦੀ ਸੂਚੀ ਵਿੱਚ ਬੀਸੀ ਦੇ ਇੱਕ ਸ਼ਹਿਰ...
Canada Newsਸਰੀ ਅਤੇ ਐਬਟਸਫੋਰਡ ਵਿੱਚ ਹੋਏ ਕਤਲ ਦੇ ਦੋਸ਼ੀ ਨੂੰ ਹੋਈ ਉਮਰ ਕੈਦ ਦੀ ਸਜ਼ਾGagan OberoiJanuary 26, 2024 by Gagan OberoiJanuary 26, 2024074 ਸਰੀ, ): ਸਾਲ 2017 ਅਤੇ 2018 ਵਿੱਚ ਸਰੀ ਅਤੇ ਐਬਟਸਫੋਰਡ ਵਿੱਚ ਹੋਏ ਵਿਅਕਤੀਆਂ ਦੇ ਕਤਲ ਮਾਮਲੇ ਵਿੱਚ ਦੋਸ਼ੀ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ...
Canadaਸਰੀ ਵਿੱਚ ਬੇਘਰ ਲੋਕਾਂ ਦੀ ਗਿਣਤੀ ਸਾਲ 2020 ਦੇ ਮੁਕਾਬਲੇ 65% ਵਧੀGagan OberoiOctober 18, 2023 by Gagan OberoiOctober 18, 20230125 ਮੈਟਰੋ ਵੈਨਕੂਵਰ ਵਿੱਚ ਇਸ ਸਾਲ 2020 ਤੋਂ ਬਾਅਦ ਬੇਘਰ ਲੋਕਾਂ ਦੀ ਗਿਣਤੀ ਬੇਹੱਦ ਤੇਜ਼ੀ ਨਾਲ ਵਧੀ ਹੈ। ਬੀਤੇ ਦਿਨੀਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਮਾਰਚ...
Canadaਅਲਬਰਟਾ ਦੀ ਆਬਾਦੀ ਦੇ ਵਾਧੇ ਕਾਰਨ ਮਕਾਨਾਂ ਦੀ ਉੱਚ ਕੀਮਤ ਨਾਲ ਜੂਝਣਾ ਪੈ ਰਿਹਾGagan OberoiOctober 18, 2023 by Gagan OberoiOctober 18, 2023086 ਬਹੁਤ ਸਾਰੇ ਅਲਬਰਟਾ ਵਾਸੀਆਂ ਨੂੰ ਵੱਧ ਰਹੀ ਆਬਾਦੀ ਦੇ ਵਾਧੇ ਦੇ ਕਾਰਨ ਮਕਾਨਾਂ ਦੀ ਉੱਚ ਕੀਮਤ ਨਾਲ ਜੂਝਣਾ ਪੈ ਰਿਹਾ ਹੈ, ਜਿਸਦਾ ਮਤਲਬ ਹੈ ਕਿ...
Canadaਲਿਬਰਲਾਂ ਨਾਲ ਡੀਲ ਟੁੱਟਣ ਉੱਤੇ ਫਾਰਮਾਕੇਅਰ ਉੱਤੇ ਕੈਂਪੇਨ ਕਰੇਗੀ ਐਨਡੀਪੀGagan OberoiOctober 18, 2023 by Gagan OberoiOctober 18, 20230100 ਓਟਵਾ : ਡਾਕਟਰਾਂ ਵੱਲੋਂ ਲਿਖੇ ਨੁਸਖੇ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਘਟਾਉਣ ਲਈ ਲਿਆਂਦੇ ਜਾਣ ਵਾਲੇ ਬਿੱਲ ਲਈ ਜੇ ਲਿਬਰਲ ਪਾਰਟੀ ਵਿਰੋਧੀ ਧਿਰ ਵੱਲੋਂ ਤੈਅ ਕੀਤੇ...