Canada

Canada

ਕੋਵਿਡ -19 ਕਾਰਨ ਕਈ ਵੱਡੇ ਰਿਟੇਲਰ ਕੈਨੇਡਾ ‘ਚ ਹੋਣ ਜਾ ਰਹੇ ਹਨ ਬੰਦ

Gagan Oberoi
ਕੈਲਗਰੀ : ਕੋਵਿਡ -19 ਕਾਰਨ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਕੈਨੇਡੀਅਨ ਰਿਟੇਲਰਾਂ ਨੇ ਆਪਣੇ ਕਈ ਟਿਕਾਣੇ ਬੰਦ ਕਰਨ ਦਾ ਪੱਕਾ ਮਨ ਬਣਾ ਲਿਆ ਹੈ।...
Canada

ਟਰੂਡੋ ਨੇ 8 ਹਫ਼ਤੇ ਲਈ ਹੋਰ ਵਧਾਇਆ ਐਮਰਜੰਸੀ ਰਿਸਪਾਂਸ ਬੈਨੇਫਿਟ ਪ੍ਰੋਗਰਾਮ

Gagan Oberoi
ਕੈਲਗਰੀ : ਕੈਨੇਡਾ ਐਮਰਜੰਸੀ ਰਿਸਪਾਂਸ ਬੈਨੇਫਿਟ ਪ੍ਰੋਗਰਾਮ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 8 ਹਫ਼ਤਿਆਂ ਲਈ ਹੋਰ ਵਧਾਉਣ ਦਾ ਐਲਾਨ ਕੀਤਾ ਹੈ। ਕੈਨੇਡਾ ਐਮਰਜੰਸੀ ਰਿਸਪਾਂਸ...
Canada

ਕਿਊਬਿਕੁਆ ਦੇ ਐਮਪੀ ਨੂੰ ਨਸਲਵਾਦੀ ਦੱਸਣ ਤੋਂ ਬਾਅਦ ਜਗਮੀਤ ਸਿੰਘ ਨੂੰ ਜਾਣਾ ਪਿਆ ਹਾਊਸ ਆਫ ਕਾਮਨਜ਼ ਤੋਂ ਬਾਹਰ

Gagan Oberoi
ਓਟਾਵਾ : ਅੱਜ ਹਾਊਸ ਆਫ਼ ਕਾਮਨਜ਼ ਦੀ ਸਪੈਸ਼ਲ ਸਿਟਿੰਗ ਦੌਰਾਨ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਬਲਾਕ ਕਿਊਬਿਕੁਆ ਦੇ ਐਮਪੀ ਨੂੰ ਨਸਲਵਾਦੀ ਦੱਸਣ ਤੋਂ ਬਾਅਦ...
Canada

ਵਿਦਿਆਰਥੀਆਂ ਲਈ ਬੈਕ-ਟੂ-ਸਕੂਲ ਯੋਜਨਾ ਦਾ ਐਲਾਨ ਕਰੇਗੀ ਓਨਟਾਰੀਓ ਸਰਕਾਰ

Gagan Oberoi
ਟੋਰਾਂਟੋ,   : ਅਗਲੇ ਸਕੂਲ ਵਰ੍ਹੇ ਤੋਂ ਪਹਿਲਾਂ ਓਨਟਾਰੀਓ ਆਪਣੇ ਸਿੱਖਿਆ ਸਬੰਧੀ ਖਰਚਿਆਂ ਵਿੱਚ ਵਾਧਾ ਕਰਨ ਜਾ ਰਿਹਾ ਹੈ। ਕੋਵਿਡ-19 ਮਹਾਂਮਾਰੀ ਕਾਰਨ ਸਕੂਲ ਬੋਰਡਜ਼ ਨੂੰ ਕਈ...
Canada

ਇਸ ਵਾਰ ਗਰਮੀ ਦੀਆਂ ਛੁੱਟੀਆਂ ਸੂਬੇ ‘ਚ ਹੀ ਮਨਾਉਣ ਦੇ ਚਾਹਵਾਨ ਹਨ ਅਲਬਰਟਾ ਵਾਸੀ

Gagan Oberoi
ਅਲਬਰਟਾ ਵਾਸੀ ਹਰ ਵਾਰ ਦੀ ਤਰ੍ਹਾਂ ਗਰਮੀ ਦੀਆਂ ਛੁੱਟੀਆਂ ਇਸ ਸੂਬੇ ਤੋਂ ਬਾਹਰ ਜਾ ਕੇ ਨਾ ਮਨਾਉਣ ਦਾ ਮਨ ਬਣਾ ਰਹੇ ਹਨ। ਬਹੁਤੇ ਅਲਬਰਟਾ ਵਾਸੀਆਂ...
Canada

56% ਅਲਬਰਟੀਅਨ ਜੇਸਨ ਕੇਨੀ ਨੂੰ ਪ੍ਰੀਮੀਅਰ ਨਹੀਂ ਚਾਹੁੰਦੇ : ਸਰਵੇਖਣ

Gagan Oberoi
ਹਾਲ ਹੀ ‘ਚ ਹੋਏ ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਕੰਮ ਸਬੰਧੀ ਸਰਵੇਖਣ ‘ਚ ਅਲਬਰਟਾ ਦੇ ਪ੍ਰੀਮੀਅਰ ਦਾ ਕੰਮ ਬਹੁਤੇ ਅਲਬਰਟਾ ਵਾਸੀਆਂ ਨੂੰ...
Canada

ਲਾਕਡਾਊਨ ਦੌਰਾਨ ਕੈਨੇਡੀਅਨਾਂ ‘ਚ ਵਧੀ ਜੰਕ ਫੂਡ ਖਾਣ ਅਤੇ ਸ਼ਰਾਬ ਪੀਣ ਦੀ ਆਦਤ : ਸਰਵੇ

Gagan Oberoi
ਕੈਨੇਡਾ ‘ਚ ਹੋਏ ਇੱਕ ਨਵੇਂ ਸਰਵੇ ਨੇ ਸਿਹਤ ਅਧਿਕਾਰੀਆਂ ਨੂੰ ਹੈਰਾਨੀ ‘ਚ ਪਾ ਦਿੱਤਾ ਹੈ। ਇਸ ਸਰਵੇ ਦੇ ਅਨੁਸਾਰ ਕੋਵਿਡ-19 ਮਹਾਂਮਾਰੀ ਦੌਰਾਨ ਲਾਕਡਾਊਨ ਕਾਰਨ ਵਿਹਲੇ...